ਡਾ.ਟਾਂਡਾ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਕ੍ਰਿਸ਼ਟੀਨਾ ਕਨੇਲੀ ਨੂੰ ਮਿਲੇ


ਸਿਡਨੀ – ਆਸਟ੍ਰੇਲੀਆ  ਦੀਆਂ ਪਾਰਲੀਮਾਨੀ ਚੋਣਾਂ ਦੇ ਗਰੀਨਵੇ ਡਿਵੀਜ਼ਨ ਦੇ ਸਾਬਕਾ ਉਮੀਦਵਾਰ ਡਾ.ਅਮਰਜੀਤ ਟਾਂਡਾ ਨੇ ਪਿਛਲੇ ਹਫਤੇ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ

ਨਿਊ ਸਾਊਥ ਵੇਅਲਜ਼ ਦੇ ਪਰੀਮੀਅਰ ਕ੍ਰਿਸ਼ਟੀਨਾ ਕਨੇਲੀ ਨੂੰ ਸਥਾਨਕ ਭਾਰਤੀਆਂ ਦੇ ਡੈਲੀਗੇਟ ਨੂੰ ਲੈ ਕੇ ਮਿਲੇ  ਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵਾਰਤਾਲਾਪ ਤੇ ਮੁਲਾਕਾਤ ਡੇੜ ਘੰਟਾ ਕੀਤੀ ।

ਡਾ.ਅਮਰਜੀਤ ਟਾਂਡਾ ਨੇ ਪਰੀਮੀਅਰ ਕ੍ਰਿਸ਼ਟੀਨਾ ਕਨੇਲੀ ਨੂੰ ੂ ਗਰੀਨਵੇ, ਬਲ਼ੈਕਟਾਊਨ ਦੇ ਇਲਾਕੇ ਦੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਜਾਣੂ ਕਰਾਇਆ-ਜਿਵੇਂ ਕਿ ਸੰਨੀਹੌਲਟ ਰੋਡ ਤੇ ਰਾਈਟ ਟਰਨ, ਕੋਆਕਰ ਹਿੱਲਜ ਸਟੇਸਨ ਤੇ ਲਿਫਟ ਦਾ ਪ੍ਰਬੰਦ, ਹਸਪਤਾਲ ਚ ਪਾਰਕਿੰਗ, ਵਾਧੂ ਲਾਏ ਸਪੀਡ ਕੈਮਰਿਆਂ ਦੀ ਬਹੁਤਾਤ ਨੂੰ ਘੱਟ ਕਰਨ ਦੀ ਮੰਗ, ਕਮਿਊਨਿਟੀ ਹਾਲ ਦੀ ਘੱਟ ਰੇਟ ਤੇ ਬੁਕਕਿੰਗ, ਪੈਨਸਨ ਚ ਵਾਧੇ, ਇਲਾਕੇ ਵਧੀਆ ਸਕੂਲ ਤੇ ਹਸਪਤਾਲ ਸਹੂਲਤਾਂ ਦਾ ਪ੍ਰਬੰਧ ਅਤਿਆਦ।ਡਾ.ਟਾਂਡਾ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਕ੍ਰਿਸ਼ਟੀਨਾ ਕਨੇਲੀ ਨੂੰ ਮਿਲੇ

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>