ੳਸਲੋ,(ਰੁਪਿੰਦਰ ਢਿੱਲੋ ਮੋਗਾ)- ਪ੍ਰਸਿੱਧ ਕੱਬਡੀ ਖਿਡਾਰੀ ਸਾਬੀ ਪੱਤੜ ਕਿੱਸੇ ਜਾਣ ਪਹਿਚਾਣ ਦਾ ਮੋਹਤਾਜ ਨਹੀ, ਇਸ ਨਾਮੀਵਰ ਖਿਡਾਰੀ ਨੇ ਦੇਸ਼ ਵਿਦੇਸ਼ ਚ ਆਪਣੀ ਸ਼ਾਨਦਾਰ ਖੇਡ ਦੇ ਜੋਹਰ ਵਿਖਾ ਪ੍ਰਸਿੱਧੀ ਖੱਟੀ ਹੈ। ਇਹਨੀ ਦਿਨੀ ਇਹ ਖਿਡਾਰੀ ਨਾਰਵੇ ਦਾ ਵਸਨੀਕ ਹੈ ਅਤੇ ਨਾਰਵੇ ਤੋ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਤਰਫੋ ਖੇਡਦਾ ਹੈ। ਪਿੱਛਲੀ ਦਿਨੀ ਸਾਬੀ ਪੱਤੜ ਨੁੰ ਪੱਤੜ(ਕਪੂਰਥਲਾ)ਵਿਖੇ ਹੋਏ ਖੇਡ ਮੇਲੇ ਦੋਰਾਨ ਉਸ ਦੀ ਸ਼ਾਨਦਾਰ ਖੇਡ ਅਤੇ ਮਾਂ ਖੇਡ ਕੱਬਡੀ ਪ੍ਰਤੀ ਸੇਵਾਵਾ ਸਦਕੇ ਬੂਲਟ ਮੋਟਰ ਸਾਈਕਲ ਦੇ ਸਨਮਾਨਿਤ ਕੀਤਾ ਗਿਆ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੱਬਡੀ ਖਿਡਾਰੀ ਸਾਬੀ ਪੱਤੜ(ਨਾਰਵੇ) ਬੂਲਟ ਮੋਟਰ ਸਾਈਕਲ ਨਾਲ ਸਨਮਾਨਿਤ
This entry was posted in ਅੰਤਰਰਾਸ਼ਟਰੀ.