ਆਦਤ ਹੋ ਗਈ ਏ॥
ਤੇਰੇ ਨਕਸ਼ ਅੱਖਾਂ ਮੂਹਰੇ ਰੱਖਣ ਦੀ,
ਆਦਤ ਹੋ ਗਈ ਏ॥
ਤੇਰੇ ਸਿਵਾ ਨਾ ਕਿਸੇ ਹੋਰ ਨੂੰ ਤੱਕਣ ਦੀ,
ਆਦਤ ਹੋ ਗਈ ਏ॥
ਦੁੱਖਾਂ ਨੂੰ ਦਿਲ ਦੀਆਂ ਗਹਰਿਾਈਆਂ ਚ’ ਦੱਬਣ ਦੀ,
ਆਦਤ ਹੋ ਗਈ ਏ॥
ਦੁਨੀਆਂ ਦੀ ਭੀੜ ਚ’ ਤੈਨੂੰ ਲੱਭਣ ਦੀ,
ਆਦਤ ਹੋ ਗਈ ਏ॥
ਹੁਣ ਆਦਤ ਹੋ ਗਈ ਏ॥।
ਆਦਤ ਹੋ ਗਈ ਏ॥
ਤੇਰੇ ਨਕਸ਼ ਅੱਖਾਂ ਮੂਹਰੇ ਰੱਖਣ ਦੀ,
ਆਦਤ ਹੋ ਗਈ ਏ॥
ਤੇਰੇ ਸਿਵਾ ਨਾ ਕਿਸੇ ਹੋਰ ਨੂੰ ਤੱਕਣ ਦੀ,
ਆਦਤ ਹੋ ਗਈ ਏ॥
ਦੁੱਖਾਂ ਨੂੰ ਦਿਲ ਦੀਆਂ ਗਹਰਿਾਈਆਂ ਚ’ ਦੱਬਣ ਦੀ,
ਆਦਤ ਹੋ ਗਈ ਏ॥
ਦੁਨੀਆਂ ਦੀ ਭੀੜ ਚ’ ਤੈਨੂੰ ਲੱਭਣ ਦੀ,
ਆਦਤ ਹੋ ਗਈ ਏ॥
ਹੁਣ ਆਦਤ ਹੋ ਗਈ ਏ॥।