ਸਬਕ

ਇੱਕ ਦਿਨ ਸਿਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ, ਕਿ ਉਸਨੇ

ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ

“ਜ਼ਰੂਰ ਪੁੱਤਰ, ਤੂੰ ਇੱਕ ਕਤੂਰਾ ਲੈ ਸਕਦਾ ਹੈਂ ।”, ਦੁਕਾਨਦਾਰ ਨੇ ਜੁਆਬ ਦਿੱਤਾ ।

ਦੁਕਾਨਦਾਰ ਨੇ ਆਪਣੀ ਬੇਟੀ ਨੂੰ ਬੁਲਾਇਆ ਤੇ ਪਿੰਜਰੇ ‘ਚੋਂ ਕਤੂਰੇ ਕੱਢ ਕੇ ਦਿਖਾਉਣ ਲਈ ਕਿਹਾ । ਸਾਰੇ ਕਤੂਰੇ

ਦਰਵਾਜ਼ੇ ਵੱਲ ਦੌੜ ਗਏ । ਕੁਝ ਪਲਾਂ ਬਾਅਦ ਲੜਕੇ ਨੇ ਦੇਖਿਆ ਕਿ ਇੱਕ ਨਿੱਕਾ ਜਿਹਾ ਕਤੂਰਾ ਚੰਗੀ ਤਰ੍ਹਾਂ ਨਹੀਂ ਚੱਲ ਪਾ

“ਮੈਨੂੰ ਉਹ ਕਤੂਰਾ ਚਾਹੀਦਾ ਹੈ ।” ਲੜਕੇ ਨੇ ਉਤਸ਼ਾਹਿਤ ਹੋ ਕੇ ਕਿਹਾ ।

“ਪੁੱਤਰ, ਮੈਨੂੰ ਯਕੀਨ ਹੈ ਕਿ ਤੈਨੂੰ ਉਸਦੀ ਲੋੜ ਨਹੀਂ ਹੈ । ਉਹ ਕਦੇ ਵੀ ਤੇਰੇ ਨਾਲ਼ ਖੇਡਣ ਜਾਂ ਦੌੜਨ ਦੇ

ਯੋਗ ਨਹੀਂ ਹੋ ਸਕੇਗਾ ।” ਦੁਕਾਨਦਾਰ ਨੇ ਮੁਸਕਰਾਉਂਦੇ ਹੋਏ ਕਿਹਾ ।

ਇਹ ਸੁਣ ਕੇ ਲੜਕੇ ਨੇ ਆਪਣੀ ਪੈਂਟ ਦਾ ਪਹੁੰਚਾ ਉੱਪਰ ਵੱਲ ਮੋੜ ਦਿੱਤਾ । ਦੁਕਾਨਦਾਰ ਨੇ ਦੇਖਿਆ ਕਿ ਉਸ ਲੜਕੇ

“ਅੰਕਲ ਦੇਖੋ, ਮੈਂ ਵੀ ਚੰਗੀ ਤਰ੍ਹਾਂ ਤੁਰ ਨਹੀਂ ਸਕਦਾ । ਉਸ ਕਤੂਰੇ ਨੂੰ ਕਿਸੇ ਅਜਿਹੇ ਦੀ ਲੋੜ ਹੈ ਜੋ ਉਸਨੂੰ

“ਪੁੱਤਰ, ਅੱਜ ਤੂੰ ਮੈਨੂੰ ਇੱਕ ਵੱਡਾ ਸਬਕ ਸਿਖਾ ਦਿੱਤਾ ਹੈ ।”, ਦੁਕਾਨਦਾਰ ਨੇ ਖੁਸ਼ੀ ਨਾਲ਼ ਜੁਆਬ ਦਿੱਤਾ ।

ਤਨੀਸ਼ਾ ਗੁਲਾਟੀ, ਕਲਾਸ ਛੇਵੀਂ, ਐਡੀਲੇਡ (ਆਸਟ੍ਰੇਲੀਆ)

This entry was posted in ਕਹਾਣੀਆਂ.

2 Responses to ਸਬਕ

  1. Bhamrah says:

    Very nice story, Like it

    Keep it up

  2. Tony Gill says:

    Very good beta ji, keep it up

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>