ਲੁਧਿਆਣਾ/ਡੇਹਲੋਂ – (ਅਸ਼ਵਨੀ ਜੇਤਲੀ/ਅੰਮ੍ਰਿਤਪਾਲ ਸਿੰਘ ਕੈਲੇ)- ਸੂਬੇਦਾਰ ਬਲਬੀਰ ਸਿੰਘ ਦੇ ਸਪੁੱਤਰ ਤੇ ਮਿਲਕ ਪਲਾਂਟ ਦੇ ਡਾਇਰੈਕਟਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਭੱਠਲ ਦੇ ਸਿਆਸੀ ਸਲਾਹਕਾਰ ਸ. ਪਰਮਜੀਤ ਸਿੰਘ ਘਵੱਦੀ ਦੇ ਭਾਣਜੇ ਕਾਕਾ ਪਰਮਜੋਤ ਸਿੰਘ ਤੇ ਲੋਕ ਭਲਾਈ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ. ਯਾਦਵਿੰਦਰ ਸਿੰਘ ਜਵੱਦੀ ਦੀ ਬੇਟੀ ਬੀਬੀ ਜਸਪ੍ਰੀਤ ਕੋਰ (ਪੋਤਰੀ ਸ. ਮਨਜੀਤ ਸਿੰਘ ਜਵੱਦੀ ਮੀਤ ਪ੍ਰਧਾਨ ਪੰਜਾਬ ਕਾਂਗਰਸ) ਦਾ ਵਿਆਹ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਮੁੱਖ ਮੰਥਰੀ ਬੀਬੀ ਰਜਿੰਦਰ ਕੌਰ ਭੱਠਲ, ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਥਰੀ ਸ. ਬਲਵੰਤ ਸਿੰਘ ਰਾਮੂਵਾਲੀਆ, ਲੋਕ ਸਭਾ ਦੇ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਕੁਲ ਹਿੰਦ ਕਾਂਗਰਸ ਦੇ ਸਕੱਤਰ ਸ਼੍ਰੀ ਮੁਨੀਸ਼ ਤਿਵਾੜੀ, ਸਾਬਕਾ ਵਿਧਾਇਕ ਸ. ਜਸਬੀਰ ਸਿੰਘ ਡਿੰਪਾ, ਸ. ਅਵਤਾਰ ਸਿੰਘ ਮੁੱਲਾਂਪੁਰੀ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਹਰਨਾਮ ਦਾਸ ਜੌਹਰ, ਸ. ਮਲਕੀਤ ਸਿੰਘ ਬਿਰਮੀ, ਸ. ਤੇਜ ਪ੍ਰਕਾਸ਼ ਸਿੰਘ ਕੋਟਲੀ, ਸ਼੍ਰੀ ਰਾਕੇਸ਼ ਪਾਂਡੇ, ਸ. ਪ੍ਰਤਾਪ ਸਿੰਘ ਬਾਜਵਾ, ਸ. ਦਰਸ਼ਨ ਸਿੰਘ ਬਰਾੜ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ. ਸ਼ਮਸ਼ੇਰ ਸਿੰਘ ਸਿੰਘ ਦੂਲੋ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਵਨੀਤ ਸਿੰਘ ਬਿੱਟੂ, ਵਿਧਾਇਕ ਸ. ਜਸਬੀਰ ਸਿੰਘ ਜੱਸੀ ਖੰਗੂੜਾ, ਵਿਧਾਇਕ ਸ. ਗੁਰਰੀਪ ਸਿੰਘ ਭੈਣੀ, ਸ. ਕੁਲਦੀਪ ਸਿੰਘ ਭੱਠਲ, ਸ. ਈਸ਼ਰ ਸਿੰਗ ਮੇਹਰਬਾਨ, ਸ. ਹਰਮਹਿੰਦਰ ਸਿੰਘ ਪ੍ਰਧਾਨ, ਜ਼ਿਲਾ ਪ੍ਰੀਸ਼ਦ ਚੇਅਰਮੈਨ ਸ. ਮਨਪ੍ਰੀਤ ਸਿੰਘ ਇਯਾਲੀ, ਭਾਈ ਅਮਰਜੀਤ ਸਿੰਘ ਚਾਵਲਾ, ਮੇਅਰ ਸ. ਹਾਕਮ ਸਿੰਘ ਗਿਆਸਪੁਰਾ, ਸਾਬਕਾ ਮੇਅਰ ਸ. ਨਾਹਰ ਸਿੰਘ ਗਿੱਲ, ਸ. ਗੁਰਪ੍ਰੀਤ ਸਿੰਘ ਖੰਗੂੜਾ, ਸ. ਰਣਜੀਤ ਸਿੰਘ ਮਾਂਗਟ, ਸ. ਜਗਪਾਲ ਸਿੰਘ ਖੰਗੂੜਾ, ਸ. ਅਮਰਜੀਤ ਸਿੰਘ ਟਿੱਕਾ, ਸ. ਗੁਰਦੇਵ ਸਿੰਘ ਲਾਪਰਾਂ, ਸ. ਜਗਦੇਵ ਸਿੰਘ ਜੱਸੋਵਾਲ, ਸ਼੍ਰੀ ਕੇ.