ਅੰਮਿਤਸਰ/ਚੰਡੀਗੜ-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ, ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਮਜ਼ਬੂਤੀ ਲਈ ਯੂਥ ਅਕਾਲੀ ਦਲ ਦੇ ਮੁੱਖ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਸਮੁੱਚੇ ਨੌਜਵਾਨ ਵਰਗ ਨੂੰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਰਲ੍ਹ-ਮਿਲ ਕੇ ਹੰਭਲੇ ਮਾਰਨ ਦਾ ਸੱਦਾ ਦਿੱਤਾ ਹੈ।
ਯੂਥ ਅਕਾਲੀ ਦਲ ਦੇ ਮੀਡੀਆ ਅਡਵਾਈਜਰ ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਗਈ ਜਾਣਕਾਰੀ ਵਿਚ ਸ: ਮਜੀਠੀਆ ਨੇ ਕਿਹਾ ਕਿ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਜਾਰੀ ਦੂਸਰੀ ਸੂਚੀ ‘ਚ ਹਰੇਕ ਸਮਾਜਿਕ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸੂਬੇ ਅਤੇ ਦੇਸ਼ ਦੀ ਕਿਸਮਤ ਸੰਵਾਰਨ ਦੇ ਵਿੱਚ ਨੌਜਵਾਨ ਵਰਗ ਦੀ ਅਹਿਮ ਭੂਮਿਕਾ ਬਣਦੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਦੇ ਹਿੱਸੇ ਦੇਸ਼ ਤੇ ਸਮਾਜ ਦੀ ਬਿਹਤਰੀ ਪ੍ਰਤੀ ਵਧੇਰੇ ਕੰਮ ਹਨ, ਜਿਸ ਨੂੰ ਯੂਥ ਅਕਾਲੀ ਦਲ ਵੱਲੋਂ ਪਹਿਲ ਦੇ ਆਧਾਰ ’ਤੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਦੱਸਿਆ ਕਿ ਯੂਥ ਅਕਾਲੀ ਦਲ ਵੱਲੋਂ ਸਮਾਜ ਸੇਵਾ ਪ੍ਰਤੀ ਉਠਾਏ ਗਏ ਕਦਮਾਂ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ, ਜਿਸ ਨਾਲ ਸਮਾਜਿਕ ਫਰਜ਼ਾਂ ਪ੍ਰਤੀ ਯੂਥ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਭਵਿੱਖ ਦੌਰਾਨ ਵੀ ਨਸ਼ੇ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਅਤੇ ਗਰੀਬ ਵਰਗ ਦੀਆਂ ਲੋੜਾਂ-ਥੋੜਾਂ ਪ੍ਰਤੀ ਧਿਆਨ ਰੱਖਦਿਆਂ ਯੂਥ ਵਿੰਗ ਵੱਲੋਂ ਅਹਿਮ ਸਮਾਜਿਕ ਕਾਰਜ ਕੀਤੇ ਜਾਣਗੇ।
ਸ: ਮਜੀਠੀਆ ਨੇ ਕਿਹਾ ਕਿ ਭਾਰਤ ਵਿਚ ਕਾਂਗਰਸ ਦੇ ਦਿਨ ਲੱਦ ਚੁੱਕੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਦੇ ਹਿਸਾਰ ਲੋਕ ਸਭਾ ਅਤੇ ਆਂਧਰਾ ਪ੍ਰਦੇਸ਼ ਦੀ ਬਾਂਸਵਾੜਾ, ਮਹਾਂਰਾਸ਼ਟਰ ਦੀ ਖਡਕਵਾਸਲਾ ਅਤੇ ਬਿਹਾਰ ਦੀ ਦਰੌਂਦਾ ਦੀਆਂ ਤਿੰਨ ਵਿਧਾਨ ਸਭਾਈ ਉੱਪ ਚੋਣਾਂ ਦੌਰਾਨ ਲੋਕਾਂ ਵਲੋਂ ਮਹਿੰਗਾਈ ਅਤੇ ਘੁਟਾਲਿਆਂ ਲਈ ਜ਼ਿੰਮੇਵਾਰ ਕਾਂਗਰਸ ਨੂੰ ਸ਼ਰਮਨਾਕ ਹਾਰ ਦੇ ਕੇ ਸਬਕ ਸਿਖਾ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਇੱਕ ਵਾਰ ਫਿਰ ਕਰਾਰੀ ਹਾਰ ਮਿਲੇਗੀ। ਯੂਥ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਅਤੇ ਵਾਰਡ ਪੱਧਰ ’ਤੇ ਫੈਲਾਉਣ ਲਈ ਰਣਨੀਤੀ ਉਲੀਕ ਲਈ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਸਰਕਾਰ ਦੀਆਂ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਆਮ ਲੋਕਾਂ ਤਕ ਲੈ ਕੇ ਜਾਣ ਵਾਲੀ ਸਮੁੱਚੀ ਪ੍ਰਕਿਰਿਆ ਲਈ ਯੂਥ ਅਕਾਲੀ ਦਲ ਝੰਡਾ ਬਰਦਾਰ ਬਣ ਕੇ ਅੱਗੇ ਲੱਗੇਗਾ।
ਉਹਨਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਲਈ ਯੂਥ ਵਿੰਗ ਅਹਿਮ ਰੋਲ ਅਦਾ ਕਰੇਗੀ। ਉਹਨਾਂ ਦੱਸਿਆ ਕਿ ਯੂਥ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਪ੍ਰਤੀ ਵਫਾਦਾਰ, ਮਿਹਨਤੀ ਤੇ ਜੁਝਾਰੂ ਨੌਜਵਾਨ ਲਈ ਪਹਿਲੇ ਨਾਲੋਂ ਵਧੇਰੇ ਨੁਮਾਇੰਦਗੀ ਲਈ ਪਾਰਟੀ ਟਿਕਟਾਂ ਦੀ ਪੁਰਜ਼ੋਰ ਵਕਾਲਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਨੌਜਵਾਨਾਂ ਲਈ 33 ਫੀਸਦੀ ਪਾਰਟੀ ਟਿਕਟਾਂ ਹਾਸਲ ਕਰਨ ਨੂੰ ਯਕੀਨੀ ਬਣਾਉਣਗੇ। ਉਹਨਾਂ ਇਹ ਵੀ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਯੂਥ ਅਕਾਲੀ ਦਲ ਦੇ ਆਗੂਆਂ ਦੀ ਰਾਜਨੀਤਿਕ ਸੂਝ ਬੂਝ ਦੀ ਪ੍ਰੀਖਿਆ ਹੋਵੇਗੀ ਜਿਸ ਵਿੱਚ ਸਫਲ ਹੋਣ ਲਈ ਯੂਥ ਆਗੂਆਂ ਨੂੰ ਹੁਣ ਤੋਂ ਹੀ ਕਮਰਕੱਸਾ ਕਰ ਲੈਣਾ ਚਾਹੀਦਾ ਹੈ।
ਅੱਜ ਜਾਰੀ ਸੂਚੀ ਵਿੱਚ ਸੀਨੀਅਰ ਮੀਤ ਪ੍ਰਧਾਨ-ਗੁਰਪ੍ਰੀਤ ਸਿੰਘ ਰਾਜੂ ਖੰਨਾ। ਸਲਾਹਕਾਰ-ਹਰਪ੍ਰਭਮਹਿਲ ਸਿੰਘ ਬਰਨਾਲਾ। ਮੀਡੀਆ ਸਲਾਹਕਾਰ-ਹਰਮਿੰਦਰ ਸਿੰਘ ਢਿੱਲੋ। ਜਿਲ੍ਹਾ ਪ੍ਰਧਾਨ- ਗੁਰਦਾਸਪੁਰ ਦਿਹਾਤੀ- ਪ੍ਰਮਵੀਰ ਸਿੰਘ ਲਾਡੀ, ਕਪੂਰਥਲਾ ਦਿਹਾਤੀ- ਬਿਕਰਮ ਸਿੰਘ, ਕਪੂਰਥਲਾ ਸਹਿਰੀ -ਰਣਜੀਤ ਸਿੰਘ ਖੁਰਾਣਾ, ਮੋਹਾਲੀ ਦਿਹਾਤੀ- ਜ਼ਸਪਿੰਦਰ ਸਿਘ ਲਾਲੀ, ਮੋਹਾਲੀ ਸਹਿਰੀ- ਹਰਮਨਪ੍ਰੀਤ ਸਿੰਘ ਪ੍ਰਿੰਸ, ਨਵਾ ਸਹਿਰ ਦਿਹਾਤੀ- ਬੁੱਧ ਸਿੰਘ ਬਲਾਕੀ ਪੁਰ, ਪਟਿਆਲਾ ਸਹਿਰੀ- ਕੈਪਟਨ ਪ੍ਰੀਤਇੰਦਰ ਸਿੰਘ।
ਜਨਰਲ ਸਕੱਤਰ-ਕੰਵਲਜੀਤ ਸਿੰਘ ਬੱਲ, ਗੁਰਧਿਆਨ ਸਿੰਘ ਬਠਿੰਡਾ, ਬਲਜੀਤ ਸਿੰਘ ਗੋਬਿੰਦਪੁਰਾ, ਰਜਿੰਦਰਪਾਲ ਸਿੰਘ ਚੈਰੀ ਵਾਲੀਆ, ਰਵਿੰਦਰ ਸਿੰਘ ਠੰਡਲ, ਜਗਮੇਲ ਸਿੰਘ ਢਿੰਲੋ, ਕਸ਼ਮੀਰ ਸਿੰਘ ਜੰਡਿਆਲਾ, ਅਮਨਦੀਪ ਸਿੰਘ ਗਿੱਲ, ਹਰਜਿੰਦਰ ਸਿੰਘ ਤਲਵੰਡੀ ਚੌਧਰੀਆ, ਕੇ ਸ਼;ੌਨੀ ਗਾਲਿਬ, ਹਰਿੰਦਰਪਾਲ ਸਿੰਘ ਹਨੀ ਦੋਰਾਹਾ, ਸੁੱਖੀ ਰੱਖੜਾ, ਸੰਜੀਵ ਸਿੰਘ, ਸੰਤੋਖ ਸਿੰਘ ਸੁਖਨਾ, ਸਰਬੰਸ ਸਿੰਘ ਮਾਨਕੀ, ਬਲਰਾਜ ਸਿੰਘ ਭੁੱਲਰ, ਮਹਿੰਦਰ ਸਿੰਘ ਵਿਰਕ, ਸੁਰਜੀਤ ਸਿੰਘ ਅਜਾਦ, ਜ਼ਸਬੀਰ ਸਿੰਘ ਜੱਸੀ ਮਨਵੀ, ਮਲਕੀਤ ਸਿੰਘ ਮਧਰਾ, ਜ਼ਸਪਾਲ ਸਿੰਘ ਮਰਾੜ, ਮਨਜੀਤ ਸਿੰਘ ਮਲੇਵਾਲ, ਭੁਪਿੰਦਰ ਸਿੰਘ ਖੁਡਾ ਹਲਾਲ, ਕਰਮਵੀਰ ਸਿੰਘ ਘੁੰਮਣ, ਜਗਸੀਰ ਸਿੰਘ ਕਲਿਆਣ, ਬਲਵੀਰ ਸਿੰਘ ਮਾਨ, ਗੁਰਜੀਤ ਸਿੰਘ ਛਾਬੜਾ, ਅਮਰਿੰਦਰ ਸਿੰਘ ਬਜਾਜ, ਪਰਦੀਪ ਪਾਲ ਸਿੰਘ ਡੇਰਾਬਸੀ, ਸੁਖਦੀਪ ਸਿੰਘ ਸੁਕਾਰ, ਪਰਮਜੀਤ ਸਿੰਘ ਕਾਹਲੋ।
