ਜਰਮਨੀ- ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੇ ਮੀਤ ਪ੍ਰਧਾਨ ਸ:ਬਹਾਦਰ ਸਿੰਘ ਗਰਚਾ ਨੇ ਪ੍ਰੈਸ ਨੋਟ ਰਾਂਹੀ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਅਤੇ ਸਾਰੀਆਂ ਯੂਨਿਟਾਂ ਵਲੋਂ ਸਵਰਗੀ ਸ: ਗੁਰਦੀਪ ਸਿੰਘ ਭੁੱਲਰ, ਵਿਧਾਇਕ ਸ੍ਰੋਮਣੀ ਅਕਾਲੀ ਦਲ (ਨੂਰਮਹਿਲ) ਦੇ ਅਚਾਨਕ ਦਿਹਾਂਤ ‘ਤੇ ਉਨ੍ਹਾਂ ਦੇ ਦੁਖੀ ਪ੍ਰੀਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਪ੍ਰੀਵਾਰ ਨੂੰ ਅਤ ੇਸ੍ਰੋਮਣੀ ਅਕਾਲੀ ਦਲ ਨਾ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਇਸ ਨੂੰ ਸਹਿਣ ਕਰਨ ਲਈ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਅਤੇ ਸਾਰੀਆਂ ਯੂਨਿਟਾਂ ਨੇ ਗਹਿਰੇ ਦੁਖ ਦਾ ਇਜਹਾਰ ਕੀਤਾ ਅਤੇ ਸਾਰੇ ਪਰਿਵਾਰ ਨਾਲ ਸਵਰਗੀ ਸ: ਗੁਰਦੀਪ ਸਿੰਘ ਭੁੱਲਰ, ਦੇ ਅਕਾਲ ਚਲਾਣੇ ਤੇ ਦੁੱਖ ਵਿੱਚ ਸ਼ਾਮਿਲ ਹੁੰਦਾ ਹੋਇਆ ਸਵਰਗੀ ਸ: ਗੁਰਦੀਪ ਸਿੰਘ ਭੁੱਲਰ,ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ ਅਤੇ ਸੱਚੇ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਆਤਮਾ ਨੁੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ।ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿਚ,ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੇ ਪ੍ਰਧਾਨ ਸ:ਮਨਮੋਹਣ ਸਿੰਘ ਜਰਮਨੀ, ਸ:ਸੁਰਮਿੰਦਰ ਸਿੰਘ ਮਰਵਾਹਾ, ਸ:ਧਿਆਨ ਸਿੰਘ ਬਰਲਿਨ, ਸ:ਬਲਵਿੰਦਰ ਸਿੰਘ ਗੁਰਦਾਸਪੁਰੀਆ,ਸ:ਚਰਨਜੀਤ ਸਿੰਘ ਭਰਾਜ, ਸ:ਅਮਰਜੀਤ ਸਿੰਘ ਪੇਲੀਆ,ਸ:ਦਲਬੀਰ ਸਿੰਘ ਕੁਕੜਪਿੰਡ, ਸ:ਗੁਰਜੀਤ ਸਿੰਘ ਪਹਿਲਵਾਨ, ,ਸ:ਹਰਤਾਜ ਸਿੰਘ ਗਾੜਾ,, ਸ:ਸੁਰਤਾਜ ਸਿੰਘ ਲੁਬਾਣਾ, ਸ:ਜਸਬੀਰ ਸਿੰਘ ਬਰਾੜ,,ਸ: ਗੁਰਦਿਆਲ ਸਿੰਘ ਸ:ਹਰਜੀਤ ਸਿੰਘ ਬਿਦਰਾ,ਸ:ਹਿੰਮਤ ਸਿੰਘ ਮੁਲਤਾਨੀ, ਗੁਰਵਿੰਦਰ ਸਿੰਘ ਕੋਹਲੀ, ਸਵਿੰਦਰ ਸਿੰਘ ਰੰਧਾਵਾਂ, ਸ:ਜਗਦੀਸ਼ ਸਿੰਘ, ਸ:ਕਮਲਜੀਤ ਸਿੰਘ ਸ:ਸੰਤੋਖ ਸਿੰਘ ਸੁਖਾ, ਸ:ਗੁਰਸਰਨ ਸਿੰਘ ਬਿਲਾ, ਸ:ਗੁਰਨਾਮ ਸਿੰਘ ਗਿਲਜੀਆਂ, ਸ:ਗੁਰਦੇਵ ਸਿੰਘ ਨਾਹਲ, ਗੁਰਬਚਨ ਸਿੰਘ ਫੋਜੀ,ਸ:ਰਜਿੰਦਰ ਸਿੰਘ, ਸ:ਬਲਦੇਵ ਸਿੰਘ,ਸ:ਸਰਬਜੀਤ ਸਿੰਘ ਬੋਬੀ,ਬਾਇਰਨ ਯੂਨਿਟ ਦੇ ਪ੍ਰਧਾਨ ਸ:ਅਮਰਜੀਤ ਸਿੰਘ ਡਿੰਪਾ, ਬਰਲੀਨ ਯੂਨਿਟ ਦੇ ਪ੍ਰਧਾਨ ਸ:ਗੁਰਿੰਦਰ ਸਿੰਘ ਗਿੱਲ,ਸ: ਸੁਰਜੀਤ ਸਿੰਘ ਰੰਧਾਵਾਂ,ਸ: ਮਨਜੀਤ ਸਿੰਘ ਮੱਲੀ ,ਸ: ਤੇਜਿੰਦਰ ਸਿੰਘ ਗੁਰਾਇਆ,ਸ: ਪ੍ਰਭਜੀਤ ਸਿੰਘ ਘੁੰਮਣ ਹਨ
ਗੁਰਦੀਪ ਸਿੰਘ ਭੁੱਲਰ ਦੇ ਅਕਾਲ ਚਲਾਣੇ ਤੇ ਭੁੱਲਰ ਪਰਿਵਾਰ ਨਾਲ ਗਹਿਰੇ ਦੁਖ ਦਾ ਇਜਹਾਰ
This entry was posted in ਅੰਤਰਰਾਸ਼ਟਰੀ.