Author Archives: ਡਾ. ਅਮਰਜੀਤ ਟਾਂਡਾ
ਦਿਨ ਚੜ੍ਹਿਆ
ਦਿਨ ਚੜ੍ਹਿਆ ਹੈ ਲਗਦਾ ਲਿਸ਼ਕਦੇ ਤੀਰ ਜੇਹਾ ਸੁੱਤਾ ਉੱਠਿਆ ਸੂਰਜ ਲਗਦਾ ਪੀਰ ਜੇਹਾ ਡਾਲੀਆਂ ਪੱਤਿਆਂ ਵਿਚ ਛੁਪੀ ਕੋਈ ਜਨਤ ਹੈ ਪੂਰਬ ਸੋਹਣਾ ਲੱਗੇ ਓਹਦੀ ਤਸਵੀਰ ਜੇਹਾ ਰੁੱਖਾਂ ਵਿਚਦੀ ਚਾਨਣ ਹੋਇਆ ਸੁੱਖਾਂ ਲਈ ਰਿਸ਼ਮਾਂ ਦਾ ਰੁੱਗ ਮੱਥੇ ਲਈ ਤਕਦੀਰ ਜੇਹਾ ਹੋ … More
ਲੱਭ ਸੂਰਜਾਂ ਨੂੰ ਅਰਸ਼ ‘ਚੋਂ
ਲੱਭ ਸੂਰਜਾਂ ਨੂੰ ਅਰਸ਼ ‘ਚੋਂ ਘਰੀਂ ਵਿਛ ਗਈ ਹੈ ਗਹਿਰ ਰਾਤ ਦਿਨ ਸੀ ਘੁੱਗ ਵਸਦਾ ਧੁਖ਼ ਪਿਆ ਮੇਰਾ ਸ਼ਹਿਰ ਕਿੱਥੋਂ ਲਿਆਵਾਂ ਮੁੰਦਰਾਂ ਨਹੀਂ ਲੱਭਦਾ ਟਿੱਲਾ ਨਾ ਨਾਥ ਸਨ ਰੁਮਕਦੀਆਂ ਹਵਾਵਾਂ ਜਿੱਥੇ ਤੌਖਲੇ ਓਥੇ ਹਰ ਪਹਿਰ ਬਲਦੀਆਂ ਰੂਹਾਂ ਨੂੰ ਨਾ ਜਿੱਥੇ … More
ਚੰਨ ਚਾਨਣੀ ਰਾਤ ਸੀ
ਚੰਨ ਚਾਨਣੀ ਰਾਤ ਸੀ ਫਿਰ ਅਰਸ਼ ਤੇ ਗਹਿਰ ਹੈ ਸੁੱਖਸਾਂਦ ਸੀ ਦਰ੍ਹਾਂ ਤੇ ਗਲੀ 2 ਵਿਚ ਜ਼ਹਿਰ ਹੈ ਮਹਿਕਾਂ ਜੋਗੀ ਥਾਂ ਨਾ ਫੁੱਲ ਖਿੜ੍ਹਨ ਨੂੰ ਮੰਗਣ ਇਜ਼ਾਜਤਾਂ ਸ਼ਹਿ ਸ਼ਰੀਕਾਂ ਉੱਤੇ ਬੈਠਾ ਭਰਾਵਾਂ ਦਾ ਹਰ ਪਹਿਰ ਹੈ ਉਡ ਚੱਲੇ ਪ੍ਰਦੇਸ ਨੂੰ … More
ਜੇ ਅਰਸ਼ ‘ਤੇ ਹੈ ਜਗਣਾ
ਜੇ ਅਰਸ਼ ‘ਤੇ ਹੈ ਜਗਣਾ ਤਾਂ ਚਾਨਣ ਲੀਕ ਜੇਹੀ ਬਣ ਜਾ ਨਵੇਂ ਰਾਹ ਜੇ ਬਣਾਉਣੇ ਤਾਂ ਖਲਕ-ਏ ਤਾਰੀਖ਼ ਜੇਹੀ ਬਣ ਜਾ ਬਹੁਤ ਲੰਬੀ ਹੈ ਰਾਤ ਮੇਰੀ ਮੁੱਕ ਚੱਲੀ ਬਾਤ ਹਨੇਰੇ ਸਵੇਰੇ ਬਣਾ ਸਜਾਉਣੇ ਤਾਂ ਰਿਸ਼ਮ ਬਾਰੀਕ ਜੇਹੀ ਬਣ ਜਾ ਬਹੁਤ … More
ਭਟਕਦੀ ਤੇਰੀ ਰੂਹ ਨੂੰ
ਭਟਕਦੀ ਤੇਰੀ ਰੂਹ ਨੂੰ ਆ ਮੁਕਤ ਕਰਾ ਦਿਆਂ ਹਿੱਕ ਤੇਰੀ ਚ ਖੰਜ਼ਰ ਡੋਬ ਸੁਆ ਦਿਆਂ ਆ ਕਰਾਂ ਸਨਮਾਨ ਪਿਆਸੀ ਰੂਹ ਦਾ ਸੀਨਾ ਤੇਰਾ ਤਗਮਿਆ ਨਾਲ ਸਜ਼ਾ ਦਿਆਂ ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ … More