ਕੇ. ਬਾਵਾ, ਸ਼੍ਰੀ ਪਵਨ ਦੀਵਾਨ, ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ, ਸੰਸਦੀ ਸਕੱਤਰ ਸ. ਬਿਕਰਮੀਤ ਸਿੰਘ ਖਾਲਸਾ, ਵਪਾਰ ਬੋਰਡ ਦੇ ਉਪ ਚੇਅਰਮੈਨ ਚੋਧਰੀ ਮਦਨ ਲਾਲ ਬੱਗਾ, ਸਾਬਕਾ ਐਮ.ਪੀ. ਸ. ਅਮਰੀਕ ਸਿੰਗ ਆਲੀਵਾਲ, ਸ. ਰਜਿੰਦਰ ਸਿੰਘ ਬਸੰਤ, ਮਿੱਕੀ ਗਰੇਵਾਲ, ਸ਼੍ਰੀ ਡਿੰਪਲ ਰਾਣਾ, ਸ. ਲਖਬੀਰ ਸਿੰਘ ਲੱਖਾ, ਸਾਬਕਾ ਵਿਧਾਇਕ ਸ. ਅਮਰੀਕ ਸਿੰਘ ਢਿੱਲੋਂ, ਸ਼੍ਰੀ ਤਰਸੇਮ ਜੋਧਾਂ, ਸ. ਰਘਬੀਰ ਸਿੰਗ ਸਹਾਰਨਮਾਜਰਾ, ਸ. ਕਰਨੈਲ ਸਿੰਘ ਲਿੱਟ, ਸ਼੍ਰੀ ਪ੍ਰੇਮ ਮਿੱਤਲ, ਸ਼੍ਰੀ ਪਰਵੀਨ ਬਾਂਸਲ, ਕੌਂਸਲਰ ਸ. ਸਿਮਰਨਜੀ ਸਿੰਘ ਬੈਂਸ, ਸ. ਜਗਬੀਰ ਸਿੰਘ ਸੋਖੀ, ਸ. ਰਣਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਸ. ਬਲਕਾਰ ਸਿੰਘ, ਸ਼੍ਰੀ ਭਾਰਤ ਭੂਸ਼ਣ, ਸ਼੍ਰੀ ਹੇਮ ਰਾਜ ਅਗਰਵਾਲ, ਸ਼੍ਰੀ ਗੁਰਪ੍ਰੀਤ ਗੋਗੀ, ਸ਼੍ਰੀਮਤੀ ਅੰਮ੍ਰਿਤ ਵਰਸ਼ਾ ਰਾਮਪਾਲ, (ਸਾਰੇ ਕੋਂਸਲਰ) ਸਰਪੰਚ ਇੰਦਰਜੀਤ ਸਿੰਘ, ਸ. ਕਿਰਪਾਲ ਸਿੰਘ ਧਾਲੀਵਾਲ (ਭੰਡਾਲ), ਸ. ਮਾਨ ਸਿੰਘ ਗਰਚਾ, ਫੈਡਰੇਸ਼ਨ ਪ੍ਰਧਾਨ ਸ. ਗੁਰਚਰਨ ਸਿੰਘ ਗਰੇਵਾਲ, ਸ. ਦਰਸ਼ਨ ਸਿੰਘ ਬੀਰਮੀ, ਸ. ਸੁਖਵਿੰਧਰ ਸਿੰਘ ਬਰਾੜ, ਸ. ਮਨਜੀਤ ਸਿੰਘ ਹੰਬੜਾਂ, ਸ. ਮਨਜੀਤ ਸਿੰਘ ਭਰੋਵਾਲ, ਦਿਲਸ਼ੇਰ ਸਿੰਘ ਪੱਪੂ, ਇੰਦਰਜੀਤ ਸਿੰਘ ਖਹਿਰਾ ਬੇਟ, ਅਵਤਾਰ ਸਿੰਘ ਉਪ ਚੇਅਰਮੈਨ ਮਿਲਕ ਪਲਾਂਟ, ਡਾਇਰੈਕਟਰ ਕੁਲਦੀਪ ਸਿੰਘ ਹਰਗਣਾ ਅਤੇ ਜਸਪਾਲ ਸਿੰਘ ਭਾਟੀਆ, ਡੀ.ਜੀ.ਪੀ ਬਿਜਲੀ ਬੋਰਡ, ਸ਼੍ਰੀ ਏ.ਪੀ.ਪਾਂਡੇ, ਡੀ.ਆਈ.ਜੀ. ਅੰਮ੍ਰਿਤਸਰ ਸ. ਪਰਮਪਾਲ ਸਿੰਘ ਸਿੱਧੂ, ਐਸ.ਐਸ.ਪੀ. ਫਰੀਦਕੋਟ ਸ. ਪਰਮਰਾਜ ਸਿੰਘ ਉਮਰਾਨੰਗਲ, ਐਸ.ਐਸ.ਪੀ ਬਰਨਾਲਾ ਸ਼੍ਰੀ ਸ਼ਿਵ ਕੁਮਾਰ ਵਰਮਾ, ਐਸ.ਐਸ.ਪੀ. ਮਾਨਸਾ ਸ. ਮਨਵਿੰਦਰਪਾਲ ਸਿੰਘ, ਐਸ.ਐਸ.ਪੀ. ਸੰਗਰੂਰ ਸ. ਨੋਨਿਹਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ।
ਕਾਂਗਰਸੀ ਆਗੂ ਪੰਮੀ ਘੱਵਦੀ ਦੇ ਭਾਣਜੇ ਤੇ ਲੋਭਪਾ ਆਗੂ ਜਵੱਦੀ ਦੀ ਬੇਟੀ ਨੂੰ ਆਸ਼ੀਰਵਾਦ ਦੇਣ ਲਈ ਕਈ ਆਗੂ ਪੁੱਜੇ
This entry was posted in ਪੰਜਾਬ.