ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿ¤ਟੂ ਤੇ ਕੌਮੀ ਪੰਚ ਸ. ਹਰਿੰਦਰ ਸਿੰਘ ਖ਼ਾਲਸਾ ਨੇ ਬਾਦਲ ਵਲੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਐਨ.ਡੀ.ਏ ਦੇ ਘ¤ਟੋ-ਘ¤ਟ ਸਾਂਝੇ ਪ੍ਰੋਗਰਾਮ ਵਿਚ ਸ਼ਾਮਲ ਕਰਾਉਣ ਦੇ ਬਿਆਨ ਤੇ ਟਿ¤ਪਣੀ ਕਰਦਿਆਂ ਕਿਹਾ ਕਿ ਬਾਦਲ ਨੂੰ ਹਮੇਸ਼ਾ ਵੋਟਾਂ ਸਮੇਂ ਪੰਥ-ਪੰਜਾਬ ਦੇ ਮੁ¤ਦੇ ਚੇਤੇ ਆ ਜਾਂਦੇ ਹਨ ਅਤੇ ਵੋਟਾਂ ਤੋ ਬਾਅਦ ਉਹਨਾਂ ਮੁ¤ਦਿਆਂ ਨੂੰ ਮੁੜ ਠੰਡੇ ਬਸਤੇ ਵਿਚ ਪਾ ਦਿ¤ਤਾ ਜਾਂਦਾ ਹੈ।ਜਿ¤ਥੋ ਤ¤ਕ ਅਨੰਦਪੁਰ ਸਾਹਿਬ ਦੇ ਮਤੇ ਦੀ ਗ¤ਲ ਹੈ ਉਹ ਇਕ ਪਵਿ¤ਤਰ ਦਸਤਾਵੇਜ਼ ਹੈ ਅਤੇ ਭਾਰਤ ਦੇ ਸੰਘੀ ਢਾਂਚੇ ਨੂੰ ਸਹੀ ਰੂਪ ਵਿਚ ਲਾਗੂ ਕਰਨ ਦਾ ਪਹਿਲਾ ਕਦਮ ਹੈ ਅਤੇ ਭਾਰਤ ਦੀਆਂ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਤੇ ਖੇਤਰੀ ਪਾਰਟੀਆਂ ਨੂੰ ਇਸ ਉ¤ਤੇ ਇਕ ਮਤ ਹੋ ਕੇ ਵੋਟਾਂ ਲੜ੍ਹਨੀਆਂ ਚਾਹੀਦੀਆਂ ਹਨ ਪਰ ਅਨੰਦਪੁਰ ਸਾਹਿਬ ਦੇ ਮਤੇ ਨੂੰ ਫਿਰਕੂ ਤੇ ਦੇਸ਼ ਨੂੰ ਤੋੜਨ ਵਾਲਾ ਮਤਾ ਕਹਿਣ ਵਾਲੀ ਤੇ ਕਾਂਗਰਸ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਸ਼ਹਿ ਦੇਣ ਦਾ ਮਾਣ ਕਰਨ ਵਾਲੀ ਭਾਜਪਾ ਕਦੇ ਵੀ ਇਸ ਮਤੇ ਪ੍ਰਤੀ ਸੁਹਿਰਦ ਨਹੀਂ ਹੋ ਸਕਦੀ।