(ਦੋ ਤੇਰੀਆਂ ਦੋ ਮੇਰੀਆਂ) ਭੈਣ ਜੀ ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ
ਡਾਕਟਰ ਸਾਬ ਅੱਜ ਬੜੀ ਦੇਰ ਲਾਈ ਆ ਘਰੋਂ ਨਿਕਲਦਿਆਂ 2, ਸੈਰ ਤੇ ਜਾਣਾ ਹੋਵੇ ਤਾਂ ਮਿੰਟ ਨਈ ਲਾਈਦਾ- -ਮਿੰਟ ਨਈ ਲਾਈਦਾ-ਕੋਈ ਰੰਨ ਕੰਨ ਹੋਵੇ ਤਾਂ ਕੁਝ ਪਤਾ ਹੋਵੇ ਤੈਨੂੰ- -ਫਿਰ ਕੀ ਕਰਦੇ ਸੀਗੇ ਘਰੇ- -ਕਰਨਾ ਕੀ ਸੀ-ਇੱਕ ਫ਼ੋਨ ਆ ਗਿਆ … More
ਯਾਦ ਚ ਤੂੰ ਸੀ
ਯਾਦ ਚ ਤੂੰ ਸੀ ਹੱਥਾਂ ਚ ਤੇਰੇ ‘ਕਰਾਰਾਂ ਦਾ ਥਾਲ ਸੀ ਇੱਕ ਤੂੰ ਤੇ ਤੇਰਾ ਵਜੂਦ ਮੇਰੀਆਂ ਪੈੜਾਂ ਦੇ ਨਾਲ ਸੀ ਉਮਰ ਦਾ ਖੌਫ਼ ਜੇਹਾ ਰਿਹਾ ਦਿੱਲ ਨੇੜੇ ਤੜਫ਼ਦਾ ਦੂਰ ਰਹਿ ਤੈਨੂੰ ਪਤਾ ਨਹੀਂ ਸਾਡਾ ਕਿੰਨਾ ਖਿਆਲ ਸੀ ਜਗਦਾ ਦੀਪਕ … More
ਹਾਸੇ ਤੇ ਹੰਝੂ – ਸ਼ਾਲਾ! ਮੇਰੇ ਦੇਸ਼ ਦਾ ਹਰ ਪਿੰਡ ਹਿਵਰੇ ਬਾਜ਼ਾਰ ਬਣ ਜਾਵੇ
ਆਪਣੇ ਬਜਟ ‘ਚ ਹੁਣੇ-ਹੁਣੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਦਾ ਐਲਾਨ ਕੀਤਾ ਹੈ, ਜਿਸ ‘ਚ ਇਕ ਹਜ਼ਾਰ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਟੀਚਾ ਮਿੱਥਿਆ ਗਿਆ ਹੈ। ਜੇ ਸ਼੍ਰੀ ਮੁਖਰਜੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ … More
ਹਾਸੇ ਤੇ ਹੰਝੂ — ਕਲਮ ਕੁਫ਼ਰ ਦੀ ਹੋਣੀ ਨੂੰ ਕੀ ਕਹੇ
ਅੱਜ ਫਿਰ ਰਾਤ ਦਿਨ ਸਾਜਿਸ਼ਾਂ ਘੜ੍ਹ ਰਹੇ ਹਨ ਤੇ ਔਰੰਗੇ ਦਾ ਰੂਪ ਧਾਰ ਰਹੇ ਹਨ। ਪੰਜਾਬ ਦੀ ਨਿਮਾਣੀ ਮਿੱਟੀ ਬੇਕਸੂਰਾਂ ਦੇ ਰੱਤ ਚ ਭਿੱਜਦੀ ਜਾ ਰਹੀ ਹੈ। ਤੈਨੂੰ ਪਤਾ ਹੀ ਹੈ ਕਿ ਅੱਜ ਲੱਖਾਂ ਸੁਪਨੇ, ਆਵਾਜਾਂ਼, ਗੀਤ ਤੇ ਨਜ਼ਮਾਂ ਕਿਰ … More