ਮਾਸਕੋ- ਅਤਵਾਦੀਆਂ ਨੇ ਰੂਸ ਦੇ ਸੱਭ ਤੋਂ ਵੱਡੇ ਹਵਾਈ ਅੱਡੇ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਹਮਲਾਵਰ ਨੇ ਆਪਣੇ ਆਪ ਨੂੰ ਵੀ ਵਿਸਫੋਟ ਵਿੱਚ ਉਡਾ ਲਿਆ। ਇਸ ਧਮਾਕੇ ਨਾਲ 35 ਲੋਕ ਮੌਕੇ ਤੇ ਹੀ ਮਾਰੇ ਗਏ ਹਨ ਅਤੇ 100 ਤੋਂ ਜਿਆਦਾ ਜਖਮੀ ਹੋਏ ਹਨ। ਜਖਮੀਆਂ ਵਿੱਚ ਵੀ ਕਈਆਂ ਦੀ ਹਾਲਤ ਕਾਫ਼ੀ ਗੰਭੀਰ ਹੈ। ਇਸ ਹਮਲੇ ਪਿੱਛੇ ਚੇਚਨ ਵਿਦਰੋਹੀਆਂ ਦਾ ਹੱਥ ਮੰਨਿਆ ਜਾ ਰਿਹਾ ਹੈ। ਅਨੁਮਾਨ ਹੈ ਕਿ ਹਮਲਾਵਰ ਦੋ ਔਰਤਾਂ ਸਨ।
ਏਅਰਪੋਰਟ ਤੇ ਇਹ ਧਮਾਕਾ ਉਸ ਸਥਾਨ ਤੇ ਹੋਇਆ, ਜਿਥੇ ਲੋਕ ਜਹਾਜ਼ ਤੋਂ ਉਤਰਨ ਤੋਂ ਬਾਅਦ ਆਪਣਾ ਸਮਾਨ ਪ੍ਰਾਪਤ ਕਰਦੇ ਹਨ। ਧਮਾਕੇ ਤੋਂ ਬਾਅਦ ਸਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ ਅਤੇ ਲੋਕ ਆਪਣੇ ਆਪ ਨੂੰ ਬਚਾਉਣ ਖਾਤਿਰ ਐਮਰਜੈਂਸੀ ਦਰਵਾਜਿਆਂ ਵੱਲ ਭੱਜੇ।
ਦੋਮੋਦੇਦੋਵੋ ਰੂਸ ਦੇ ਬਿਜ਼ੀ ਏਅਰਪੋਰਟਾਂ ਵਿੱਚੋਂ ਇੱਕ ਹੈ। ਇਹ ਮਾਸਕੋ ਸ਼ਹਿਰ ਤੋਂ 40 ਕਿਲੋਮੀਟਰ ਦੂਰ ਹੈ। ਇੱਥੇ ਜਿਆਦਾ ਤਰ ਵਦੇਸ਼ੀ ਸੈਲਾਨੀਆਂ ਦਾ ਆਉਣਾ ਜਾਣਾ ਲਗਾ ਰਹਿੰਦਾ ਹੈ। ਰੂਸ ਪਿੱਛਮਾਸਕੋ ਦੇ ਏਅਰਪੋਰਟ ਤੇ ਆਤਮਘਾਤੀ ਹਮਲੇ ਵਿੱਚ 31 ਮਰੇਲੇ ਕਾਫ਼ੀ ਅਰਸੇ ਤੋਂ ਚੇਚਨ ਵਿਦਰੋਹੀਆਂ ਨਾਲ ਜੂਝ ਰਿਹਾ ਹੈ।