ਤੂੰ ਕਦੇ ਬੰਸਰੀ ਨੂੰ ਜਗਾਵੀਂ

ਤੂੰ ਕਦੇ ਬੰਸਰੀ ਨੂੰ ਜਗਾਵੀਂ ਤੇ ਫ਼ਿਰ ਸੌਂ ਕੇ ਵਿਖਾਵੀਂ- ਬੰਸਰੀ ਦੀ ਛੁਹ ‘ਚ ਬਹੁਤ ਵੱਡੀ ਪਿਆਸ ਹੁੰਦੀ ਹੈ- ਕੁਝ ਤਰਜ਼ਾਂ ਦੀ ਕੁਝ ਚੀਕਾਂ ਦੀ ਕੁਝ ਨਜ਼ਮਾਂ ਦੀ ਕੁਝ ਗੀਤਾਂ ਦੀ ਹੋਟਾਂ ਨਾਲ ਲਾ ਕੇ ਭਖ਼ਦੇ ਸਾਹਾਂ ਨਾਲ ਤਰਜ਼ ਲਿਖਣ … More »

ਕਵਿਤਾਵਾਂ | Leave a comment
 

ਕੈਂਸਰ, ਕੀਟਨਾਸ਼ਕ ਤੇ ਕਾਰਖਾਨੇ

ਪੀਣ ਵਾਲਾ ਪਾਣੀ ਅਤੇ ਕੀਟਨਾਸ਼ਕ ਹੀ ਵਧੇਰੇ ਰੋਲ ਅਦਾ ਕਰਦੇ ਹਨ ਕੈਂਸਰ ਦੇ ਮੁੱਖ ਕਾਰਨਾਂ ਵਿਚ । ਕੀਟਨਾਸ਼ਕ ਜੋ ਅਸੀਂ ਸਿਫਾਰਿਸ਼ ਕਰਦੇ ਹਾਂ, ਓਹੀ ਕੀਟਨਾਸ਼ਕ, ਉਸ ਤਰਾਂ, ਸਹੀ ਮਾਤਰਾ ਕੋਈ ਵੀ ਨਹੀਂ ਵਰਤਦਾ- ਅੱਜ ਵੀ ਸਾਡੇ ਦੇਸ਼ ਵਿਚ ਅਜਿਹੇ 67 … More »

ਲੇਖ | Leave a comment
 

ਲੋਕੋ! ਦੇਖਿਓ ਕਿਤੇ ਵਟਣੇ ਦਾ ਰੰਗ ਨਾ ਬਦਲ ਦੇਣਾ

ਹੁਣ ਹੀ ਕਿਉਂ ਕਿਹਾ ਜਾ ਰਿਹਾ ਹੈ ਕਿ ਔਰਤਾਂ ਸੇਫ਼ ਨਹੀਂ ਹਨ-ਔਰਤ ਬਾਰੇ- ਔਰਤਾਂ ਸੇਫ਼ ਨਹੀਂ ਹਨ-ਕੁੱਖ ਚ ਵੀ ਖਤਰਾ, ਘਰਾਂ ਚ ਕੱਲੀਆਂ ਰਹਿ ਗਈਆਂ,ਉਹਨਾਂ ਨਾਲ ਵਰਤਾਓ ਦੇਖੋ, ਦਾਜ਼ ਵੇਲੇ, ਲੋਕ ਸਾਰੇ ਆਪਾਂ ਕੀ ਔਰਤ ਬਾਰੇ ਸੋਚਦੇ ਤੇ ਵਰਤਾਓ ਕਰਦੇ … More »

ਲੇਖ | Leave a comment
 

ਤੂੰ ਨਹੀਂ ਮਰੀ ਦਾਮਿਨੀ

ਤੂੰ ਨਹੀਂ ਮਰੀ ਦਾਮਿਨੀ ਦਾਮਨ ਕਦੇ ਇੰਜ਼ ਨਹੀ ਮਰਦੇ ਹੁੰਦੇ- ਅੱਜ ਤਾਂ ਇਨਸਾਨੀਅਤ ਮਰੀ ਹੈ- ਨਾ ਹੀ ਕੋਈ ਗੀਤ ਮਰਿਆ ਹੈ- ਨਾ ਹੀ ਕੋਈ ਸਾਜ਼ ਮਰੇ ਹਨ ਸੰਵਿਧਾਨ ਦੇ ਬੁੱਢੇ ਵਰਕੇ ਤੂੰ ਜੋ ਸੋਨ ਰੰਗੇ ਸਫ਼ੇ ਲਿਖੇ ਤਾਰੀਖ਼ ਬਣਨਗੇ ਪਰਚਮ … More »

ਕਵਿਤਾਵਾਂ | Leave a comment
 

ਜ਼ਰਾ ਸੋਚਣਾ ! ਸ਼ਬਜ਼ੀ ਖਰੀਦ ਕੇ ਲਿਆਏ ਹੋ ਕਿ ਬਿਮਾਰੀ

ਸਬਜ਼ੀਆਂ ਜਿੰਨੀਆਂ ਸਾਫ਼ ਸੁਥਰੀਆਂ ਹੋਣਗੀਆ ਓਨੀਆਂ ਹੀ ਜ਼ਹਰੀਲੀਆਂ ਹੋਣਗੀਆਂ-ਮੈਂ ਜਦੋਂ ਵੀ ਸਬਜ਼ੀਆਂ ਖਰੀਦਦਾ ਹਾਂ-ਘਰੋਂ ਵੀ ਝਿੜਕਾਂ ਖਾਧੀਆਂ ਤੇ ਦੋਸਤ ਵੀ ਠੀਕ ਨਹੀਂ ਸਨ ਸਮਝਦੇ -ਪਰ ਮੈਂ ਸਦਾ ਸੱਸਤੀ ਖਰੀਦ ਕਰ ਘਰ ਪਰਤ ਆਉਂਦਾ ਸੀ-ਕੀੜਿਆਂ ਖਾਧੀ-ਕਾਣੀ-ਕਾਰਨ ਤੁਸੀਂ ਸਮਝ ਹੀ ਗਏ ਹੋਵੋਗੇ … More »

