ਫਰਾਂਸ(ਸੰਧੂ)ਇਥੋਂ ਦੇ ਨਾਨਤ ਸ਼ਹਿਰ ਦੀ ਇੱਕ ਅਦਾਲਤ ਨੇ ਤਿੰਨ ਔਰਤਾਂ ਨੂੰ 140
ਐਰੋ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਕਿਉ ਕਿ ੳਹਨਾਂ ਨੇ ਪਬਲਿਕ ਥਾਂ ਤੇ ਮੂੰਹ ਉਪਰ ਨਕਾਬ ਪਾਹਿਨਿਆਂ ਹੋਇਆ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਸਰਕਾਰ ਨੇ ਅਪ੍ਰੈਲ 2001 ਤੋਂ ਪਬਲਿਕ ਥਾਵਾਂ ਉਪਰ ਢਕੇ ਹੋਏ ਚੇਹਰੇ ਵਾਲਾ ਬੁਰਕਾ ਪਹਿਨਣ ਤੇ ਪਾਬੰਦੀ ਲਾਗੂ ਕੀਤੀ ਹੋਈ ਹੈ।
ਬੁਰਕਾ ਪਹਿਨੀਆਂ ਹੋਈਆਂ ਤਿੰਨ ਔਰਤਾਂ ਨੂੰ ਜੁਰਮਾਨਾ
This entry was posted in ਅੰਤਰਰਾਸ਼ਟਰੀ.