‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ ਆਂ।
”ਕੀ ਹੋਇਆ ਸੁਨੈਨਾ ਠੀਕ ਨੀਂ ਤੂੰ?
‘ਦੀਦੀ ਮੈਨੂੰ ਲੱਗਦਾ ਮੇਰਾ ਦਿਮਾਗ ਫਟ ਜਾਣਾ ਬਹੁਤ ਬੋਝ ਆ ਮੇਰੇ ਦਿਮਾਗ ਤੇ।
”ਤੂੰ ਗੱਲ ਤਾਂ ਦੱਸ ਸੁਨੈਨਾ? ਦਰਿੰਦਾ
‘ਦੀਦੀ ਮੇਰੀ ਗੱਲ ਸੁਣੋ ਮੈਂ ਬਹੁਤ ਤੰਗ ਆਂ।
”ਕੀ ਹੋਇਆ ਸੁਨੈਨਾ ਠੀਕ ਨੀਂ ਤੂੰ?
‘ਦੀਦੀ ਮੈਨੂੰ ਲੱਗਦਾ ਮੇਰਾ ਦਿਮਾਗ ਫਟ ਜਾਣਾ ਬਹੁਤ ਬੋਝ ਆ ਮੇਰੇ ਦਿਮਾਗ ਤੇ।
”ਤੂੰ ਗੱਲ ਤਾਂ ਦੱਸ ਸੁਨੈਨਾ?
‘ਦੀਦੀ ਮੈਨੂੰ ਉਹ ਘਟਨਾ ਨੀ ਭੁੱਲਦੀ ਜੋ ਮੇਰੇ ਨਾਲ ਹੋਈ ਸੀ ਉਸੇ ਕਰਕੇ ਹੀ ਮੈਨੂੰ ਇੱਕ ਮਿੰਟ ਵੀ ਨੀਂਦ ਨੀ ਆਉਂਦੀ।
”ਕਿਹੜੀ ਘਟਨਾ ਸੁਨੈਨਾ ਪੂਰੀ ਗੱਲ ਦੱਸ
‘ਉਹ ਸਾਡੇ ਕਿਰਾਏ ਤੇ ਰਹਿੰਦਾ ਸੀ ਦੀਦੀ, ਮੇਰੀ ਮਾਂ ਮੇਰੇ ਛੋਟੇ ਹੁੰਦਿਆਂ ਹੀ ਮਰ ਗਈ ਸੀ ਇਸੇ ਕਾਰਣ ਮੇਰੇ ਬਾਪ ਦਾ ਅਯਾਸ਼ੀਆਂ ਕਰਨ ਲਈ ਰਾਹ ਖੁੱਲ ਗਿਆ ਸੀ ਖਰਚਾ ਤੋਰਣ ਲਈ ਉਸਨੇ ਕਮਰਾ ਕਿਰਾਏ ਤੇ ਦਿੱਤਾ ਸੀ ਦੀਦੀ।
‘ਫਿਰ ਸੁਨੈਨਾ ਫਿਰ ਕੀ ਹੋਇਆ?
”ਦੀਦੀ ਉਸ ਕਿਰਾਏਦਾਰ ਨੇ ਦਿਨ ਇੱਕ ਦਾਰੂ ਪੀ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਉਹ ਮੈਨੂੰ ਮਾਰਨ ਲੱਗਾ ਸੀ ਦੀਦੀ ਪਰ ਮੈਂ ਅੱਧ-ਫਟੇ ਕੱਪੜੇ ਬੋਚਦੀ ਘਰੋਂ ਭੱਜ ਕੇ ਸਟੇਸ਼ਨ ਤੇ ਚਲੀ ਗਈ ਸੀ ਫਿਰ ਸਵੇਰੇ ਮੇਰੀ ਅੱਖ ਇਸ ਕੋਠੇ ਤੇ ਖੁੱਲੀ।
‘ਫਿਰ ਤਾਂ ਤੇਰੇ ਨਾਲ ਬਹੁਤ ਮਾੜਾ ਹੋਇਆ ਸੁਨੈਨਾ ਪਰ ਹੁਣ ਤੂੰ ਇਹ ਡਰ ਆਪਣੇ ਮਨ ਵਿੱਚੋਂ ਕੱਢਦੇ ਜੋ ਹੋਇਆ ਸੋ ਹੋਇਆ।
”ਨਹੀਂ ਦੀਦੀ ਇਹ ਡਰ ਨਿਕਲਣ ਨਾਲੋਂ ਸਗੋਂ ਹੋਰ ਵੱਧ ਗਿਆ।
”ਕਿਉਂ ਸੁਨੈਨਾ ਕੀ ਗੱਲ?
