ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਊਮੀਦਵਾਰਾਂ ਦੇ ਚੋਣ ਖਰਚ ‘ਤੇ ਤਿੱਖੀ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਨੇ ਜਿੱਥੇ ਦੋ ਖਰਚਾ ਨਿਗਰਾਨ ਤੈਨਾਤ ਕੀਤੇ ਹਨ ਉੱਥੇ ਉਨ੍ਹਾਂ ਨਾਲ 13 ਸਹਾਇਕ ਖਰਚਾ ਨਿਗਰਾਨ ਵੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਤੈਨਾਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ: ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ¦ਬੀ-083 ਅਤੇ ਮਲੋਟ ਰਾਖਵਾਂ-085 ਲਈ ਸ੍ਰੀ ਰਾਕੇਸ਼ ਮਿਸ਼ਰਾ ਆਈ.ਆਰ. ਐਸ. ਖਰਚਾ ਨਿਗਰਾਨ ਵਜੋਂ ਪੁੱਜੇ ਹਨ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 094640-61289 ਹੈ। ¦ਬੀ ਅਤੇ ਮਲੋਟ ਹਲਕਿਆਂ ਲਈ ਉਨ੍ਹਾਂ ਨਾਲ ਸੱਤ ਸਹਾਇਕ ਖਰਚਾ ਨਿਗਰਾਨ ਤੈਨਾਤ ਕੀਤੇ ਹਨ। ਤੈਨਾਤ ਕੀਤੇ ਗਏ ਸਹਾਇਕ ਖਰਚਾ ਨਿਗਰਾਨਾਂ ਵਿਚ ਸੁਰਜੀਤ ਸਿੰਘ ਮੋਬਾਇਲ ਨੰਬਰ 94173-15437, ਰਾਮ ਕੁਮਾਰ ਮੋਬਾਇਲ ਨੰਬਰ 94174-55870, ਸੁਭਾਸ਼ ਚੰਦਰ ਨਾਰੰਗ ਮੋਬਾਇਲ ਨੰਬਰ 98722-37747, ਰਤਨ ਲਾਲ ਮੁਬਾਇਲ ਨੰਬਰ 97795-85172, ਨਿਰਮਲ ਸਿੰਘ ਮੋਬਾਇਲ ਨੰਬਰ 97804-56888, ਬਿਨੈ ਕੁਮਾਰ ਮੁਬਾਇਲ ਨੰਬਰ 99888-34115 ਅਤੇ ਅਜੈ ਕੁਮਾਰ ਮੁਬਾਇਲ ਨੰਬਰ 98722-26176 ਦੇ ਨਾਂਅ ਸ਼ਾਮਿਲ ਹਨ।
ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ-086 ਅਤੇ ਗਿੱਦੜਬਾਹਾ-084 ਲਈ ਸ੍ਰੀ ਗੌਰਵ ਸ਼ਿਨਹਾ ਆਈ.ਆਰ. ਐਸ. ਖਰਚਾ ਨਿਗਰਾਨ ਵਜੋਂ ਪੁੱਜੇ ਹਨ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 094640-61344 ਹੈ। ਉਨ੍ਹਾਂ ਨਾਲ ਸੁਧੀਰ ਕੁਮਾਰ ਮੁਬਾਇਲ ਨੰਬਰ 93161-87622, ਰਾਜ ਕੁਮਾਰ ਬਾਂਸਲ ਮੁਬਾਇਲ ਨੰਬਰ 99884-67051, ਗਗਨ ਕੁਮਾਰ ਮੁਬਾਇਲ ਨੰਬਰ 99154-60050, ਜਤਿੰਦਰਪਾਲ ਸਿੰਘ ਮੁਬਾਇਲ ਨੰਬਰ 99158-41192, ਅਵਤਾਰ ਸਿੰਘ ਮੁਬਾਇਲ ਨੰਬਰ 97800-56381 ਅਤੇ ਜਤਿਨ ਮੁਰਾਦੀਆ ਮੁਬਾਇਲ ਨੰਬਰ 97808-17933 ਨੂੰ ਸਹਾਇਕ ਖਰਚਾ ਨਿਗਰਾਨ ਤੈਨਾਤ ਕੀਤਾ ਗਿਆ ਹੈ।