ਪੂਲ ‘ਏ’ (ਟੀਮਾਂ ਦਾ ਠਹਿਰ-ਬਠਿੰਡਾ)
1 ਭਾਰਤ
2 ਕੈਨੇਡਾ
3 ਯੂ.ਕੇ.
4 ਆਸਟਰੇਲੀਆ
5 ਅਫਗਾਨਸਿਤਾਨ
6 ਜਰਮਨੀ
7 ਨੇਪਾਲ
ਪੂਲ ‘ਬੀ’ (ਟੀਮਾਂ ਦੀ ਠਹਿਰ- ਜਲੰਧਰ)
1 ਪਾਕਿਸਤਾਨ
2 ਅਮਰੀਕਾ
3 ਇਟਲੀ
4 ਅਰਜਨਟਾਈਨਾ
5 ਨਾਰਵੇ
6 ਸਪੇਨ
7 ਸ੍ਰੀਲੰਕਾ
ਮਹਿਲਾ ਵਰਗ (ਟੀਮਾਂ ਦੀ ਠਹਿਰ-ਲੁਧਿਆਣਾ)
1 ਭਾਰਤ
2 ਅਮਰੀਕਾ
3 ਯੂ.ਕੇ.
4 ਤੁਰਕਮੇਸਿਤਾਨ
1 ਨਵੰਬਰ 2011 (ਬਠਿੰਡਾ) ਸਾਢੇ ਪੰਜ ਵਜੇ ਤੇਂ 10 ਵਜੇ ਤੱਕ
ਉਦਘਾਟਨੀ ਸਮਾਰੋਹ
2 ਨਵੰਬਰ (ਫਰੀਦਕੋਟ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਆਸਟਰੇਲੀਆ ਬਨਾਮ ਨੇਪਾਲ
ਭਾਰਤ ਬਨਾਮ ਜਰਮਨੀ
ਕੈਨੇਡਾ ਬਨਾਮ ਅਫਗਾਨਸਿਤਾਨ
ਮੈਚ ਖੇਡੇ ਜਾਣਗੇ।
3 ਨਵੰਬਰ (ਗੁਰਦਾਸਪੁਰ) ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ
ਨਾਰਵੇ ਬਨਾਮ ਸਪੇਨ
ਇਟਲੀ ਬਨਾਮ ਅਰਜਨਟਾਈਨਾ
ਪਾਕਿਸਤਾਨ ਬਨਾਮ ਅਮਰੀਕਾ
4 ਨਵੰਬਰ–ਢੁੱਡੀਕੇ (ਮੋਗਾ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਭਾਰਤ ਬਨਾਮ ਨੇਪਾਲ
ਯੂ.ਕੇ. ਬਨਾਮ ਅਫਗਾਨਸਿਤਾਨ
ਕੈਨੇਡਾ ਬਨਾਮ ਆਸਟਰੇਲੀਆ… ਮੈਚ ਖੇਡੇ ਜਾਣਗੇ।
5 ਨਵੰਬਰ (ਰੂਪਨਗਰ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਅਰਜਨਟਾਈਨਾ ਬਨਾਮ ਨਾਰਵੇ
ਪਾਕਿਸਤਾਨ ਬਨਾਮ ਸ੍ਰੀਲੰਕਾ
ਅਮਰੀਕਾ ਬਨਾਮ ਇਟਲੀ…
6 ਨਵੰਬਰ (ਸੰਗਰੂਰ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਜਰਮਨੀ ਬਨਾਮ ਨੇਪਾਲ
ਭਾਰਤ ਬਨਾਮ ਆਸਟਰੇਲੀਆ
ਕੈਨੇਡਾ ਬਨਾਮ ਯੂ.ਕੇ….
7 ਨਵੰਬਰ–ਚੋਹਲਾ ਸਾਹਿਬ (ਤਰਨ ਤਾਰਨ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਸਪੇਨ ਬਨਾਮ ਸ੍ਰੀਲੰਕਾ
ਅਮਰੀਕਾ ਬਨਾਮ ਅਰਜਨਟਾਈਨਾ
ਪਾਕਿਸਤਾਨ ਬਨਾਮ ਇਟਲੀ
8 ਨਵੰਬਰ (ਪਟਿਆਲਾ) ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ
ਅਫਗਾਨਸਿਤਾਨ ਬਨਾਮ ਨੇਪਾਲ
ਭਾਰਤ ਬਨਾਮ ਯੂ.ਕੇ.
