ਇਹ ਗੋਬਿੰਦ ਸਿੰਘ ਦੇ ਲਾਲ ,
ਤੇ ਨੌਵੇਂ ਗੁਰੂ ਦੇ ਪੋਤੇ ਨੇ ।
ਅੱਜ ਵੇਖੋ ਧਰਮ ਦੀ ਖ਼ਾਤਰ ,
ਨੀਹਾਂ ਵਿਚ ਖਲੋਤੇ ਨੇ ।
ਸਿਰ ਉਤੇ ਨੇ ਦਸਤਾਰਾਂ ,
ਮੁੱਖੜੇ ਲਾਲ ਗ਼ੁਲਾਬੀ ਨੇ ।
ਦਿਲ ਅੰਦਰ ਹੈ ਜੋਸ਼ ‘ਤੇ,
ਭਖ਼ਦੇ ਨੈਣ ਮਹਿਤਾਬੀ ਨੇ ।
ਚੜ੍ਹਿਆ ਵੇਖ ਸਰੂਰ ਵੈਰੀ ਦੇ,
ਉੱਡ ਗਏ ਤੋਤੇ ਨੇ ;
ਅੱਜ ਵੇਖੋ ਧਰਮ ਦੀ ਖ਼ਾਤਰ ,
ਨੀਹਾਂ ਵਿਚ ਖਲੋਤੇ ਨੇ ।
ਇਹ ਗੋਬਿੰਦ ਸਿੰਘ ਦੇ ਲਾਲ ,
ਜੋ ਨੌਵੇਂ ਗੁਰੂ ਦੇ ਪੋਤੇ ਨੇ ।
ਇਹ ਦੋਵਾਂ ਵੀਰਾਂ ਅੱਜ,
ਕੇਸਰੀ ਬਾਣੇ ਪਾਏ ਨੇ ।
ਇਹ ਵੇਖ ਕੇ ਲੋਕੀਂ ਆਖਣ ,
ਕਿਹੜੀ ਮਾਂ ਦੇ ਜਾਏ ਨੇ ।
ਇਹ ਫ਼ੱਲਾਂ ਵਾਂਗਰ ਕੋਮਲ ,
ਨੂਰੀ ਮੁੱਖੜੇ ਧੋਤੇ ਨੇ ;
ਅੱਜ ਵੇਖੋ ਧਰਮ ਦੀ ਖ਼ਾਤਰ,
ਨੀਹਾਂ ਵਿਚ ਖਲੋਤੇ ਨੇ ।
ਇਹ ਗੋਬਿੰਦ ਸਿੰਘ ਦੇ ਲਾਲ,
ਜੋ ਨੌਵੇਂ ਗੁਰੂ ਦੇ ਪੋਤੇ ਨੇ ।
ਮੁਗਲਾਂ ਦੀ ਸਰਕਾਰ ਅਗੇ ,
ਇਨ੍ਹਾਂ ਸੀਸ ਝੁਕਾਉਣਾ ਨਹੀ।
ਧੰਨ ਦੌਲਤ ਤੇ ਲਾਲਚ ਅੰਦਰ,
ਧਰਮ ਗਵਾਉਣਾ ਨਹੀ ।
ਵਿਕ ਜਾਂਦੇ ਜੋ ਧਰਮ ਖਾਤਰਾਂ,
ਉਹ ਖਾਂਦੇ ਗੋਤੇ ਨੇ ।
ਅੱਜ ਵੇਖੋ ਧਰਮ ਬਚਾਵਣ ,
ਇਹ ਨੀਹਾਂ ਵਿਚ ਖਲੋਤੇ ਨੇ ।
ਇਹ ਗੋਬਿੰਦ ਸਿੰਘ ਦੇ ਲਾਲ,
ਤੇ ਨੌਵੇਂ ਗੁਰੂ ਦੇ ਪੋਤੇ ਨੇ ।
ਇਹ ਸੱਪਾਂ ਦੇ ਪੁੱਤ ਮਾਰੋ ,
ਜਾਲਮ ਹੁਕਮ ਸੁਣਾਉਂਦਾ ਹੈ।
ਇਹ ਦੋ ਨਿੱਕੇ-ਨਿੱਕੇ ਬੱਚੇ,
ਨੀਹਾਂ ਵਿਚ ਚਿਣਵਾਉਂਦਾ ਹੈ।
“ਸੁਹਲ ਨੁਸ਼ਹਿਰੇ ਵਾਲ” ਨੇ ,
ਹੰਝੂਆਂ ਦੇ ਹਾਰ ਪਰੋਤੇ ਨੇ।
ਇਹ ਗੋਬਿੰਦ ਸਿੰਘ ਦੇ ਲਾਲ,
ਤੇ ਨੌਵੇਂ ਗੁਰੂ ਦੇ ਪੋਤੇ ਨੇ ,
ਅੱਜ ਵੇਖੋ ਧਰਮ ਬਚਾਵਣ,
ਨੀਹਾਂ ਦੇ ਵਿਚ ਖਲੋਤੇ ਨੇ ।ਗੋਬਿੰਦ ਸਿੰਘ ਦੇ ਲੱਲ
(ਮਲਕੀੳਤ ਸਿੰਘ “ਸੁਹਲ”)
ਇਹ ਗੋਬਿੰਦ ਸਿੰਘ ਦੇ ਲੱਲ ,
ਤੇ ਨੌਵੇਂ ਗੁਰੂ ਦੇ ਪੋਤੇ ਨੇ .
