ਫਰਾਂਸ, (ਸੁਖਵੀਰ ਸਿੰਘ ਸੰਧੂ) – ਭਾਂਵੇਂ ਫਰਾਂਸ ਸਰਕਾਰ ਨੇ ਲੋਕਾਂ ਦੀ ਹਿਫਾਜ਼ਤ ਲਈ ਹਾਈਵੇ ਸਕਿਉਰਟੀ ਅਤੇ ਸੜਕਾਂ ਉਪਰ ਸਪੀਡ ਰਾਡਾਰ ਲਾਉਣ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਪਰ ਇਹ ਸਭ ਕੁਝ ਕਰਨ ਦੇ ਬਾਵਯੂਦ ਵੀ ਜੁਲਾਈ 2015 ਵਿੱਚ ਐਕਸੀਡੈਟਾਂ ਰਾਹੀ ਮੌਤਾਂ ਦੀ ਗਿਣਤੀ ਵਿੱਚ 20 ਪ੍ਰਤੀਸ਼ਤ ਵਾਧਾ ਹੋਇਆ ਹੈ।ਇਸ ਗੱਲ ਦਾ ਪ੍ਰਗਟਾਵਾ ਹਾਈਵੇ ਸਕਿਉਰਟੀ ਨੇ ਕੀਤਾ ਹੈ।ਇਸ ਦੇ ਮੱਦੇ ਨਜ਼ਰ ਫਰਾਂਸ ਸਰਕਾਰ ਆਉਣ ਵਾਲੇ ਦਿੱਨਾਂ ਵਿੱਚ ਪਬਲਿਕ ਸਕਿਉਰਟੀ ਲਈ ਆਵਾਜਾਈ ਦੇ ਨਿਯਮਾਂ ਵਿੱਚ ਹੋਰ ਸੁਧਾਰ ਕਰਨ ਦਾ ਵਿਚਾਰ ਬਣਾ ਰਹੀ ਹੈ।
ਫਰਾਂਸ ਦੇ ਸਾਲ 2015 ਦੇ ਜੁਲਾਈ ਮਹੀਨੇ ਵਿੱਚ ਐਕਸੀਡੈਂਟਾਂ ਨਾਲ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ
This entry was posted in ਅੰਤਰਰਾਸ਼ਟਰੀ.