‘ਦੀਦੀ ਉਸਨੂੰ ਹੁਣ ਮੇਰੇ ਐਥੇ ਹੋਣ ਦਾ ਪਤਾ ਲੱਗ ਗਿਆ ਆ ਉਹ ਖਾਲਾ ਨੂੰ ਮੇਰੇ ਨਾਲ ਅੱਜ ਦੀ ਰਾਤ ਦੇ ਪੈਸੇ ਵੀ ਫੜਾ ਕੇ ਗਿਆ ਆ। ਉਹ ਦਰਿੰਦਾ ਮੈਨੂੰ ਮਾਰ ਕੇ ਈ ਹਟੂ ਦੀਦੀ।
ਹੁਣ ਸੁਨੈਨਾ ਦੀਆਂ ਅੱਖਾਂ ਵਿੱਚ ਡਰ ਵਧੇਰੇ ਫੈਲ ਚੁੱਕਾ ਸੀ ਉਹ ਆਪਣੀ ਦੀਦੀ ਦੇ ਗਲ਼ ਲੱਗ ਗਈ।
ਹਨੇਰੀ
‘ਵੈਸੇ ਇੱਕ ਗੱਲ ਤਾਂ ਮੰਨਣੀ ਪਊ ਰਧੀਆ।
”ਉਹ ਕਿਹੜੀ ਗੱਲ ਨੈਨੀ?
ਚਾਹੇ ਜੋ ਮਰਜ਼ੀ ਆ ਪਰ ਜਿਹੜੀਆਂ ਕੁੜੀਆਂ ਕੋਈ ਹੋਰ ਕੰਮ-ਕਾਰ ਕਰਦੀਆਂ ਉਹਨਾਂ ਦੀ ਜ਼ਿੰਦਗੀ ਸਾਡੇ ਨਾਲੋਂ ਲੱਖ ਦਰਜੇ ਚੰਗੀ ਆ।
”ਉਹ ਕਿਸ ਤਰਾਂ ਨੈਨੀ?
‘ਘੱਟੋ-ਘੱਟ ਉਹਨਾਂ ਨਾਲ ਸਾਡੇ ਵਾਂਗੂ ਕੁੱਤੇ ਖਾਣੀ ਤਾਂ ਨੀ ਨਾ ਹੁੰਦੀ ਨਾ ਹੀ ਉਹ ਸਾਡੇ ਵਾਂਗੂ ਨਰਕ ਭੋਗਦੀਆਂ।
”ਲੈ ਤਾਂ ਦੱਸ ਹੁੰਦੀ ਕਿਉਂ ਨੀ ਬਹੁਤੀਆਂ ਨਾਲ ਆਹੀ ਕੁਛ ਹੁੰਦਾ ਉਹ ਦੱਸਦੀਆਂ ਨੀ ਕਿਸੇ ਨੂੰ।
ਤੂੰ ਇਹ ਕਿਸ ਤਰਾਂ ਕਹਿ ਸਕਦੀ ਆਂ ਰਧੀਆ?
‘ਲੈ ਸੁਣ ਫਿਰ ਉਹ ਆਪਣੇ ਕੋਠੇ ਤੇ ਜਿਹੜਾ ਜੈਦੇਵ ਨੀ ਆਉਂਦਾ ਹੁੰਦਾ
”ਹਾਂ ਉਹ ਲੰਬੀ ਜਿਹੀ ਗੱਡੀ ਵਾਲਾ?
‘ਆਹੋ ਉਹੀ ਉਹ ਬੜਾ ਵੱਡਾ ਆਦਮੀ ਆ ਕਾਫੀ ਅਮੀਰ ਆ ਇੱਕ ਰਾਤ ਪਿਆ-ਪਿਆ ਉਹ ਮੈਨੂੰ ਦੱਸਦਾ ਸੀ ਕਿ ਕਿਸ ਤਰਾਂ ਉਸਨੇ ਆਪਣੇ ਦਫ਼ਤਰ ਵਿੱਚ ਕੰਮ ਕਰਦੀਆਂ ਕੁੜੀਆਂ ਵਰਤੀਆਂ ਨੇ।
‘ਅੱਛਾ ਸੱਚੀ ਫਿਰ ਉਹ ਐਥੇ ਕਿਉਂ ਮੂੰਹ ਮਾਰਨ ਆਉਂਦਾ?
”ਇਸ ਬਾਰੇ ਵੀ ਉਹ ਦੱਸਦਾ ਸੀ ਕਿ ਜਦੋਂ ਕੋਈ ਕੁੜੀ ਬੱਚਾ ਠਹਿਰਨ ਕਰਕੇ ਉਸਨੂੰ ਸਫਾਈ ਕਰਵਾਕੇ ਕੱਢਣੀ ਪੈਂਦੀ ਸੀ ਤਾਂ ਉਦੋਂ ਆਪਣਾ ਝੱਸ ਪੂਰਾ ਕਰਨ ਲਈ ਉਸਨੂੰ ਆਉਣਾ ਪੈਂਦਾ।
‘ਇਹ ਤਾਂ ਫਿਰ ਮਾੜੀ ਗੱਲ ਆ ਰਧੀਆ ਅਸੀਂ ਤਾਂ ਸਮਝਿਆ ਸ਼ਾਇਦ ਅਸੀਂ ਹੀ ਨਰਕ ਭੋਗ ਰਹੀਆਂ।
‘ਨਾ-ਨਾ ਨੈਨੀ ਇੱਥੋਂ ਬਾਹਰ ਵੀ ਇਹੋ ਹਨੇਰੀ ਝੁੱਲਦੀ ਆ।