ਅਨਮੋਲ ਕੌਰ

Author Archives: ਅਨਮੋਲ ਕੌਰ

 

ਹੱਕ ਲਈ ਲੜਿਆ ਸੱਚ – (ਭਾਗ-45)

ਰਾਤ ਦੇ ਸਾਢੇ ਦਸ ਦਾ ਟਾਈਮ ਹੋਵੇਗਾ। ਕਾਫੀ ਦਿਨ ਹੋ ਗਏ ਸਨ ਦੀਪੀ ਨੂੰ ਦਿਲਪ੍ਰੀਤ ਦੀ ਚਿੱਠੀ ਮਿਲਿਆਂ, ਪਰ ਉਸ ਨੇ ਅਜੇ ਤਕ ਜਵਾਬ ਨਹੀ ਸੀ ਦਿੱਤਾ। ਇਸੇ ਉਧੜ ਬੁਣ ਵਿਚ ਸੀ ਕਿ ਜਵਾਬ ਦੇਵਾਂ ਜਾਂ ਗੁੱਸਾ ਦਿਖਾਵਾਂ। ਫਿਰ ਇਹ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-44)

ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”? “ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, ਸ਼ਾਇਦ ਸ਼ਹਿਰ … More »

ਹੱਕ ਲਈ ਲੜਿਆ ਸੱਚ | Leave a comment
 

ਭਾਗ (44) ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”? “ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, … More »

Uncategorized | Leave a comment
 

ਹੱਕ ਲਈ ਲੜਿਆ ਸੱਚ – (ਭਾਗ-43)

ਦਰਅਸਲ ਦਿਲਪ੍ਰੀਤ ਤਾਂ ਸੰਤਾਂ ਦੀ ਸ਼ਖਸ਼ੀਅਤ ਤੋਂ ਇਹਨਾ ਪ੍ਰਭਾਵਿਤ ਹੋਇਆ ਕਿ ਉਹ ਸੰਤਾਂ ਦੇ ਸ਼ਰਧਾਲੂਆਂ ਵਿਚ ਸ਼ਾਮਲ ਹੋ ਗਿਆ। ਉਸ ਨੇ ਆਪਣੀ ਦਾੜ੍ਹੀ ਕੱਟਣੀ ਵੀ ਛੱਡ ਦਿੱਤੀ। ਇਸ ਗਲ ਦਾ ਦੀਪੀ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦੇ ਨਾਮ ਉੱਪਰ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 42)

ਸਨਿਚਰਵਾਰ ਦਾ ਦਿਨ ਅਤੇ ਸ਼ਾਮ ਦਾ ਸਮਾਂ ਸੀ। ਬੇਬੇ ਜੀ ਮੰਜੇ ਤੇ ਬੈਠੀ ਕਹਿ ਰਹੀ ਸੀ, “ਹਰਜਿੰਦਰਾ, ਐਤਕੀਂ ਦਿਲਪ੍ਰੀਤ ਘਰ ਆਵੇਗਾ।” “ਬੇਬੇ ਜੀ, ਕੁੱੱਝ ਨਹੀਂ ਪਤਾ। ਕਹਿੰਦਾ ਸੀ ਕਿ ਅੰਮਿ੍ਤਸਰ ਜਾਣਾ ਹੈ।” “ਜਿਸ ਦਿਨ ਦੇ ਸੰਤ ਪਿੰਡ ਵਿਚ ਪੈਰ ਪਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 41)

ਅੱਜ ਦਿਲਪ੍ਰੀਤ ਦੇ ਪਿੰਡ ਵਿਚ ਸਕੂਲ ਦੀ ਗਰਾਉਂਡ ਨੇ ਮੇਲੇ ਵਾਲਾ ਮਹੌਲ ਬਣਾਇਆ ਹੋਇਆ ਸੀ। ਦਿਲਪ੍ਰੀਤ ਨੇ ਜੋ ਤਬੂੰ ਕਨਾਤਾ ਆਪਣੀ ਟਰਾਲੀ ਵਿਚ ਲਿਆਂਦੇ ਸਨ, ਉਹ ਸਜਾਏ ਹੋਏ ਸਨ। ਸਕੂਲ ਵੱਲ ਜਾਂਦੀ ਸੜਕ ਤੇ ਕਾਫੀ ਆਵਾ ਜਾਈ ਸੀ। ਗਰਮੀ ਦੇ … More »

