ਮਾਨਸਾ, (ਐਡਵੋਕੇਟ ਐਚ ਐਸ ਨਰੂਲਾ ) – ਗੁਰੂ ਨਾਨਕ ਦੇਵ ਜੀ ਦਾ ਆਗਮਨ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦੂੁਆਰਾ ਕਲਗੀਧਰ ਗਲੀ ਨੰ: ਇਕ ਮਾਨਸਾ ਵਿਖੇ ਸਿੱਖ ਮਿਸ਼ਨਰੀ ਕਾਲਜ ਸਰਕਲ ਮਾਨਸਾ ਅਤੇ ਹੋਰ ਧਾਰਮਿਕ ਜਥੇਬੰਦੀਆਂ,ਸਮੂਹ ਸੰਗਤਾ ਮਾਨਸਾ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਭਾਈ ਧਰਮਵੀਰ ਸਿੰਘ ਘਰਾਗਣੇ ਵਾਲੇ ਅਤੇ ਮਨਪ੍ਰੀਤ ਸਿੰਘ ਮੰਨਾ ਹਰਜੀਤ ਸਿੰਘ ਗੁਰੁ ਕਾਸ਼ੀ ਹਜ਼ੂਰੀ ਰਾਗੀ ਜੱਥਾ ਮਾਨਸਾ ਨੇ ਰਸ ਭਿੰਨਾ ਕੀਰਤਨ ਕੀਤਾ,ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਪਵਿੱਤਰ ਦਿਹਾੜੇ ਤੇ ਸੱਚ ਦੇ ਮਾਰਗ ਤੇ ਚੱਲਦਿਆਂ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣਨ,ਮੰਚ ਸੰਚਾਲਨ ਬਾਬਾ ਸਰਵਣ ਸਿੰਘ ਖਾਲਸਾ ਜੀ ਨੇ ਬਾਖੂਬੀ ਕੀਤਾ ਅਤੇ ਆਇਆਂ ਸੰਗਤਾਂ ਨੂੰ ਜੀ ਆਇਆ ਕਿਹਾ, ਸਮੂੰਹ ਕਮੇਟੀ ਨੇ ਸੰਗਤਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਆਇਆਂ ਸੰਗਤਾਂ ਨੂੰ ਜੀ ਆਇਆ ਕਿਹਾ, ਇਸ ਮੌਕੇ ਪ੍ਰਧਾਨ ਜਗਰੂਪ ਸਿੰਘ ਬਲਵੀਰ ਸਿੰਘ ਸੈਕਟਰੀ,ਖਜਾਨਚੀ ਲਖਮੀਰ ਸਿੰਘ,ਕਾਕਾ ਸਿੰਘ ਐਮ ਸੀ, ਭਾਈ ਹੀਰਾ ਸਿੰਘ ਮਾਨਸਾ ਮੀਡੀਆ ਇੰਚਾਰਜ ਸਿੱਖ ਮਿਸ਼ਨਰੀ ਕਾਲਜ (ਰਜ਼ਿ) ਲੁਧਿਆਣਾ,ਸਰਦਾਰ ਦਵਿੰਦਰ ਸਿੰਘ ਸਿੱਖ ਮਿਸ਼ਨਰੀ ਸਰਕਲ ਇੰਚਾਰਜ ਮਾਨਸਾ, ਹੈਡ ਗ੍ਰੰਥੀ ਗੁਰਟੇਕ ਸਿੰਘ,ਗੁਰਦੀਪ ਸਿੰਘ ਦੀਪ ਸੀਨੀਅਰ ਅਕਾਲੀ ਲੀਡਰ,ਚੇਅਰਮੈਨ ਜਸਬੀਰ ਸਿੰਘ ਜੂਸਵਾਲੇ ਫਰੀਦਾਬਾਦ, ਅਜਾਇਬ ਸਿੰਘ ਮਾਨ ਸਾਬਕਾ ਪ੍ਰਧਾਨ, ਮੈਗਲ ਸਿੰਘ ਸਾਬਕਾ ਪ੍ਰਧਾਨ,ਅਵਤਾਰ ਸਿੰਘ ਪੱਪੀ, ਕੁਲਦੀਪ ਸਿੰਘ,ਬੰਤਾ ਸਿੰਘ, ਅਵਤਾਰ ਸਿੰਘ ਖਾਲਸਾ,ਬੀਬੀ ਭਪਿੰਦਰ ਕੌਰ ਖਾਲਸਾ,ਜਸਵੀਰ ਕੌਰ ਨਰੂਲਾ ਮੈਡਮ, ਪਾਲਾ ਸਿੰਘ, ਹੈਰੀ ਸਿੰਘ ਭੱਠਲ,ਇੰਦਰਪਾਲ ਸਿੰਘ, ਮਾਤਾ ਮੁਖਿਤਿਆਰ ਕੌਰ,ਬਾਘ ਸਿੰਘ,ਪਿਆਰਾ ਸਿੰਘ,ਹਰਪ੍ਰੀਤ ਸਿੰਘ,ਗੁਰਤੇਜਸਿੰਘ, ਸਾਧੂ ਸਿੰਘ,ਕਵਲਜੀਤ ਕੌਰ ਨਰੂਲਾ ਮੈਡਮ,ਲਵੀ ਨਰੂਲਾ, ਬੂਟਾ ਸਿੰਘ, ਅਕਾਸ਼ਦੀਪ ਸਿੰਘ,ਨਾਥਾ ਸਿੰਘ,ਤੇਜਿੰਦਰ ਪਾਲ ਸਿੰਘ,ਹਰਬੰਸ ਕੌਰ, ਆਦਿ ਹਾਜ਼ਰ ਸਨ। ਅਖੀਰ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਗੁਰਦਆਰਾ ਕਲਗੀਧਰ ਮਾਨਸਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
This entry was posted in ਪੰਜਾਬ.