ਵਧੀਕ ਜਨਰਲ ਸਕੱਤਰ-ਕੰਵਰਵੀਰ ਸਿੰਘ ਅੰਮ੍ਰਿਤਸਰ, ਮਲਕੀਤ ਸਿੰਘ ਮਾਨਾਵਾਲ ਕਲਾ, ਅਮਨਦੀਪ ਸਿੰਘ ਲਾਲੀ, ਲਖਵਿੰਦਰ ਸਿੰਘ ਲੱਖਾ, ਪਲਵਿੰਦਰ ਸਿੰਘ ਚਿਟੀਵਾਲਾ, ਬਲਵਿੰਦਰ ਸਿਘ ਅਲੀਵਾਲ, ਸੱਸਪਾਲ ਸਿੰਘ ਜਲੰਧਰ, ਗੁਪਾਲ ਸਰਮਾ।
ਮੀਤ ਪ੍ਰਧਾਨ-ਜਸਪਾਲ ਸਿੰਘ ਸੰਟੂ, ਸੁਰਜੀਤ ਸਿੰਘ ਬਾਬਾ, ਗੁਰਜੋਧ ਸਿੰਘ ਨੀਡਰ, ਸਿਮਰਨਜੀਤ ਸਿੰਘ ਹਿਟਲਰ, ਰਜਿੰਦਰ ਸਿੰਘ ਸਾਬਾ, ਅਮਨਦੀਪ ਸਿੰਘ ਸੋਹਲ, ਦਿਦਾਰ ਸਿੰਘ ਦਬੁਰਜੀ, ਡਾ ਬਲਜੀਤ ਸਿੰਘ ਮਾਨ, ਮਨਜੀਤ ਸਿੰਘ ਤਰਸਕਾ, ਰਜੀਵ ਕੁਮਾਰ ਬੱਬਲੂ ਬਿਆਸ, ਦਲਵਿੰਦਰ ਸਿੰਘ ਚੋਗਾਵਾਂ, ਏ ਕੁਰਲੀਆ ਚਮਿੰਡਾ ਦੇਵੀ, ਉਪਿੰਦਰ ਸਿੰਘ ਪਰਿਸ, ਦਪਿੰਦਰ ਸਿੰਘ ਕਾਲਾ, ਗੁਰਪਿਆਰ ਸਿੰਘ ਧਾਲੀਵਾਲ, ਬਲਰਾਜ ਸਿੰਘ ਚੌਹਾਨ, ਰਾਜਗੁਰਿੰਦਰ ਸਿੰਘ ਐਡਵੋਕੇਟ, ਸਰਵਜੀਤ ਸਿੰਘ ਮੋਮੀ, ਸੁਖਬੀਰ ਸਿੰਘ ਹੰਸ, ਇੰਦਰਜੀਤ ਸਿੰਘ ਜੁਗਨੂੰ, ਪ੍ਰਭਜੋਤ ਸਿੰਘ ਖੀਰਾਵਾਲੀ, ਲਖਵਿੰਦਰ ਸਿੰਘ ਹੋਟੀ ਨੁਰਮਹਿਲ, ਗੁਰਪ੍ਰੀਤ ਸਿੰਘ ਧਰਮਪੁਰਾ, ਜਤਿੰਦਰ ਵਰੈਟੀ, ਕਮਲਜੀਤ ਸਿੰਘ ਗਰੇਵਾਲ, ਰਾਮ ਸਿੰਘ ਢਾਂਡਰੀ, ਗੁਰਪ੍ਰੀਤ ਸਿੰਘ ਵਿੰਕਲ, ਮਨਪ੍ਰੀਤ ਸਿੰਘ ਬੰਟੀ, ਮਨਜੀਤ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਕੋਕਰੀ, ਸੰਜੀਵ ਕੁਮਾਰ ਮਿੰਟਾ, ਅਮਨ ਖੁਰਾਣਾ, ਹਰਦੀਪ ਸਿੰਘ ਪਲਾਹਾ, ਸੁਖਮਿੰਦਰਪਾਲ ਸਿੰਘ ਬੱਲੂ, ਹਰਮਿੰਦਰ ਸਿੰਘ ਗਿਆਸਪੁਰਾ, ਅਜੀਤ ਸਿੰਘ ਢਿੱਲੋ, ਬਿਕਰਮਜੀਤ ਸਿੰਘ ਦਾਤੇਵਾਸ, ਐਡਵੋਕੇਟ ਭੁਪਿੰਦਰ ਸਿੰਘ ਚਰਾਵਾਨ, ਹਰਜੀਤ ਸਿੰਘ ਨਿਲਾਮਾਨ, ਜ਼ਸਵਿੰਦਰ ਸਿੰਘ ਗਿੱਦੜਵਾਹਾ, ਸੁਖਮਨਦੀਪ ਸਿੰਘ ਡਿੰਪੀ, ਗੁਰਪ੍ਰੀਤ ਸਿੰਘ ਸਿੱਧੂ, ਗੁਰਸੇਵਕ ਸਿੰਘ ਝੁਨਰ, ਜਗਪ੍ਰੀਤ ਸਿੰਘ ਮਾਨਸਾ, ਜਵਾਹਰ ਸਿੰਘ ਰਾਜੇਆਣਾ, ਗੁਰਮੀਤ ਸਿੰਘ ਸਫੁਵਾਲਾ, ਜਗਤਾਰ ਸਿੰਘ ਸੰਧੂ, ਜਸਪਾਲ ਸਿੰਘ ਬਿੱਟੂ, ਬਲਵਿੰਦਰ ਸਿੰਘ ਬਰਸਟ, ਦਰਬਾਰਾ ਸਿੰਘ ਬਾਲਾ, ਸਤਿੰਦਰਪਾਲ ਸਿੰਘ ਹੈਪੀ, ਰਣਜੀਤ ਸਿੰਘ ਚੀਮਾ, ਜਗਵੰਤ ਸਿੰਘ, ਬਰਜਿੰਦਰ ਸਿੰਘ ਹੰਸਪੁਰ, ਰਣਜੀਤ ਸਿੰਘ ਬਰਾੜ, ਗੁਰਚੇਤਨ ਸਿੰਘ ਗੜੀ, ਗੁਰਵਿੰਦਰ ਸਿੰਘ ਬੰਗਾ, ਅਵਤਾਰ ਸਿੰਘ ਸਾਹਕੋਟ, ਬਲਬੀਰ ਸਿੰਘ ਸਾਬਾ, ਹੀਮ ਸਿੰਘ ਹੇਮੀ, ਮਲਕੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਖਾਲਸਾ, ਗੁਰਜੀਤ ਸਿੰਘ ਰਾਮਪੁਰਾ, ਜਗਜੀਤ ਸਿੰਘ ਜੱਗਾ, ਅਮਿਤ ਚੁੱਗ, ਹਰਪਾਲ ਸਿੰਘ ਬੇਦੀ, ਜਗਜੀਤ ਸਿੰਘ ਧਾਂਦਰਾ, ਸਰਵਜੀਤ ਸਿੰਘ ਚੰਦੀ, ਕੰਮਲਜੀਤ ਗਿੱਲ ਗੁਰੂਵਾਲੀ, ਰਾਜਵਿੰਦਰ ਸਿੰਘ ਰਾਜੂ, ਰਿਸ਼ੀ ਬਾਡਾ, ਬਰਿੰਦਰਪਾਲ ਸਿੰਘ ਗਰੇਵਾਲ, ਪ੍ਰਮਜੀਤ ਸਿੰਘ ਬਿਨਮਬਾਰਪੁਰਾ, ਬਲਜਿੰਦਰ ਸਿੰਘ ਹੀਰਾ ਹਰ, ਭੁਪਿੰਦਰ ਸਿੰਘ ਨਿਲੋ, ਹਰਦੀਪ ਸਿੰਘ ਨੋਸਿਹਰਾ, ਵਿਜੇ ਭੂਸਨ ਟੀਟੂ, ਗੁਰਸੇਵਕ ਸਿੰਘ ਘੋਲੀਆ, ਅਮਰਜੀਤ ਸਿੰਘ ਮੋਗਾ, ਗੁਰਮਿੰਦਰਜੀਤ ਸਿੰਘ ਬੱਬਲੂ, ਸੱਤਨਾਮ ਸਿੰਘ ਕੈਲੇ, ਅਸੋਕ ਕੁਮਾਰ ਗੁਜਰ, ਰਾਜਜੀਤ ਿਰਾਜੀ ਸੁਰਜੀਤ ਸਿੰਘ ਰਾਏ, ਮਨਜੀਤ ਸਿੰਘ ਗਿੱਲ, ਸੁਰਜੀਤ ਸਿੰਘ ਹੰਸ, ਗਗਨਦੀਪ ਸਿੰਘ ਅੰਮ੍ਰਿਤਸਰ, ਸੁਰਜੀਤ ਸਿੰਘ ਕੋਟ ਕਰੋਰ, ਸੁਖਵਿੰਦਰ ਸਿੰਘ ਮੁੰਦਕੀ, ਬਲਰਾਜ ਸਿੰਘ ਕੋਟ ਕਰੋਰ, ਅਵਤਾਰ ਸਿੰਘ ਬਾਹੋਵਾਲ, ਇੰਦਰਜੀਤ ਬਰਮਾਲੀਪੁਰ, ਅਰਸ਼ਦ ਮੁਹੰਮਦ, ਹਰਮੀਤ ਸਿੰਘ ਤਰਖਾਣ ਵਾਲਾ, ਹਰਪਾਲ ਸਿੰਘ ਸਮਾਹੋ, ਖਨਮੁੱਖ ਭਾਰਤੀ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਸੁਖਵਿੰਦਰ ਸਿੰਘ ਛਿੰਦੀ।
ਜੂਨੀਅਰ ਮੀਤ ਪ੍ਰਧਾਨ-ਅਮਨਦੀਪ ਸਿੰਘ ਬੋਪਾਰਾਏ, ਕਰਜ ਸਿੰਘ ਸਰਪੰਚ, ਰਵੀਸ਼ੇਰ ਸਿੰਘ, ਰਣਜੀਤ ਸਿੰਘ ਰਾਏਪੁਰ, ਅਜੈਬ ਸਿੰਘ ਸਿੱਧੂ, ਗੁਰਮੀਤ ਬਰਾੜ, ਗੁਰਪਿਆਰ ਸਿੰਘ ਘੁਗਿਆਣਾ, ਕੁਲਦੀਪ ਸਿੰਘ ਢਿੱਲੋ, ਤਰਲੋਚਨ ਸਿੰਘ ਦੁਲਠ, ਭਜਨ ਲਾਲ, ਮੀਤਪਾਲ, ਸੁਖਜਿੰਦਰ ਸਿੰਘ, ਹਰੋਣ ਸਿੰਘ, ਵਰਿੰਦਰ ਸਿੰਘ ਭਾਮਸੀ, ਠਾਕਰ ਰਵਿੰਦਰ ਸਿੰਘ, ਠਾਕਰ ਵਿਸਾਲ ਸਿੰਘ, ਗੁਰਵਿੰਦਰ ਸਿੰਘ ਸਿਧਵਾਂ, ਤਰਸੇਮ ਸਿੰਘ ਚੰਦਰਵਹਿਣ, ਮੋਹਿੰਦਰਪਾਲ ਸੂਰੀ, ਸੱਜਣ ਸਿੰਘ, ਸੁਰਿੰਦਰ ਸਿੰਘ ਕਰੂਮਾ, ਅਵਤਾਰ ਸਿੰਘ ਚੀਮਾ, ਕੁਲਵਿੰਦਰ ਚਹਿਲ, ਬਲਵੀਰ ਸਿੰਘ ਬੇਲੀ ਬੋਹਿਨਵਾਲਾ, ਹਰਮਨਜੀਤ ਸਿੰਘ ਮਕੇਰੀਆ, ਬਲਬੀਰ ਸਿੰਘ ਕਾਲਾ ਬੱਕਰਾ, ਰਜਵੰਤ ਸਿੰਘ, ਲਖਵੀਰ ਸਿੰਘ ਫੁੰਮਣ, ਓਮ ਪ੍ਰਕਾਸ, ਕਮਲਜੀਤ ਸਿੰਘ ਢਿੱਲੋ, ਨਰਿੰਦਰ ਸਿੰਘ ਜਰਗ, , ਰਣਜੋਧ ਸਿੰਘ ਤਲਵੰਡੀ, ਅਮਰਿੰਦਰ ਸਿੰਘ ਮਾਨ, ਗੁਰਜਿੰਦਰ ਸਿੰਘ ਇਸੇਵਾਲ, ਰਸਪਾਲ ਸਿੰਘ, ਦਲਜੀਤ ਸਿੰਘ ਮਾਨੇਵਾਲ, ਗੁਰਿੰਦਰਪਾਲ ਰੱਖੜਾ, ਨਿਰਪਾਲ ਸਿੰਘ ਖਾਨਪੁਰ, ਮਨਜਿੰਦਰ ਸਿੰਘ ਬਰਾੜ, ਅਮਨਦੀਪ ਸਿੰਘ ਅਬਿਆਣਾ, ਦਲਜੀਤ ਸਿੰਘ ਖਾਲਸਾ, ਰਮਨਜੋਤ ਧੂਰੀ, ਨਿਹਾਲ ਸਿੰਘ, ਕੁਡੀਆਲ, ਸਤਗੁਰ ਬੰਗੜ, ਨਿਰਮਲ ਸਿੰਘ ਕਰੇਵਾਲ, ਨਦੀਮ ਅਹਿਮਦ, ਮਹੰਮਦ ਅਨਵਰ, ਸਮਸ਼ੇਰ ਤੂੜ, ਪੰਡਿਤ ਲਖਵਿੰਦਰ ਠਾਕਰ, ਗੁਰਵਿੰਦਰ ਸਿੰਘ ਨਾਡਾਚੋਰ, ਦਵਿੰਦਰ ਸਿੰਘ, ਭਗਵਾਨ ਸਿੰਘ ਭਾਨਾ ਪਗਤ ਪੁਰਾ, ਸੁਖਪਾਲ ਸਿੰਘ ਸਮਰਾ ਪੱਖੋਵਾਲ, ਬਲਜੀਤ ਸਿੰਘ ਤਾਜੋਕੇ, ਹਰਦੀਪ ਸਿੰਘ ਖਟੜਾ, ਮਹਿਤਾਬ ਸਿੰਘ ਗੰਡੇਬਾਲ, ਇੰਦਰਜੀਤ ਸਿੰਘ ਖਨੌਰੀ।
