Author Archives: ਡਾ. ਅਮਰਜੀਤ ਟਾਂਡਾ
ਹਾਸੇ ਤੇ ਹੰਝੂ – ਕਾਂਗਰਸ ਲੀਡਰਸਿ਼ਪ ਇਕ ਮੰਚ ‘ਤੇ, ਚੋਣ ਰੈਲੀਆਂ ਚ ਭੀੜ
ਲੋਕ ਸਭਾ ਚੋਣਾਂ ਜਿਉਂ ਜਿਉਂ ਨੇੜੇ ਢੁੱਕ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਪੈਂਤੜੇ ਮੱਲਣ ਲੱਗੀਆਂ ਹਨ। ਇਕ ਪਾਸੇ ਤਾਂ ਪਾਰਟੀਆਂ ਦੇ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ ਹੈ, ਦੂਜੇ ਪਾਸੇ ਕੁਝ ਪਾਰਟੀਆਂ ਦੇ ਅੰਦਰੂਨੀ ਸੰਘਰਸ਼ ਵੀ ਸਾਹਮਣੇ ਆ ਰਹੇ ਹਨ। ਕਾਂਗਰਸ … More
ਹਾਸੇ ਤੇ ਹੰਝੂ – ਰਾਜਨੀਤਕ ਸਰਬਰਾਹੀ ਤੇ ਆਰਥਿਕਤਾਵਾਂ
ਰਾਸ਼ਟਰਪਤੀ ਚੋਣਾਂ ਦੀ ਮੁਹਿੰਮ ਦੌਰਾਨ ਵਾਅਦੇ ਕਰਨਾ ਆਸਾਨ ਹੁੰਦਾ ਹੈ ਪਰ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਕਰ ਸਕਣਾ ਮੁਸ਼ਕਿਲ ਹੁੰਦਾ ਹੈ। ਕੀ ਉਹ ਇਕ ਅਜਿਹੇ ਗਤੀਸ਼ੀਲ ਤੇ ਦੂਰਦਰਸ਼ੀ ਸੰਸਾਰਕ ਨੇਤਾ ਬਣ ਸਕਣਗੇ, ਜੋ ਦੁਨੀਆ ਨੂੰ ਇਕ ਨਵੇਂ … More
ਹਾਸੇ ਤੇ ਹੰਝੂ – ਲੋਕ ਅਸੰਤੁਸ਼ਟਤਾ ਤੇ ਪੰਜਾਬ ਸਰਕਾਰ
ਹਾਲਤ ਅੱਜ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅਸੰਤੁਸ਼ਟ ਹਨ। ਪਰ ਇਸ ਦਾ ਲਾਭ ਕਾਂਗਰਸ ਵਲੋਂ ਤਦ ਹੀ ਉਠਾਇਆ ਜਾ ਸਕਦਾ ਹੈ ਜੇ ਉਸ ਵਲੋਂ ਆਪਣੀ ਮੁਹਿੰਮ ਹੁਣੇ ਤੋਂ ਉਸਾਰੀ ਜਾਵੇ ਅਤੇ ਇਸ … More
ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਆਸ਼ਕ -ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦਸਦਾ-ਆਪ ਵੀ ਲਾਡਲੇ ਕੌਮ ਦੇ … More
ਕਿਤੇ ਚੀਖ਼ ਕਿਤੇ ਗੋਲੀ
ਕਿਤੇ ਚੀਖ਼ ਕਿਤੇ ਗੋਲੀ ਤੇ ਦੁਆਰ ਲਹੂ ਭਿੱਜੀ ਰੁੱਤ ਬਲ ਰਹੀ ਕੋਈ ਤੇ ਬਹਾਰ ਲਹੂ ਭਿੱਜੀ ਉਡਦੀਆਂ ਸਨ ਕੂੰਜਾਂ ਤੇ ਗਾਂਉਂਦੀਆਂ ਸਨ ਗੀਤ ਐਸੀ ਵਗੀ ਕੋਈ ਹਵਾ ਡਿੱਗੀ ਡਾਰ ਲਹੂ ਭਿੱਜੀ ਸਰਹੱਦ ਉੱਤੇ ਸੀ ਜੋ ਘੱਲਿਆ ਕਰਨ ਲਈ ਰਾਖ਼ੀ ਕੱਲ … More
ਲੋਕ ਸਭਾ ਚੋਣਾਂ ਦੀ ਅਗਵਾਈ ਚ ਕੈਪਟਨ ਅੱਛੇ ਲੀਡਰ
ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਿਛੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸੀ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕਰਨ ਤੋਂ ਰੋਕਣ ਲਈ ਕੋਈ ਹੁਕਮ ਜਾਰੀ ਨਹੀਂ ਸਨ ਕੀਤੇ ਭਾਵੇਂ ਕਿ ਸੂਬਾ ਕਾਂਗਰਸ … More
ਹੁਣ ਪਊ ਪੇਚਾ ਓਬਾਮਾ ਤੇ ਉਸਾਮਾ ਦਾ
ਦੋਵਾਂ ਨਾਵਾਂ ਦੇ ਵਿਅਕਤੀਤਵ ‘ਚ ਕਾਫ਼ੀ ਅੰਤਰ ਹੈ ਭਾਵੇਂ ਦੋਵੇਂ ਨਾਵਾਂ ਦੇ ਅੱਖਰਾਂ ਅਤੇ ਉਚਾਰਣ ‘ਚ ਬਹੁਤਾ ਫਰਕ ਨਹੀਂ ਲੱਗ ਰਿਹਾ। ਬਰਾਕ ਓਬਾਮਾ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਤੇ ਉਸਾਮਾ ਬਿਨ-ਲਾਦੇਨ ਦੁਨੀਆ ਦੇ ਅੱਤਵਾਦ ਜਗਤ ਦਾ ਤਾਕਤਵਰ ਸਰਗਨਾ … More
ਮੰਨੇ ਪ੍ਰਮੰਨੇ ਅਰਥ ਸ਼ਾਸਤਰੀ – ਡਾ:ਮਨਮੋਹਨ ਸਿੰਘ
ਡਾ: ਮਨਮੋਹਨ ਸਿੰਘ ਦੇ ਆਪਣੇ ਜਮ੍ਹਾਂ ਖਰਚ ਹਨ। ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਤੁਲਨਾ ਕਰਨੀ ਜ਼ਰੂਰੀ ਹੈ। ਸ੍ਰੀ ਨਹਿਰੂ ਦੇ ਪਿਤਾ ਅਮੀਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹੈਰੋ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜਿਆ। ਮਨਮੋਹਨ … More