ਫਰਾਂਸ,(ਸੁਖਵੀਰ ਸਿੰਘ ਸੰਧੂ) – ਬੁਧਵਾਰ ਸਵੇਰੇ ਹਾਈਵੇ ਸਕਿਉਰਟੀ ਨੇ ਕੌਸਲ ਦੇ ਮਨਿਸਟਰਾਂ ਦੇ ਮੀਟਿੰਗ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।ਕਿ ਸਾਲ 2011 ਵਿੱਚ ਫਰਾਂਸ ਦੇ ਰੂਟਾਂ ਉਪਰ ਹੋਏ ਹਾਦਸਿਆਂ ਦੌਰਾਨ 3970 ਲੋਕੀ ਮੌਤ ਦੇ ਮੂੰਹ ਵਿੱਚ ਜਾ ਪਏ ਹਨ।ਸਾਲ 2010 ਵਿੱਚ ਇਹ ਗਿਣਤੀ 3992 ਸੀ।ਇਥੇ ਇਹ ਵੀ ਯਿਕਰ ਯੋਗ ਹੈ ਕਿ ਪਿਛਲੇ ਦਸਾਂ ਸਾਲਾਂ ਵਿੱਚ ਇਹੋ ਜਿਹੇ ਹਾਦਸਿਆਂ ਵਿੱਚ ਮਰਨ ਵਾਲਿਆ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ।ਜਿਹੜੀ ਕਿ ਦਸ ਸਾਲ ਪਹਿਲਾਂ ਇਹ ਗਿਣਤੀ ਦੂਗਣੀ ਸੀ।
ਪਿਛਲੇ ਸਾਲ ਫਰਾਂਸ ਦੀਆਂ ਸ਼ੜਕਾਂ ਤੇ ਹੋਏ ਹਾਦਸਿਆਂ ਦੌਰਾਨ 3970 ਲੋਕੀ ਮਾਰੇ ਗਏ
This entry was posted in ਅੰਤਰਰਾਸ਼ਟਰੀ.