ਉਰਮਿਲਾ ਮਾਂਤੋਡਕਰ ਨੇ ਫਿਲਮ ਨਿਰਮਾਣ ਦੇ ਖੇਤਰ ਵਿੱਚ ਉਤਰਨ ਦਾ ਮਨ ਬਣਾ ਲਿਆ ਹੈ। ਉਹ ਆਪਣੇ ਫਿਲਮ ਇੰਡਸਟਰੀ ਦੇ ਲੰਬੇ ਅਨੁਭਵ ਦਾ ਇਸਤੇਮਾਲ ਫਿਲਮ ਪ੍ਰੋਡਕਸ਼ਨ ਵਿੱਚ ਕਰਨਾ ਚਾਹੁੰਦੀ ਹੈ। ਉਸ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਮੈਂ ਇਸ ਬਾਰੇ ਸੋਚ ਰਹੀ ਹਾਂ। ਉਰਮਿਲਾ ਨੇ ਕਿਹਾ ਕਿ ਮੈਂ ਫਿਲਮਾਂ ਡਾਇਰੈਕਟ ਨਹੀਂ ਕਰ ਸਕਦੀ। ਇਹ ਬਹੁਤ ਹੀ ਜਿੰਮੇਵਾਰੀ ਵਾਲਾ ਕੰਮ ਹੈ। ਇਸ ਲਈ ਜਦੋਂ ਮੇਰੇ ਕੋਲ ਜਿਆਦਾ ਸਮਾਂ ਹੋਵੇਗਾ ਤਦ ਮੈਂ ਇਸ ਬਾਰੇ ਸੋਚਾਂਗੀ।
ਉਰਮਿਲਾ ਬਣੇਗੀ ਪ੍ਰੋਡਿਊਸਰ
This entry was posted in ਫ਼ਿਲਮਾਂ.