ੳ‘ਜ ਵੇਖੋ ਧਰਮ ਦੀ ਖ਼ੱਤਰ ,
ਨੀਹੱ ਵਿਚ ਖਲੋਤੇ ਨੇ .
ਸਿਰ ਅੁਤੇ ਨੇ ਦਸਤੱਰੱ ,
ਮ‘ੁਖੜੇ ਲੱਲ ਢੁਲੱਬੀ ਨੇ .
ਦਿਲ ੳੰਦਰ ਹੈ ਜੋੰ ‘ਤੇ,
ਭਖ਼ਦੇ ਨੈਣ ਮਹਿਤੱਬੀ ਨੇ .
ਚੜ੍ਹਿੳੱ ਵੇਖ ਸਰੂਰ ਵੈਰੀ ਦੇ,
ਅੁ‘ਾ ਗਏ ਤੋਤੇ ਨੇ ;
ੳ‘ਜ ਵੇਖੋ ਧਰਮ ਦੀ ਖ਼ੱਤਰ ,
ਨੀਹੱ ਵਿਚ ਖਲੋਤੇ ਨੇ .
ਇਹ ਗੋਬਿੰਦ ਸਿੰਘ ਦੇ ਲੱਲ ,
ਜੋ ਨੌਵੇਂ ਗੁਰੂ ਦੇ ਪੋਤੇ ਨੇ .
ਇਹ ਦੋਵੱ ਵੀਰੱ ੳ‘ਜ,
ਕੇਸਰੀ ਬੱਣੇ ਪੱਏ ਨੇ .
ਇਹ ਵੇਖ ਕੇ ਲੋਕੀਂ ੳੱਖਣ ,
ਕਿਹੜੀ ਮੱ ਦੇ ਜੱਏ ਨੇ .
ਇਹ ਫ਼‘ਲੱ ਵੱਗਰ ਕੋਮਲ ,
ਨੂਰੀ ਮ‘ੁਖੜੇ ਧੋਤੇ ਨੇ ;
ੳ‘ਜ ਵੇਖੋ ਧਰਮ ਦੀ ਖ਼ੱਤਰ,
ਨੀਹੱ ਵਿਚ ਖਲੋਤੇ ਨੇ .
ਇਹ ਗੋਬਿੰਦ ਸਿੰਘ ਦੇ ਲੱਲ,
ਜੋ ਨੌਵੇਂ ਗੁਰੂ ਦੇ ਪੋਤੇ ਨੇ .
ਮੁਗਲੱ ਦੀ ਸਰਕੱਰ ੳਗੇ ,
ਇਨ੍ਹੱ ਸੀਸ ਝੁਕੱਅੁਣੱ ਨਹੀ.
ਧੰਨ ਦੌਲਤ ਤੇ ਲੱਲਚ ੳੰਦਰ,
ਧਰਮ ਗਵੱਅੁਣੱ ਨਹੀ .
ਵਿਕ ਜੱਦੇ ਜੋ ਧਰਮ ਖੱਤਰੱ,
ਅੁਹ ਖੱਦੇ ਗੋਤੇ ਨੇ .
ੳ‘ਜ ਵੇਖੋ ਧਰਮ ਬਚੱਵਣ ,
ਇਹ ਨੀਹੱ ਵਿਚ ਖਲੋਤੇ ਨੇ .
ਇਹ ਗੋਬਿੰਦ ਸਿੰਘ ਦੇ ਲੱਲ,
ਤੇ ਨੌਵੇਂ ਗੁਰੂ ਦੇ ਪੋਤੇ ਨੇ .
ਇਹ ਸ‘ਪੱ ਦੇ ਪ‘ੁਤ ਮੱਰੋ ,
ਜੱਲਮ ਹੁਕਮ ਸੁਣੱਅੁਂਦੱ ਹੈ.
ਇਹ ਦੋ ਨਿ‘ਕੇ-ਨਿ‘ਕੇ ਬ‘ਚੇ,
ਨੀਹੱ ਵਿਚ ਚਿਣਵੱਅੁਂਦੱ ਹੈ.
“ਸੁਹਲ ਨੁੰਹਿਰੇ ਵੱਲ” ਨੇ ,
ਹੰਝੂੳੱ ਦੇ ਹੱਰ ਪਰੋਤੇ ਨੇ.
ਇਹ ਗੋਬਿੰਦ ਸਿੰਘ ਦੇ ਲੱਲ,
ਤੇ ਨੌਵੇਂ ਗੁਰੂ ਦੇ ਪੋਤੇ ਨੇ ,
ੳ‘ਜ ਵੇਖੋ ਧਰਮ ਬਚੱਵਣ,
ਨੀਹੱ ਦੇ ਵਿਚ ਖਲੋਤੇ ਨੇ .