ਲੁਧਿਆਣਾ- ਪੰਜਾਬ ਐਗਰੀਕਲਚਰ ਯੁਨਿਵਰਸਿਟੀ (ਪੀਏਯੂ) ਦੂਆਰਾ ਸ਼ੁਕਰਵਾਰ ਤੋਂ ਸ਼ੂਰੁ ਹੋਏ ਕਿਰਸ਼ੀ ਮੇਲਾ 2024 ਵਿਚ ਮੰਨੀ ਪ੍ਰਮੰਨੀ ਕਿਰਸੀ ਉਪਕਰਣ ਨਿਰਮਾਤਾ ਕੰਪਨੀ ਸੋਨਾਲੀਕਾ ਨੇ ਕਿਸਾਨਾਂ ਦੀ ਲੋੜ੍ਹਾਂ ਨੂੰ ਪੁਰਾ ਕਰਦਿਆ ਹੋਏ ਟਾਇਗਰ ਡੀਆਈ 74 ਸੀਆਰਡੀਐਸ 4ਡਬਲਯੂਡੀ ਅਤੇ ਸੋਨਾਲੀਕਾ ਡੀਆਈ 730 ਟੂ ਟਰੈਕਟਰ ਲਾਂਚ ਕੀਤੇ ਹਨ। ਇਹਨਾਂ ਲਾਂਚ ਟਰੈਕਟਰਾਂ ਦੇ ਇਲਾਵਾ ਕੰਪਨੀ ਨੇ ਨਵੇਂ ਕਿਰਸ਼ੀ ਉਤਪਾਦਾਂ ਨੂੰ ਵੀ ਲਾਂਚ ਕੀਤੇ ਹਨ ਜਿਸ ਵਿਚ ਸੋਨਾਲੀਕਾ ਸਿਕੰਦਰ ਆਰਐਕਸ 750 ਥ੍ਰੀ ਮਲਟੀ ਸਪੀਡ 4 ਡਬਲਯੂਡੀ, ਸੋਨਾਲੀਕਾ ਟਾਇਗਰ ਡੀਆਈ 65 ਸੀਆਰਡੀਐਸ 4 ਡਬਲਯੂ, ਸੋਨਾਲੀਕਾ ਆਰਐਕਸ 60 4 ਡਬਲਯੂ ਟੋਰਕ ਪਲਸ, ਸੋਨਾਲੀਕਾ ਟਾਇਗਰ ਡੀਆਈ 55 ਥ੍ਰੀ 4 ਡਬਲਯੂ, ਸੋਨਾਲੀਕਾ ਟਾਇਗਰ ਡੀਆਈ 50 4 ਡਬਲਯੂ ਅਤੇ ਸੋਨਾਲੀਕਾ ਟਾਇਗਰ 745 4 ਡਬਲਯੂ ਟ੍ਰੇਕਟਰਸ ਸ਼ਾਮਲ ਹਨ । ਕੰਪਨੀ ਦੇ ਪ੍ਰੇਜੀਡੇਂਟ ਅਤੇ ਸੇਲਸ ਐਂਡ ਮਾਰਕੇਟਿੰਗ ਪਰਮੂਖ ਵਿਵੇਕ ਗੋਇਲ ਨੇ ਕਿਹਾ ਕਿ ਪੰਜਾਬ ਵਿਚ ਕਿਸਾਨ ਨਵੀਆਂ ਤਕਨੀਕਾਂ ਨੂੰ ਅਪਨਾਉਣ ਲਈ ਹਮੇਸ਼ਾ ਅੱਗੇ ਰਹਿੰਦੇ ਹਨ ਅਤੇ ਸੋਨਾਲੀਕਾ ਉਨ੍ਹਾਂ ਦੀ ਮੰਗਾ ਪੁਰਾ ਕਰਦਾ ਰਿਹਾ ਹੈ। ਕੰਪਨੀ ਦੇ ਵਾਇਸ ਪੇ੍ਰੇਜੀਡੇਂਟ ਅਤੇ ਡੀਬੀਐਮ ਕੁਲਦੀਪ ਸਿੰਘ ਨੇ ਕਿਹਾ ਕਿ ਸੋਨਾਲੀਕਾ ਸਮੇਂ ਸਮੇਂ ਅਨੁਸਾਰ ਅਪਣੇ ਟ੍ਰੇਕਟਰਾਂ ਨੂੰ ਅਪਗਰੇਡ ਕਰਦਾ ਰਿਹਾ ਹੈ ਅਤੇ ਯੂਰੋਪ ਵਿਚ ਡਿਜਾਇਨ ਇਹ ਟਰੈਕਟਰ ਕਿਰਸ਼ੀ ਖੇਤਰ ਵਿ ਹੋਰ ਕ੍ਰਾਂਤੀ ਲਿਆਉਣ ਵਿਚ ਪਰਿਆਸਰਤ ਹੈ। ਲਾਂਚਿੰਗ ਮੌਕੇ ਤੇ ਮੌਜੂਦ ਜੋਨਲ ਹੈਡ ਵਿਕਾਸ ਮਲਿਕ ਨੇ ਦਸਿਆ ਕਿ ਉਤਰੀ ਖੇਤਰ ਵਿਚ 108 ਡੀਲਰਸ਼ਿਪ ਦੇ ਨਾਲ ਸੋਨਾਲੀਕਾ ਬੇਹਤਰੀਨ ਸਰਵਿਸ ਦੇਣ ਦਾ ਭਰੋਸਾ ਦੁਵਾਉਂਦਾ ਹੈ।