ਉਹਨਾਂ ਕਿਹਾ ਕਿ ਬਾਦਲ ਭਾਵੇਂ ਅ¤ਜ ਪੰਜਾਬ ਦਾ ਮੁਖ ਮੰਤਰੀ ਹੈ ਤੇ ਉਸਨੇ ਆਪਣੇ ਮੁੰਡੇ ਨੂੰ ਉਪ-ਮੁਖ ਮੰਤਰੀ ਬਣਾ ਲਿਆ ਹੈ ਪਰ ਅਕਾਲੀ ਦਲ ਦਾ ਗ੍ਰਾਫ ਨਿਸਚੇ ਹੀ ਥ¤ਲੇ ਡਿ¤ਗਾ ਹੈ ਅਤੇ ਸਿ¤ਖ ਉਸਦੀਆਂ ਭਾਜਪਾ ਹਮਾਇਤੀ ਨੀਤੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਇਹੀ ਕਾਰਨ ਹੈ ਕਿ ਬਾਦਲ ਮੁੜ ਸਿ¤ੰਖਾਂ ਨੂੰ ਆਪਣੇ ਵ¤ਲ ਆਕਰਸ਼ਤ ਕਰਨ ਲਈ ਤੇ ਸਿ¤ਖਾਂ ਦੀਆਂ ਅ¤ਖਾਂ ਵਿਚ ਘ¤ਟਾ ਪਾਉਂਣ ਲਈ ਅਨੰਦਪੁਰ ਦੇ ਮਤੇ ਤੇ ਪੰਥ-ਪੰਜਾਬ ਦੇ ਹੋਰ ਹ¤ਕਾਂ ਦੀਆਂ ਗ¤ਲਾਂ ਅਖਬਾਰੀ ਬਿਆਨਾਂ ਰਾਹੀਂ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਬਾਦਲ ਦੀ ਸਦਾ ਹੀ ਇਹ ਗੰਦੀ ਰਾਜਨੀਤੀ ਰਹੀ ਹੈ ਕਿ ਪੰਥ-ਪੰਜਾਬ ਦੇ ਨਾਮ ਤੇ ਸਿ¤ਖਾਂ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਆਪਣੇ ਪਰਿਵਾਰ ਦੀਆਂ ਸਵਾਰਥ ਸਿ¤ਧੀਆਂ ਕਿਵੇ ਕੀਤੀਆਂ ਜਾਣ। ਉਹਨਾਂ ਕਿਹਾ ਕਿ ਬਾਦਲ ਨੇ 1996 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਬੇਅੰਤ ਸਰਕਾਰ ਵਲੋਂ ਸਿ¤ਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਗ¤ਲ ਕੀਤੀ ਸੀ ਪਰ ਉਲਟਾ ਵੋਟਾਂ ਤੋਂ ਬਾਅਦ ਸੁਮੇਧ ਸੈਣੀ ਜਿਹੇ ਕਾਤਲ ਪੁਲਿਸ ਅਫਸਰਾਂ ਨੂੰ ਵ¤ਡੇ ਅਹੁਦਿਆਂ ਨਾਲ ਨਿਵਾਜ਼ਿਆ ਗਿਆ। ਉਹਨਾਂ ਕਿਹਾ ਕਿ ਮੁਖ ਮੰਤਰੀ ਬੇਅੰਤ ਸਿਹੁੰ ਦਾ ਮੀਡੀਆ ਸਲਾਹਕਾਰ ਹਰਚਰਨ ਬੈਂਸ ਅ¤ਜ ਬਾਦਲ ਦਾ ਮੀਡੀਆ ਸਲਾਹਕਾਰ ਹੈ, ਦਰਬਾਰ ਸਾਹਿਬ ਤੇ ਹਮਲੇ ਲਈ ਦਸਤਖਤ ਕਰਨ ਵਾਲਾ ਅੰਮ੍ਰਿਤਸਰ ਦਾ ਡੀ.ਸੀ ਰਮੇਸ਼ ਇੰਦਰ ਅ¤ਜ ਬਾਦਲ ਦਾ ਮੁਖ ਸਕ¤ਤਰ ਹੈ।ਪੰਜਾਬ ਦੇ ਜਾਲਮ ਗਵਰਨਰ ਐਸ.