ਸਾਰੀ ਉਮਰ ਗੁਰੂ ਗਰ ਦੀ ਸੇਵਾ ਕਰਨ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਬੇਸ਼ਕ ਕੋਰੋਨਾ ਵਾਇਰਸ ਤੋ ਪੀੜਤ ਹੋਣ ਕਰਕੇ ਹੀ ਸਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਤੋਂ ਰੋਕਣਾ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ।ਇਹ ਪ੍ਰਤੀਕਰਮ ਪ੍ਰਗਟ ਕਰਦੇ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਇਸ ਕਿਸਮ ਦੇ ਵਤੀਰੇ ਨਾਲ ਕੀ ਆਪਾਂ ਗੁਰੂਆਂ, ਪੀਰਾਂ-ਪੈਗੰਬਰਾਂ, ਦੇਵੀ-ਦੇਵਤਿਆਂ, ਸੂਰਬੀਰਾ-ਯੋਧਿਆਂ ਤੇ ਦੇਸ ਭਗਤਾਂ ਦੇ ਵਾਰਿਸਾ ਨੇ ਸੰਵੇਦਨਹੀਣਤਾ, ਨਿਰਦਈ ਪੁਣੇ ਅਤੇ ਗ਼ੈਰ ਮਨੁੱਖੀ ਹੋਣ ਵੱਲ ਇਕ ਕਦਮ ਹੋਰ ਨੀ ਪੁੱਟ ਲਿਆ?
ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਤੋਂ ਰੋਕ ਮੰਦਭਾਗਾ-ਸੰਜੀਵਨ
This entry was posted in ਪੰਜਾਬ.