ਚੰਡੀਗੜ੍ਹ-ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਨੇ ਹੁਣ ਤੱਕ 26 ਲੱਖ ਮੀਟਰਿਕ ਟਨ ਕਣਕ ਖ੍ਰੀਦ ਲਈ ਹੈ। ਸਰਕਾਰੀ ਏਜੰਸੀਆਂ ਨੇ 26,21,912 ਟਨ ਕਣਕ(100ਫੀਸਦੀ, ਮਿੱਲ ਮਾਲਿਕਾਂ ਨੇ 466 ਟਨ (0%) ਕਣਕ ਖ੍ਰੀਦੀ। ਕਣਕ ਦੀ ਖ੍ਰੀਦ ਵਿੱਚ ਪਟਿਆਲਾ ਜਿਲ੍ਹਾ 6,98,690 ਟਨ ਨਾਲ ਪਹਿਲੇ ਨੰਬਰ ਤੇ, ਸੰਗਰੂਰ ਜਿਲ੍ਹਾ 4,28,134 ਟਨ ਨਾਲ ਦੂਸਰੇ ਨੰਬਰ ਤੇ, ਅਤੇ ਲੁਧਿਆਣਾ ਜਿਲ੍ਹਾ 1,98,622 ਟਨ ਕਣਕ ਦੀ ਖ੍ਰੀਦ ਕਰਕੇ ਤੀਸਰੇ ਸਥਾਨ ਤੇ ਰਿਹਾ।