ਸਕੱਤਰ-ਮਿਰਜਾ, ਮਾਂਟੂ ਗੁਪਤਾ, ਭਗਵੰਤ ਸਿੰਘ, ਮਲਕੀਤ ਸਿੰਘ ਵਣਚਾਰੀ, ਹਰਦਿਆਲ ਸਿੰਘ ਬਿੱਟਾ, ਰਜੇਸ਼ ਸਿੰਘ ਬੱਗਾ ਰਾਜੂ, ਨਰਿੰਦਰਪਾਲ ਸਿੰਘ ਰਿੰਕਾ, ਅਮ੍ਰਿਤਪਾਲ ਸਿੰਘ ਰਧੰਵਾ, ਲਖਵੀਰ ਸਿੰਘ ਮੋਨੀ, ਸੰਦੀਪ ਸੰਨੀ, ਮਲਕੀਤ ਸਿੰਘ ਵਹਲਾ, ਗੁਰਪ੍ਰੀਤ ਸਿੰਘ ਵਡਾਲੀ, ਜ਼ਸਪਾਲ ਸਿੰਘ ਜੱਸ, ਬਲਜੀਤ ਸਿੰਘ, ਹਰਿੰਦਰ ਸਿੰਘ ਮਹਿਰਾ, ਸਵਰਨ ਸਿੰਘ ਬਠਿੰਡਾ, ਸਵਰਨਜੀਤ ਸਿੰਘ ਪੱਕਾ ਕਲਾਂ, ਯਾਦਵਿੰਦਰ ਸਿੰਘ ਬਿੱਟੂ, ਭਗਵਾਨ ਦਾਸ, ਹਰਵਿੰਦਰ ਸਿੰਘ ਗਜਨੀਵਾਲਾ, ਰਣਜੋਧ ਸਿੰਘ ਕੋਟਕਪੁਰਾ, ਮਨਪ੍ਰੀਤ ਸਿੰਘ ਮੱਕੜ, ਪਰਵੀਨ ਗਰਗ ਕੋਟਕਪੁਰਾ, ਜਗਮੇਲ ਸਿੰਘ ਕੋਟਕਪੁਰਾ, ਗੁਰਜਗਪਾਲ ਸਿੰਘ ਬਰਾੜ, ਗੁਰਭੇਜ਼ ਸਿੰਘ ਗੁਰਦਾਸਪੁਰ, ਇੰਜਨੀਅਰ ਮਨਪ੍ਰੀਤ ਸਿੰਘ ਬਾਰਾ, ਗੁਰਪਲਵੀਰ ਸਿੰਘ ਰਾਣਾ ਸੰਧੂ, ਧਰਮਜੋਤ ਸਿੰਘ ਬੇਗੋਵਾਲ, ਸੰਤੋਖ ਸਿੰਘ ਹਰਦੋਵਾਲ, ਪ੍ਰਿਤਪਾਲ ਸਿੰਘ, ਰਾਜਵਿੰਦਰ ਸਿੰਘ ਚੌਧਰੀ, ਰਣਧੀਰ ਸਿੰਘ ਭਾਈ, ਸੁਖਦੇਵ ਸਿੰਘ ਸੁਖਾ ਕਾਦੂਪੁਰ, ਸਵਰਨਜੀਤ ਸਿੰਘ ਪੱਡਾ, ਗੁਰਚਰਨ ਸਿੰਘ ਟਿਬੀ, ਤੀਰਥ ਸਿੰਘ ਵਡਾਲਾ, ਅਜਮੇਰ ਸਿੰਘ ਢੇਹਪੇਈ, ਮਨਜੀਤ ਸਿੰਘ ਰਾਏਕੋਟ, ਇੰਦਰਪਾਲ ਸਿੰਘ ਤਲਵੰਡੀ, ਜਗਦੀਪ ਸਿੰਘ ਨਿਲੋ, ਦੀਪਕ ਕੁਮਾਰ ਕਾਲਾ ਬਕਰਾ, ਗੁਰਸਿਮਰਨ ਸਿੰਘ ਸਿੰਧੂ, ਸਰਫਰੋਸ ਅਲੀ, ਦਲਬਾਗ ਸਿੰਘ ਢੌਲਮਾ, ਗੁਰਪ੍ਰੀਤ ਸਿੰਘ ਰਾਜੇਆਣਾ, ਪੰਕੇਜ਼ ਸੂਦ, ਬੂਟਾਂ ਸਿੰਘ ਦੋਲਤਪੁਰਾ, ਰਜੇਸ ਕੁਮਾਰ ਟੈਨੀ, ਅਰਵਿੰਦਰਪਾਲ ਸਿੰਘ ਸੰਗਤਪੁਰਾ, ਕਰਮਜੀਤ ਸਿੰਘ ਹੀਰੀਆ, ਇੰਦਰ ਸਿੰਘ ਗਰੋਵਰ, ਨਰਿੰਦਰ ਸਿੰਘ ਖੇੜੀ ਮਾਨੀਆ, ਭਗਵੰਤ ਸਿੰਘ ਲਾਲੀ, ਰਾਜਪਾਲ ਸਿੰਘ ਚੱਕ, ਜਤਿੰਦਰ ਮੁਹਾਲੀ, ਰਾਜਵੀਰ ਸਿੰਘ ਖੱਕ, ਰੈਣਕ ਸਿੰਘ ਤਰਨ ਤਾਰਨ, ਐਡਵੋਕੇਟ ਜਗਦੀਸ ਸਿੰਘ ਲਾਲਕਾ, ਸ਼ਮਿੰਦਰਜੀਤ ਸਿੰਘ ਲੱਖੇਵਾਲੀ, ਰਾਣਾ ਗਰਵੀਰ ਸਿੰਘ, ਕਮਲਜੀਤ ਸਿੰਘ ਤਰਨ ਤਾਰਨ, ਜ਼ੋਗਿੰਦਰ ਸਿੰਘ ਕਾਕਰਾ, ਗੁਰਦੀਪ ਸਿੰਘ ਘੁੰਮਣ, ਨਵਨੀਤ ਸਿੰਘ ਸੀਨਾ, ਅਮਰਿੰਦਰ ਸਿੰਘ ਤੂੜ, ਲਖਵਿੰਦਰ ਸਿੰਘ ਹੋਤੀ, ਇੰਦਰਜੀਤ ਸਿੰਘ ਬੀਰਮਪੁਰ, ਬਲਜੀਤ ਸਿੰਘ ਮੇਗੋਵਾਲ, ਮੱਖਣ ਸਿੰਘ ਕੋਠੀ, ਦਵਿੰਦਰ ਸਿੰਘ ਬਾਹੋਆਲ, ਸੁਰਜੀਤ ਸਿੰਘ ਵਾਹਲਾ, ਹਰਭਜਨ ਸਿੰਘ ਗਿਆਨਾ , ਦਲਜੀਤ ਸਿੰਘ ਸੇਖਪੁਰਾ, ਗੁਰਵਿੰਦਰ ਸਿੰਘ ਗੋਰਾ ਮਹਾਲਾ, ਜਲੰਧਰ ਸਿੰਘ ਬਠਿੰਡਾ, ਜਗਮੋਹਨ ਸਿੰਘ ਮੱਕੜ, ਚਮਕੌਰ ਸਿੰਘ ਟਿੱਬੀ ਕਲਾਂ, ਸੁਰਿੰਦਰ ਸਿੰਘ ਫਿਰੋਜਪੁਰ, ਗੁਰਪ੍ਰੀਤ ਸਿੰਘ ਬਿੱਟਾ, ਕੁਲਵੀਰ ਸਿੰਘ ਬਲੋਵਾਲ, ਸੁਖਦੇਵ ਸਿੰਘ ਨਾਨਕ ਪੁਰ, ਬਲਵੀਰ ਸਿੰਘ ਸੈਦਪੁਰ, ਸਤਪਾਲ ਸਿੰਘ ਕੋਚਰ, ਕੰਵਲਜੀਤ ਸਿੰਘ ਕਾਹਲੋ, ਹਰਵਿੰਦਰ ਸਿੰਘ ਲਾਲ, ਗੁਰਪ੍ਰੀਤ ਸਿੰਘ ਰਾਜੇਆਣਾ, ਰਜਿੰਦਰ ਪਾਲ ਸਿੰਘ ਥਰਾਜ, ਸਜੀਵ ਕੁਮਾਰ ਮੋਗਾ, ਪ੍ਰਗਟ ਸਿੰਘ ਵਜੀਦ ਪੁਰ, ਮਨਜਿੰਦਰ ਸਿੰਘ ਬਰਾੜ, ਸੁਖਵਿੰਦਰ ਪਾਲ ਸਿੰਘ ਰੌਪੜ, ਪਾਲ ਸਿੰਘ ਗੇਲਾ, ਅਮੀਤ ਅਲੀ ਸੇਰ, ਸੁਖਚੈਨ ਸਿੰਘ ਭੁੰਦਾਨ, ਜ਼ਸਵੀਰ ਸਿੰਘ ਚੇਅਰਮੈਨ, ਵੀਰੱਿੲੰਦਰ ਭੂਰੇ, ਪ੍ਰਿਤਪਾਲ ਸਿੰਘ ਸਰਪੰਚ, ਮਨਛਾਤ ਸਿੰਘ ਜਲਾਲਾਬਾਦ, ਡਾ ਰੂਪ ਸਿੰਘ ਸੈਰੋ, ਡਾ ਜਗਤਾਰ ਸਿੰਘ ਜੱਗੀ, ਬਲਵਿੰਦਰ ਸਿੰਘ ਮਿੱਠੂ, ਗੁਰਦਪੀ ਸਿੰਘ ਸਰਪੰਚ ਕੋਟਲਾ, ਇਕਬਾਲ ਸਿੰਘ ਸਦੌੜ।
ਜੱਥੇਬੰਧਕ ਸਕੱਤਰ-ਅਮਨਦੀਪ ਸਿੰਘ ਬੋਪਾਰਾਏ ,ਡਾ ਸਿੰਘ ਜੱਬੋਵਾਲ ,ਸੁਖਜਿੰਦਰ ਸਿੰਘ ਮੁਸਲ ,ਵਲੈਤ ਮਸੀਹ , ਬਲਜੀਤ ਸਿੰਘ ਬਿੱਲਾ ,ਪਰਮਜੀਤ ਸਿੰਘ ਬਸੰਬਰਪੁਰਾ ,ਅਮਨਬੀਰ ਸਿੰਘ ਸਿਆਲੀ ,ਅੰਗਰੇਜ਼ ਸਿੰਘ ਹੇਰ , ,ਪ੍ਰਿੰਸ ਪਾਲ ਸਿੰਘ ਸੋਢੀ ,ਜਤਿੰਦਰ ਪਾਲ ਸਿੰਘ ਭਾਟੀਆ ,ਗੁਰਮੀਤ ਸਿੰਘ ਪ੍ਰਿੰਸ ,ਜਸਪਾਲ ਸਿੰਘ ਪੁਤਲੀਘਰ ,ਰਾਜਵਿੰਦਰ ਸਿੰਘ ਅੰਮ੍ਰਿਤਸਰ ,ਅਜੀਤਪਾਲ ਸਿੰਘ ਸੈਣੀ ,ਕੁਲਦੀਪ ਸਿੰਘ ਸੰਧੂ ,ਅਮਰਿੰਦਰ ਸਿੰਘ ਬਿੱਲੀ,ਸੁਰਜੀਤ ਸਿੰਘ ਸੰਧੂ ਬਿੱਲਾ
ਜਤਿੰਦਰ ਬਾਜਵਾ ,ਮਨਜਿੰਦਰ ਸਿੰਘ ਸਰਕਾਰੀਆ ,ਬਲਕਰਨ ਸਿੰਘ,ਇਕਬਾਲ ਸਿੰਘ, ਗੁਰਰਾਜ ਸਿੰਘ ਰਾਜਾ, ਨਿਸਾਨ ਸਿੰਘ ਸਾਘਾ,ਤਿਲਕ ਰਾਜ ,ਰਾਜ ਕੁਮਾਰ , ਪਸ਼ਵਿੰਦਰ ਸਿੰਘ ਗਿੱਲ ,ਗੁਰਸੇਵਾਜ ਭਾਬਰੀ ,ਰਵਿੰਦਰ ਸਿੰਘ ਗੁਰਦਾਸਪੁਰ ,ਹਰਨੇਕ ਸਿੰਘ ਗੁਰਦਾਸਪੁਰ ,ਬਿਕਰਮਜੀਤ ਸਿੰਘ ਗੁਰਦਾਸਪੁਰ ,ਨਿਰਮਲ ਸਿੰਘ ਸਾਰੰਗੋਵਾਲ,ਅਮਰਜੀਤ ਸਿੰਘ ਰਾਜਾ ,ਸੁਖਦੇਵ ਸਿੰਘ ਕਾਦੂਪੁਰ ,ਮਨਦੀਪ ਸਿੰਘ ਟਿਬਾ , ਜਗਦੀਪ ਸਿੰਘ ਖੰਨਾ,ਸਤਵੀਰ ਪਾਲ ਸਿੰਘ ਦੁੱਗਰੀ,ਗੁਰਦੀਪ ਸਿੰਘ ਦਾਖਾ ,ਸਤਨਾਮ ਸਿੰਘ ਜੰਗਪੁਰ ,ਦਪਿੰਦਰ ਸਿੰਘ ਭੰਡਾਰੀ, ਸੋਰਵ ਰਾਜਦੇਵ,ਗੁਰਦਿੱਤਾ ਮੁਕਤਸਰ ,ਸੰਤਰਾਮ ਗੁਲੂੱ ,ਐਡਵੋਕੇਟ ਗੁਰਪ੍ਰੀਤ ਸਿੰਘ ਚੌਹਾਨ, ,ਚੇਤ ਸਿੰਘ ਤਲਵੰਡੀ ਅਕਲੀਆ ,ਲਾਲਜੀਤ ਸਿੰਘ ਲਾਲੀ ,ਭੌਰ ਸਿੰਘ ਝੰਡਾਕਲਾ ,ਛਨਵੀਰ ਸਿੰਘ ਸੰਧ , ਮੁੱਕਲ ਬਾਸਲ ਨਾਭਾ,ਹਰਵਿੰਦਰ ਸਿੰਘ ਭੰਗੂ,ਹਰਪ੍ਰੀਤ ਸਿੰਘ ਅਬਦਲਪੁਰ,ਅਜੇਵੀਰ ਸਿੰਘ ਲਾਲਪੁਰਾ , ,ਭਰਭੁਰ ਸਿੰਘ ਹਤੂੜ,ਵਿਪਨ ਕੁਮਾਰ ,ਪ੍ਰਭਜੀਤ ਸਿੰਘ ਲੱਕੀ , ਜਸਪਾਲ ਸਿੰਘ ਸੁਗਰੂਰ, ਬਿਕਰਜੀਤ ਸਿੰਘ ਔਲਖ ,ਬਲਵੀਰ ਸਿੰਘ ਸੁਨਾਮ,ਐਡਵੋਕੇਟ ਸੁਖਚੈਨ ਸਿੰਘ ਭੁੰਦੜ ,ਲਾਲ ਸਿੰਘ ਮਲੇਰਕੋਟਲਾ ,ਪਲਵਿੰਦਰ ਸਿੰਘ ਕੰਬੋਕੇ ,ਅਮਰਜੀਤ ਸਿੰਘ ਢਿੱਲੋਂ,ਕਮਲਜੀਤ ਸਿੰਘ ਤਰਨ ਤਾਰਨ ,ਹਰਦੇਵ ਸਿੰਘ ਦੇਬੀ ,ਖੁਸਹਾਲ ਸਿੰਘ ਬਰੂਵਾਲ ,ਬਲਵੰਤ ਸਿੰਘ ਤਿਰਪੜੀ , ਚਰਨ ਸਿੰਘ ਲੋਹਾਰਾ, ਹਰਜੀਤ ਸਿੰਘ ਮਾਸਨ, ਡਾ ਵਜੀਦ ਸਿੰਘ, ਸਵਰਨ ਸਿੰਘ ਅਕਲੀਆ, ਅਸਵਨੀ ਕੁਮਾਰ ਬੰਟੀ, ਕ੍ਰਿਸਨ ਲਾਲ ਬਠਿੰਡਾ, ਨਸੀਬ ਸਿੰਘ ਬਰਾੜ, ਬਲਜਿੰਦਰ ਸਿੰਘ ਬਰਾੜ, ਸੁਖਚੈਨ ਸਿੰਘ ਕੁਬਾਲਾ, ਸੁਰਿੰਦਰ ਸਿੰਘ ਫਿਰੋਜਪੁਰ, ਦਲਜੀਤ ਸਿੰਘ ਫਿਰੋਜਸਾਹ, ਦਲਵੀਰ ਸਿੰਘ ਬਿੱਲੂ ਹਰਿਆਣਾ, ਸੁਖਵਿੰਦਰ ਸਿੰਘ , ਸੁਰਿੰਦਰ ਸਿੰਘ ਹੁਸਿਆਰਪੁਰ, ਸੁਖਵਿੰਦਰ ਸਿੰਘ, ਹਰਵਿਦਰ ਸਿੰਘ ਹੁਸਿਆਰਪੁਰ, ਜਗਦੀਪ ਸਿੰਘ ਜ਼ੋਧਾ, ਜਗਦੀਸ ਸਿੰਘ ਅਜਤਾਨੀ, ਜ਼ਸਪ੍ਰੀਤ ਸਿੰਘ ਪੰਦੇੜ, ਸੁਖਪ੍ਰੀਤ ਸਿੰਘ ਸੇਖੇਵਾਲ , ਹਰਮਿੰਦਰ ਸਿੰਘ ਭੌਰ, ਦਵਿੰਦਰ ਸਿੰਘ ਨਾਗਰਾ, ਸਰਵਜੀਤ ਸਿੰਘ ਸਾਬੀ, ਸੁਖਵਿੰਦਰ ਸਿੰਘ ਗਿਦੜ ਵਿੰਡੀ, ਰਾਜਵੀਰ ਸਿਘ ਕੁਡਿਆਲ, ਗੁਰਦੀਪ ਸਿੰਘ ਰਾਣਾ ਡੰਗ, ਰਜਿੰਦਰ ਸਿੰਘ ਸਰਹਾਲੀ, ਮਲਕੀਤ ਸਿੰਘ ਲੁਹਾਰਾ, ਗੁਰਸੇਵ ਸਿੰਘ ਗਾਗੇਵਾਲ, ਮਨਿੰਦਰ ਸਿੰਘ ਲਖਮੀ ਪੁਰ , ਹਰਬੰਸ ਸਿੰਘ ਸੰਘਰੇੜੀ, ਜਗਦੀਪ ਸਿੰਘ ਜੱਗੀ, ਚਮਨਦੀਪ ਸਿੰਘ ਮਿਲਖੀ, ਗੁਰਬੱਖਸ ਸਿੰਘ ਖੇੜੀ, ਤਰਲੋਚਨ ਸਿੰਘ ਹਥਨ, ਲਾਲ ਸਿਘ ਚੱਕ, ਮਨਜੀਤ ਸਿੰਘ ਬਦੂਖਾ, ਹਰਪ੍ਰੀਤ ਸਿੰਘ ਹੰਝਰਾ, ਜੁਝਾਰ ਸਿੰਘ ਸੁਨਾਂਮ, ਗੁਰਪ੍ਰੇਮ ਸਿੰਘ ਗੋਪੀ, ਹਰਵਿੰਦਰ ਸਿੰਘ ਕਾਕਾ, ਰਾਜਵਿੰਦਰ ਸਿੰਘ ਰਾਜਾ, ਜ਼ਸਵੰਤ ਸਿੰਘ ਕਾਲਾ, ਗੁਰਮੇਲ ਸਿੰਘ ਉਮਰਿਆਣਾ, ਸਤਨਾਮ ਸਿੰਘ ਦਾਤੇਵਾਲ, ਜ਼ਸਵਿੰਦਰ ਸਿੰਘ ਸੰਤ ਨਗਰ , ਸੁਲੱਖਣ ਸਿੰਘ ਹੁੰਦਲ, ਬਲਵਿੰਦਰ ਸਿੰਘ ਚੱਥੂ।
ਜੁਆਇੰਟ ਸਕੱਤਰ-ਬਿਕਰਮ ਸਿੰਘ,ਡਾ ਬਲਦੇਵ ਰੰਧਾਵਾ,ਸ਼ੇਸਪਾਲ ਸਿੰਘ ਤਲਵੰਡੀ,ਜ਼ਸਪਾਲ ਮਸੀਹ, ਗੁਰਪਿੰਦਰ ਸਿੰਘ ਵਾਲੀਆ, ਰਵੀ ਜੋਰਾ, ਹਰਪਾਲ ਸਿੰਘ ਭੋਲਾ, ਇਕਬਾਲ ਸਿੰਘ ਬੱਲੀ,ਸੁਖਦੇਵ ਮਸੀਹ ,ਡਾ ਧਨਵੰਤ ਸਿੰਘ ,ਓਮੀ ਪਟਵਾਰੀ ,ਪ੍ਰੀਤਪਾਲ ਸਿੰਘ ਫਰੀਦਕੋਟ ,ਜਤਿੰਦਰ ਸਿੰਘ ਭੈਣੀ ਕਲਾ ,ਚਮਕੌਰ ਸਿੰਘ ਨਲੀਮੀ , ਚਰਨਜੀਤ ਸਹਿਦੇਵ , ਸਤਵੀਰ ਸਿੰਘ ਵਾਲੀਆ ,ਸੁਖਮਿੰਦਰ ਸਿੰਘ ਮਸੀਹ ,ਗੁਰਮੁੱਖ ਸਿੰਘ ਟਿਬਰ ,ਗੁਰਮਿੱਤਰ ਸਿੰਘ , ਜੋਗਿੰਦਰ ਸਿੰਘ ਸਰਪੰਚ ,ਪ੍ਰੀਤਪਾਲ ਸਿੰਘ ਗੁਰਦਾਸਪੁਰ ,ਰਜੇਸ ਕੁਮਾਰ ਬਾਲਾ ਸੂਰੀ ,ਪ੍ਰਤਾਪ ਭੱਟੀ ,ਨਵਦੀਪ ਸਿੰਘ ਪੱਨੂੰ ਧਿਰੋਵਾਲ ,ਭੁਪਿੰਦਰ ਸਿੰਘ ,ਕੁਲਜੀਤ ਸਿੰਘ ਦੁਬਰਜੀ ,ਸੁਖਪਾਲ ਸਿੰਘ ਕੋਲਪੁਰ ,ਮਨਦੀਪ ਸਿੰਘ ਸਮਰਾ ,ਮਲਕੀਤ ਸਿੰਘ ,ਮਨਜੀਤ ਸਿੰਘ ,ਰਾਜਦੀਪ ਸਿੰਘ ,ਗੁਰਭੇਜ਼ ਸਿੰਘ ,ਵਿੱਕੀ ਚੌਹਾਨ ,ਦਵਿੰਦਰ ਸਿੰਘ ,ਹਰਨੇਕ ਸਿੰਘ ਸੁਖੀਆ ਨੰਗਲ ,ਨਵਦੀਪ ਸਿੰਘ ਗਰੇਵਾਲ ,ਮਨਜਿੰਦਰ ਸਿੰਘ ਭੁਮਿਲ ,ਬਹਾਦਰ ਸਿੰਘ ,ਸੁਮੀਤ ਮਲਹੋਤਰਾ ,ਨਵਦੀਪ ਸਿੰਘ ਘੁੰਮਣ ,ਜ਼ਸਵੀਰ ਸਿੰਘ ਅਜਾਦ ਨਗਰ ,ਅਵਤਾਰ ਸਿੰਘ ਤਾਰੀ ,ਗੁਰਚਰਨ ਸਿੰਘ ਮੰਗਾ ,ਸੁਖਵਿੰਦਰ ਸਿੰਘ ਪਾਇਲ,ਸੁਖਵੰਤ ਸਿੰਘ ਸਰਪੰਚ ,ਬਲਜਿੰਦਰ ਸਿੰਘ ਬਾਰੇਵਾਲ ,ਕਰਮਜੀਤ ਸਿੰਘ ਵਿਰਮੀ, ਭੁਪਿੰਦਰ ਸਿੰਘ ਗਰੇਵਾਲ ,ਗੁਰਚੀਨ ਸਿੰਘ ਰੱਤੋਵਾਲ ,ਜੀਵਨ ਕੁਮਾਰ ,ਜਗਸ਼ੀਰ ਸਿੰਘ ,ਪਰਮਿੰਦਰ ਸਿੰਘ ਸੁਧਾਰ ,ਤਜਿੰਦਰ ਸਿੰਘ ,ਕਰਮਵੀਰ ਸਿੰਘ ਜ਼ਸੂਜਾ ਟੋਪਸੀ ,ਅਸੋਕ ਕੁਮਾਰ ਮੁਕਤਸਰ ,ਹਰਪ੍ਰਤੀ ਸੋਡੀ ,ਜਾਵੇਦ ਖਾਨ ,ਨਰਵੈਰ ਸਿੰਘ ਬੁਰਜ ਹਰੀ ,ਅਵਤਾਰ ਸਿੰਘ ਰਾਣਾ ,ਕਸ਼ਮੀਰ ਸਿੰਘ ਚਹਿਲਾ ,ਕੰਵਲਦੀਪ ਸਿੰਘ ਮਹਿਲੀ ,ਦਲਜਿੰਦਰ ਸਿੰਘ ਪੱਪੀ ਸਮਾਣਾ,ਜਸਵਿੰਦਰ ਸਿੰਘ ਕੰਨਗੜ੍ਹ ,ਮਨਜਿੰਦਰ ਸਿੰਘ ਮੋਨੀ ਗਰੇਵਾਲ ,ਹਰਦੇਵ ਸਿੰਘ ਦੇਬੀ ,ਹਰਪ੍ਰਤੀ ਸਿੰਘ ਨਿਓਲਕਾ,ਹਰਵਿੰਦਰ ਸਿੰਘ ਤੂਰ ,ਗੁਰਜੀਤ ਸਿੰਘ ਮਲੇਰਕੋਟਲਾ ,ਸੁਖਵਿੰਦਰ ਸਿੰਘ ਮਲੇਰਕੋਟਲਾ ,ਕੰਵਰਰਾਜਵੀਰ ਸਿੰਘ ,ਗੁਰਪ੍ਰੀਤ ਸਿੰਘ ਗੋਨਾ ,ਜ਼ਗਦੀਪ ਸਿੰਘ ਲਹਿਲ ,ਅਦਿਤੀਆ ਭਟਾਰਾ ,ਬਲਵਿੰਦਰ ਸਿੰਘ ਕੋਣੀ ,ਚਰਨਜੀਤ ਸਿੰਘ ਲੋਹਾਰਾ ,ਅਮਨਦੀਪ ਸਿੰਘ ਅਮਨਾ ,ਚਰਨਜੀਤ ਸਿੰਘ ਭੂੰਦੜ , ਡਾ ਬੀ ਐਸ ਭੰਗੂ , ਸੁਖਦੀਪ ਸਿੰਘ ਕਣਕ ਵਾਲਾ,ਸੁਖਵੀਰ ਸਿੰਘ ਚੱਠਾ ,ਰਣਜੀਤ ਸਿੰਘ ਦਾਦਲ ਪਿੰਡ ,ਜ਼ਸਪਿੰਦਰ ਸਿੰਘ ਢਿਲਵਾ , ਜ਼ਗਤਾਰ ਸਿੰਘ ਜੱਸਾ, ਗੁਰਪ੍ਰੀਤ ਸਿੰਘ ਪੱਖੋਵਾਲ, ਦਰਸਨ ਸਿੰ ਰੂੜਕੇ, ਬਲਜਿੰਦਰ ਸਿੰਘ ਲਾਡੀ, ਮਹਿਲਾ ਸਿੰਘ ਢੱਡਰੀਆ, ਰੀਤੂ ਦਮਨ ਸਿੰਘ ਸੰਗਰੂਰ, ਰਾਜਪਾਲ ਸਿੰਘ ਖਨੌਰੀ ਖੁਰਦ, ਅਜ਼ੈਬ ਸਿੰਘ ਲਦਾਲ, ਸੇਰ ਸਿੰਘ ਤੋਲਾਵਾਨ, ਮੱਖਣ ਸਿੰਘ ਸਾਹਪੁਰ ਕਲਾ, ਪ੍ਰਿੰਸ ਮਲੇਰਕੋਟਲਾ, ਪ੍ਰਮਜੀਤ ਸਿੰਘ ਨਿੰਕਾ ਚੀਮਾ, ਬਲਵੀਰ ਸਿੰਘ ਸੁਨਾਮ।
ਪ੍ਰਚਾਰ ਸਕੱਤਰ-ਚਮਨ ਲਾਲ, ਸੁਖਵਿੰਦਰ ਸਿੰਘ ਪਠਾਣਕੋਟ ,ਭੁਪਿੰਦਰ ਸਿੰਘ ਬੋਬੀ ,ਜਤਿੰਦਰ ਸਿੰਘ ਪ੍ਰਿੰਸ ,ਅਮ੍ਰਿੰਤਪਾਲ ਸਿੰਘ ਮੱਕੜ,ਗੁਰਪ੍ਰੀਤ ਸਿੰਘ ਮਸਾਣ , ਸਤਿਨਾਮ ਸਿੰਘ ਮੱਕੜ,ਰਜਿੰਦਰ ਸਿਘ ਸਰਹਾਲੀ ,ਪ੍ਰਮਜੀਤ ਸਰਹੀਨ , ,ਕੁਲਜੀਤ ਸਿੰਘ ( ਬਿੱਟੂ ਜੱਸੜ),ਖੁਸਵੰਤ ਸਿੰਘ ਲੱਡੂਵਾਲ , ਬਚਿੱਤਰ ਸਿੰਘ ਸਿਆਣ,ਪ੍ਰਮਜੀਤ ਸਿੰਘ ਨਟ ,ਮਲਕੀਤ ਸਿੰਘ ਪੰਜਢੇਰਾ , ਮਨਜੀਤ ਸਿੰਘ ਰੁਬੀ, ,ਜੋਧਵੀਰ ਸਿੰਘ ਰੰਧਾਵਾ ,ਬਲਵੰਤ ਸਿੰਘ ਜਵੰਦਾ ,ਸਤਿਨਾਮ ਸਿੰਘ ਫਤਹਿਗੜ੍ਹ ਪੰਜਤੂੜ , ਕੁਲਦੀਪ ਸਿੰਘ ਨੰਗਲ ਆਦਿ ਨੂੰ ਨਿਯੁਕਤ ਕੀਤਾ ਗਿਆ ਹੈ।