ਲੁਧਿਆਣਾ, ਲੁਧਿਆਣਾ, ਜੋ ਕਿ ਕਪੜਾ ਉਦਯੌਗ ਲਈ ਭਾਰਤ ਦੇ ਮਨਚੈਸਟਰ ਵਜੋਂ ਜਾਣਾ ਜਾਂਦਾ ਹੈ, 29 ਜਨਵਰੀ ਤੋਂ ਦਾਣਾ ਮੰਡੀ ਵਿਖੇ ਤਿੰਨ ਦਿਨੀ ਫਾਈਬਰ ਐਂਡ ਯਾਰਨ ਐਕਸਪੋ 2023 ਦੀ ਮੇਜਬਾਨੀ ਕਰੇਗਾ ਜਿਸ ਵਿਚ ਸੰਬੰਧਤ ਉਦਯੌਗ ਦੇ ਉੱਦਮੀ ਟੈਕਸਟਾਇਲ ਇੰਸਡਸਟ੍ਰੀ ਬਾਰੇ ਵਿਚਾਰ ਵਟਾਂਦਰਾ ਕਰਣਗੇਂ। ਐਕਸਪੋ ਨਿਟਵਿਅਰ ਅਤੇ ਐਕਟਿਵ ਵੇਅਰ ਵਿੱਚ ਆਪਣੇ ਨਵੇਂ ਟਿਕਾਉ ਉਤਪਾਦ ਲਾਈਨ ਅੱਪ ਦਾ ਪ੍ਰਦਰਸ਼ਨ ਕਰਣਗੇਂ। ਰਾਜਸਥਾਨ ਸਪਿਿਨੰਗ ਐਂਡ ਵੈਵਿੰਗ ਮਿੱਲਜ (ਆਰਐਸਡਬਲਯੂਐਮ) ਦੂਆਰਾ ਆਯੋਜਤ ਇਸ ਐਕਸਪੋ ਵਿਚ ਬੁਣਾਈ ਅਤੇ ਘਰੇਲੂ ਫਰਨੀਸ਼ਿੰਗ ਫੈਂਸੀ ਉਤਪਾਦਾਂ ਵਿਸ਼ੇਸ਼ਕਰ ਉਮੋਰਫਿ ਅਤੇ ਪੋਲੀਲਾਨਾ ਦੇ ਫਾਈਬਰ ਮਿਸ਼ਰਣਾਂ ਨੂੰ ਵੀ ਪ੍ਰਦਰਸ਼ਤ ਕੀਤਾ ਜਾਵੇਗਾ।
ਆਰਐਸਡਬਲਯੂਐਮ ਦੇ ਪ੍ਰਧਾਨ ਅਤੇ ਸੀਐਮੳ ਦੇ ਅਨੁਸਾਰ ਉਹ ਲੁਧਿਆਣਾ ਵਿੱਚ ਇਸ ਆਯੋਜਨ ਨੂੰ ਲੈ ਬਹੁਤ ਖੁੱਸ਼ ਹਨ ਜੋ ਕਿ ਦੁਨਿਆਂ ਭਰ ਦੇ ਗਾਹਕਾਂ ਨਾਲ ਸਾਂਜਾਂ ਕਰਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰ ਰਿਹਾ ਹੈ