ਪੋ੍. ਸਰਚੰਦ ਸਿੰਘ
ਲੋਹੜੀ ਦੀ ਅੱਗ ਤੁਹਾਡੇ ਦੁੱਖਾਂ ਨੂੰ ਸਾੜ ਦੇਵੇ ;
ਅੱਗ ਦੀ ਚਾਨਣ ਤੁਹਾਡੀ ਜ਼ਿੰਦਗੀ ਵਿੱਚ ਉਜਾਲਾ ਭਰ ਦੇਵੇ ।
ਸਰਦੀ ਦੀ ਥਰਥਰਾਹਟ ਵਿੱਚ ;
ਮੂੰਗਫਲੀ , ਰਿਓੜੀ ਅਤੇ ਗੁੜ ਦੀ ਮਿਠਾਸ ਦੇ ਨਾਲ ;
ਲੋਹੜੀ ਮੁਬਾਰਕ ਹੋ ਪਿਆਰ , ਦੋਸਤੀ ਅਤੇ ਹਰ ਰਿਸ਼ਤੇ ਦੀ ਗਰਮਾਹਟ ਦੇ ਨਾਲ ।
ਫਿਰ ਆ ਗਈ ਭੰਗੜੇ ਦੀ ਵਾਰੀ ;
ਲੋਹੜੀ ਮਨਾਉਣ ਦੀ ਕਰੋ ਤਿਆਰੀ ;
ਅੱਗ ਦੇ ਕੋਲ ਸਭ ਆਓ ;
ਸੁੰਦਰ – ਮੁੰਦਰੀ ਏ ਜ਼ੋਰ ਨਾਲ ਗਾਓ ;
ਯਾਦ ਰੱਖਿਆ ਕਰੋ ਦਿਲ ਵਿੱਚ ਸਾਡੀ ;
ਚਾਹੇ ਰੱਖਿਆ ਕਰੋ ਥੋੜ੍ਹੀ
ਮਿੱਠੇ ਗੁੜ ਦੇ ਵਿੱਚ ਮਿਲ ਗਿਆ ਤਿਲ਼ ;
ਉੱਡੀ ਪਤੰਗ ਤੇ ਖਿੜ ਗਿਆ ਦਿਲ ;
ਹਰ ਪਲ ਸੁਖ ਤੇ ਹਰ ਦਿਨ ਸ਼ਾਂਤੀ ਪਾਓ ;
ਰੱਬ ਅੱਗੇ ਇਹੀ ਸਾਡੀ ਦੁਆ ;
ਤੁਸੀਂ ਲੋਹੜੀ ਖੁਸ਼ੀਆਂ ਨਾਲ ਮਨਾਓ !
ਹੈਪੀ ਲੋਹੜੀ !