ਐਸ.ਰੇਅ ਦਾ ਸਲਾਹਕਾਰ ਜਸਬੀਰ ਆਹਲੂਵਾਲੀਆ ਅ¤ਜ ਬਾਦਲ ਵਲੋਂ ਸਿ¤ਖ ਯੂਨੀਵਰਸਿਟੀ ਦਾ ਵੀ.ਸੀ ਲਾਇਆ ਗਿਆ ਹੈ। ਇ¤ਥੋਂ ਤ¤ਕ ਕਿ ਬਾਦਲ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਦਾ ਨਾਮ ਨਸ਼ਰ ਕਰਦੀ ਤਿਵਾੜੀ ਰਿਪੋਰਟ ਨੂੰ ਦਬਾ ਦਿ¤ਤਾ।
ਉਹਨਾਂ ਕਿਹਾ ਕਿ ਅਸੀ ਬਾਦਲ ਵਲੋਂ ਕਾਂਗਰਸ ਨੂੰ ਪੰਥ-ਪੰਜਾਬ ਵਿਰੋਧੀ ਦਰਸਾਉਣ ਦੀ ਹਮਾਇਤ ਕਰਦੇ ਹਾਂ ਪਰ ਬਾਦਲ ਦ¤ਸੇ ਕਿ ਉਸਦੀ ਭਾਈਵਾਲ ਭਾਜਪਾ ਵਲੋਂ ਸਿਵਾਇ ਉਸਦੇ ਮੁੰਡੇ ਨੂੰ ਮੰਤਰੀ ਬਣਾਉਂਣ ਤੋਂ ਪੰਥ-ਪੰਜਾਬ ਦਾ ਕਿਹੜਾ ਇਕ ਵੀ ਹ¤ਕ ਲੈ ਕੇ ਦਿ¤ਤਾ।ਉਹਨਾਂ ਸਪ¤ਸ਼ਟ ਕੀਤਾ ਕਿ ਪੰਥ-ਪੰਜਾਬ ਦੀ ਹੋਂਦ ਹਸਤੀ ਖਤਮ ਕਰਨ ਸਬੰਧੀ ਕਾਂਗਰਸ-ਭਾਜਪਾ ਇਕੋ ਸਿ¤ਕੇ ਦੇ ਦੋ ਪਾਸੇ ਹਨ ।
ਉਹਨਾਂ ਬਦਾਲ ਨੂੰ ਨੇਕ ਸਲਾਹ ਦਿੰਦਿਆਂ ਕਿਹਾ ਕਿ ਬਾਦਲ ਸਾਬ੍ਹ ਅ¤ਜ ਸਭ ਨੂੰ ਪਤਾ ਹੈ ਕਿ ਇਕ¤ਲੀ ਕਾਂਗਰਸ ਹੀ ਨਹੀਂ ਸਗੋਂ ਭਾਜਪਾ ਵੀ ਸਿ¤ਖਾਂ ਦੀ ਦੁਸ਼ਮਣ ਜਮਾਤ ਹੈ ਕਿਉਂਕਿ ਉਹ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਕਾਂਗਰਸ ਨੂੰ ਸ਼ਹਿ ਦੇਣ ਦੀ ਗ¤ਲ ਕਰਨ ਲਈ ਛਾਤੀ ਠੋਕ ਕੇ ਲਿਖਤੀ ਰੂਪ ਵਿਚ ਮਾਣ ਮਹਿਸੂਸ ਕਰਦੇ ਹਨ ਇਸ ਲਈ ਭਾਜਪਾ ਨਾਲ ਤੋੜ-ਵਿਛੋੜਾ ਕਰਕੇ ਸਿ¤ਖੀ ਨੂੰ ਗੰਦੀ ਰਾਜਨੀਤੀ ਲਈ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਗੁਰਬਾਣੀ ਦਾ ਫੁਰਮਾਣ ਹੈ ਕਿ ਨਿਗੁਰੇ ਕਾ ਹੈ ਨਾਉ ਬੁਰਾ ਤੇ ਥੋਨੂੰ ਵੀ ਕਿਤੇ ਢੋਈ ਨਹੀਂ ਮਿਲਣੀ ।