ਲੇਖ | Leave a comment
 

ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਇਹ ਗੱਲ ਓਦੋਂ ਦੀ ਹੈ ਚੁਫੇਰੇ ਚੀਕਾਂ ਦੀ ਕਿਣਮਿਣ,ਵੈਣ ਹੀ ਵੈਣ ਘਰਾਂ ਵਿਚ ਖੌਫ਼ ਰਿੱਝਦੇ ਸਨ, ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ- ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ ਕਲਮਾਂ ਤੜਫ਼ 2 ਹਵਾਵਾਂ ਨੂੰ ਕਹਿੰਦੀਆਂ … More »

ਕਵਿਤਾਵਾਂ | Leave a comment
 

ਵਾਂਗ ਸੂਰਜ ਡੁੱਬ ਰਹੇ ਹਾਂ

ਵਾਂਗ ਸੂਰਜ ਡੁੱਬ ਰਹੇ ਹਾਂ ਤੇਰੀ ਸ਼ਾਮ ਦੀ ਖ਼ਾਤਿਰ ਅਸੀਂ ਆ ਰਹੇ ਹਾਂ ਚੱਲ ਕੇ ਤੇਰੇ ਪੈਗਾਮ ਦੀ ਖ਼ਾਤਿਰ ਮਿਟ ਰਹੇ ਹਾਂ ਅਰਸ਼ ‘ਚੋਂ ਦੋ ਪਲ ਤਾਂ ਕੀ ਹੋਇਆ ਬੰਨ੍ਹਿਆ ਸਿਹਰਾ ਤੇਰੇ ਇੱਕ ਇਲਜ਼ਾਮ ਦੀ ਖ਼ਾਤਿਰ ਇਹ ਰਾਹ ਨਵਾਂ ਇਹਨੇ … More »

ਕਵਿਤਾਵਾਂ | Leave a comment
 

ਰੁੱਤ ਚੋਣ ਹੈ ਆਈ

ਰੁੱਤ ਚੋਣ ਹੈ ਆਈ ਰਹਿੰਦੇ ਸਾਹ ਗਿਣ ਲਈਏ ਨੀਂਹ ਪੱਥਰ ਨਵੇਂ 2 ਧੜਕਣਾਂ ‘ਚ ਉਣ ਲਈਏ ਪੁੱਛੋ ਦਰ 2 ਜਾ ਕੇ ਸਮਾਂ ਉਦਾਸ ਜੇਹਾ ਹੋਇਆ ਫੇਰ ਬੀਜਾਂਗੇ ਚੰਦ ਹੁਣ ਰੁੱਖਾਂ ਦੀ ਸੁਣ ਲਈਏ ਪੁੱਤਰੋ ਜਾਇਓ ਨਾ ਦੂਰ ਮੱਥੇ ਲਿਸ਼ਕ ਜੇਹੀ … More »

ਕਵਿਤਾਵਾਂ | Leave a comment
 

ਗੀਤ ਕਦੇ ਮਰਦੇ ਨਹੀਂ ਹੁੰਦੇ-( ਮਾਣਕ)

ਜਿਹਨੂੰ ਟਿੱਲੇ ਤੋਂ ਹੀਰ ਦੀ ਸੂਰਤ ਦੀਹਦੀ ਸੀ- ਜੋ ਸਰਵਣ ਪੁੱਤਰ ਵਰਗਾ, ਸਾਹਿਬਾਂ ਦਾ ਤਰਲਾ ਬਣਿਆ ਇੱਛਰਾਂ ਦੀਆਂ ਧਾਹਾਂ ਸੁਣਦਾ ਸਾਹਿਬਾ ਨੂੰ ਭਰਾਵਾਂ ਦੀ ਬਣੀ ਨਾ ਦੇਖ ਸਕਿਆ- ਚੰਨ ਲਈ ਖ਼ੈਰ ਮੰਗਦਾ ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ- … More »

ਕਵਿਤਾਵਾਂ | Leave a comment
 

ਬੇਗਾਨੀ ਧਰਤੀ ‘ਤੇ ਮੋਹ ਲੱਭਣੇ ਬੜੇ ਔਖੇ ਹੋ ਗਏ ਹਨ

ਡਾਕਟ ਸਾਬ ਕੀ ਹਾਲ ਹੈ ਤੁਹਾਡੇ ਗਬਾਂਡੀ ਦਾ, ਕਿੱਦਾਂ ਇਹਨਾਂ ਦਾ ਬੁੜਾ ਅਜੇ ਸਰਦੀ ਕਡੂ-ਕਿ ਪਾਜੂ ਚਾਲੇ-ਨਾਲੇ  ਕੀ ਹਾਲ ਹੈ ‘ਮਰੀਕਾ ਵਾਲੇ ਪਿੰਡ ਦੇ ਸੇਠਾਂ ਦਾ- -ਓਏ ਅਮਲੀਆ ਮੈਂ ਕੋਈ ਸਮਾਜ ਸੇਵਾ ਸੁਰੂ ਕੀਤੀ ਹੋਈ ਹੈ ਕਿ ਸਾਰਿਆਂ ਦਾ ਪਤਾ … More »

ਵਿਅੰਗ ਲੇਖ | Leave a comment