ਆਸਟਰੇਲੀਆ ਬਨਾਮ ਜਰਮਨੀ
9 ਨਵੰਬਰ (ਕਪੂਰਥਲਾ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਨਾਰਵੇ ਬਨਾਮ ਸ੍ਰੀਲੰਕਾ
ਪਾਕਿਸਤਾਨ ਬਨਾਮ ਅਰਜਨਟਾਈਨਾ
ਇਟਲੀ ਬਨਾਮ ਸਪੇਨ
10 ਨਵੰਬਰ–ਦੋਦਾ (ਮੁਕਤਸਰ) 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ
ਯੂ.ਕੇ. ਬਨਾਮ ਨੇਪਾਲ
ਭਾਰਤ ਬਨਾਮ ਅਫਗਾਨਸਿਤਾਨ
ਕੈਨੇਡਾ ਬਨਾਮ ਜਰਮਨੀ
11 ਨਵੰਬਰ (ਅੰਮ੍ਰਿਤਸਰ) ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ
ਭਾਰਤ ਬਨਾਮ ਤੁਰਕਮੇਸਿਤਾਨ (ਮਹਿਲਾ ਵਰਗ)
ਅਰਜਨਟਾਈਨਾ ਬਨਾਮ ਸ੍ਰੀਲੰਕਾ
ਪਾਕਿਸਤਾਨ ਬਨਾਮ ਨਾਰਵੇ
ਅਮਰੀਕਾ ਬਨਾਮ ਸਪੇਨ
12 ਨਵੰਬਰ (ਫਿਰੋਜ਼ਪੁਰ) ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ
ਯੂ.ਕੇ. ਬਨਾਮ ਭਾਰਤ (ਮਹਿਲਾ ਵਰਗ)
ਕੈਨੇਡਾ ਬਨਾਮ ਨੇਪਾਲ
ਆਸਟਰੇਲੀਆ ਬਨਾਮ ਅਰਜਨਟਾਈਨਾ
ਯੂ.ਕੇ. ਬਨਾਮ ਜਰਮਨੀ ਮੈਚ ਖੇਡੇ ਜਾਣਗੇ।
13 ਨਵੰਬਰ
ਆਰਾਮ ਦਾ ਦਿਨ
14 ਨਵੰਬਰ (ਹੁਸ਼ਿਆਰਪੁਰ) ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ
ਅਮਰੀਕਾ ਬਨਾਮ ਤੁਰਕਮੇਸਿਤਾਨ (ਮਹਿਲਾ ਵਰਗ)
ਅਮਰੀਕਾ ਬਨਾਮ ਸ੍ਰੀਲੰਕਾ
ਇਟਲੀ ਬਨਾਮ ਨਾਰਵੇ
ਅਰਜਨਟਾਈਨਾ ਬਨਾਮ ਸਪੇਨ
15 ਨਵੰਬਰ (ਮਾਨਸਾ) ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤੱਕ
ਅਮਰੀਕਾ ਬਨਾਮ ਯੂ.ਕੇ. (ਮਹਿਲਾ ਵਰਗ)
ਆਸਟਰੇਲੀਆ ਬਨਾਮ ਯੂ.ਕੇ.
ਅਫਗਾਨਸਿਤਾਨ ਬਨਾਮ ਜਰਮਨੀ
ਭਾਰਤ ਬਨਾਮ ਕੈਨੇਡਾ
16 ਨਵੰਬਰ (ਜਲੰਧਰ) ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ
ਯੂ.ਕੇ. ਬਨਾਮ ਤੁਰਕਮੇਸਿਤਾਨ (ਮਹਿਲਾ ਵਰਗ)
ਇਟਲੀ ਬਨਾਮ ਸ੍ਰੀਲੰਕਾ
ਅਮਰੀਕਾ ਬਨਾਮ ਨਾਰਵੇ
ਪਾਕਿਸਤਾਨ ਬਨਾਮ ਸਪੇਨ
17 ਨਵੰਬਰ
ਆਰਾਮ ਦਾ ਦਿਨ
18 ਨਵੰਬਰ (ਬਠਿੰਡਾ) ਸ਼ਾਮ ਸਾਢੇ ਪੰਜ ਵਜੇ ਤੋਂ ਰਾਤ 10 ਵਜੇ ਤੱਕ
ਭਾਰਤ ਬਨਾਮ ਅਮਰੀਕਾ (ਮਹਿਲਾ ਵਰਗ)
ਪੁਰਸ਼ ਵਰਗ ਦਾ ਪਹਿਲਾ ਸੈਮੀ ਫਾਈਨਲ
(ਪੂਲ ‘ਏ’ ਦੀ ਜੇਤੂ ਬਨਾਮ ਪੂਲ ‘ਬੀ’ ਦੀ ਉਪ ਜੇਤੂ
ਦੂਜਾ ਸੈਮੀ ਫਾਈਨਲ
ਪੂਲ ‘ਏ’ ਦੀ ਉਪ ਜੇਤੂ ਬਨਾਮ ਪੂਲ ‘ਬੀ’ ਦੀ ਜੇਤੂ
19 ਨਵੰਬਰ
ਆਰਾਮ ਦਾ ਦਿਨ
20 ਨਵੰਬਰ (ਲੁਧਿਆਣਾ) ਸ਼ਾਮ ਸਾਢੇ ਚਾਰ ਵਜੇ ਤੋਂ ਰਾਤ 10 ਵਜੇ ਤੱਕ
ਪੁਰਸ਼ ਵਰਗ ਵਿੱਚ ਤੀਜੇ ਤੇ ਚੌਥੇ ਸਥਾਨ ਲਈ ਮੈਚ
ਮਹਿਲਾ ਵਰਗ ਦਾ ਫਾਈਨਲ
ਪਰਸ਼ ਵਰਗ ਦਾ ਫਾਈਨਲ
ਸਮਾਪਤੀ ਸਮਾਰੋਹ