ਹੱਕ ਲਈ ਲੜਿਆ ਸੱਚ | Leave a comment
 

ਵਿਜ਼ਟਰ

ਕਲ੍ਹ ਜਦੋਂ ਕੰਮ ਉੋਪਰ ਜਾਣ ਲਈ ਉਹ ਮੇਰੇ ਨਾਲ ਹੀ ਬਸ ਵਿਚ ਚੜ੍ਹੀ ਤਾ ਮੈਂਨੂੰ ਇੰਝ ਜਾਪਿਆ ਜਿਵੇ ਉਹ ਬਹੁਤ ਹੀ ਉਦਾਸ ਹੋਵੇ।ਸਕਾਈ ਟਰੇਨ ਫੜ੍ਹਨ ਲਈ ਜਦੋਂ ਅਸੀ ਇਕਠੀਆਂ ਹੀ ਬਸ ਵਿਚੋਂ ਉਤਰੀਆਂ ਤਾਂ ਮੈਂ ਪੁਛਿਆ, “ ਨਿਸ਼ਾ ਠੀਕ ਹੋ? … More »

ਕਹਾਣੀਆਂ | Leave a comment
 

ਹੱਕ ਲਈ ਲੜਿਆ ਸੱਚ – (ਭਾਗ-40)

ਐਤਵਾਰ ਦੀ ਸਵੇਰ ਹੋਣ ਕਾਰਨ ਦੀਪੀ ਦੀਆਂ ਭੈਣਾਂ ਅਤੇ ਭਰਾ ਸੁੱਤੇ ਪਏ ਸਨ, ਪਰ ਦੀਪੀ ਸਵੇਰੇ ਹੀ ਉੱਠ ਗਈ। ਠੰਡੀ ਠੰਡੀ ਹਵਾ ਚਲ ਰਹੀ ਸੀ, ਪਿੰਡ ਦੇ ਗੁਰਦੁਆਰੇ ਦੇ ਸਪੀਕਰ ਤੋਂ ਆਨੰਦ ਸਾਹਿਬ ਦੇ ਪਾਠ ਦੀ ਮਿੱਠੀ ਮਿੱਠੀ ਆਵਾਜ਼ ਫਿਜ਼ਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-39)

ਦਿਲਪ੍ਰੀਤ ਕਾਫੀ ਦਿਨਾਂ ਬਾਅਦ ਘਰ ਆਇਆ ਸੀ। ਅੱਗੇ ਤਾਂ ਹਰ ਹਫਤੇ ਦੇ ਅਖੀਰ ਵਿਚ ਆ ਜਾਂਦਾ ਸੀ, ਪਰ ਪਿੱਛਲੇ ਦਿਨੀ ਉੁਸ ਨੂੰ ਆਪਣੇ ਕੰੰਮ-ਕਾਰ ਦੇ ਸਿਲਸਲੇ ਵਿਚ ਦਿਲੀ ਜਾਣਾ ਪਿਆ। ਉਸ ਦੇ ਘਰ ਆਉਣ ਦੀ ਸਭ ਨੂੰ ਖੁਸ਼ੀ ਸੀ, ਪਰ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 38)

ਸੂਰਜ ਛੁੱਪ ਚੁੱਕਾ ਸੀ। ਸਭ ਲੋਕੀ ਆਪਣੇ ਬਾਹਰਲੇ ਕੰਮ ਮੁਕਾ ਕੇ ਘਰਾਂ ਨੂੰ ਮੁੜ ਰਹੇ ਸਨ। ਘਰਾਂ ਦੇ ਚੁਲਿਆਂ ਤੋਂ ਤੁੜਕੇ ਦੀ ਵਾਸ਼ਨਾਂ ਸਾਰੇ ਪਿੰਡ ਵਿਚ ਫੈਲ ਰਹੀ ਸੀ। ਘੁਸਮੁਸਾ ਹੋਇਆ ਤਾਂ ਹਰਨਾਮ ਕੌਰ ਨੇ ਆਪਣੀਆਂ ਪੋਤੀਆਂ ਨੂੰ ਅਵਾਜ਼ ਮਾਰੀ,  … More »

ਹੱਕ ਲਈ ਲੜਿਆ ਸੱਚ | Leave a comment