ਸ਼ੁਕਰਾਨਾ

ਨਾ ਆਖ ਹਾਕਮਾਂ
ਤੂੰ ਹਰਜਾਨਾ
ਕਰ ਅੰਨਦਾਤੇ ਦਾ
ਤੂੰ ਸ਼ੁਕਰਾਨਾ
ਖ਼ੂਨ ਪਸੀਨੇ ਨਾਲ ਜੋ ਸਿੰਝੇ
ਇਹ ਇਕ—ਇਕ ਦਾਣਾ
ਫੇਰ ਫ਼ਸਲ ਨੂੰ ਵੇਖ ਨਿਸਰੀ
ਮੜ੍ਹਕ—ਮੜ੍ਹਕ ਤੁਰੇ ਮਸਤਾਨਾ
ਅੰਬਰ ਪਾਟੇ* ਗੜ੍ਹੇਮਾਰੀ ਹੋਵੇ**
ਜਾਪੇ ਜਿਊਂ ਮਸਾਣਾ
ਆਪ ਇਹ ਭੁੱਖਾ, ਕਰਜ਼ਾਈ
ਪਰ ਪਾਲੇ ਇਨਸਾਨਾਂ
ਨਾ ਆਖ ਹਾਕਮਾਂ
ਤੂੰ ਹਰਜਾਨਾ
ਕਰ ਅੰਨਦਾਤੇ ਦਾ
ਤੂੰ ਸ਼ੁਕਰਾਨਾ

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>