Author Archives: ਬਲਵਿੰਦਰ ਕੌਰ
ਜਦੋਂ ਭੂਤ ਨੇ ਸਿਰ ਵਿੱਚ ਵੱਟਾ ਮਾਰਿਆ
ਲਗਭਗ 10 ਸਤੰਬਰ 2000 ਦੀ ਗੱਲ ਹੈ ਕਿ ਸੁਸਾਇਟੀ ਦੇ ਇੱਕ ਸਮਰਥਕ ਦਾ ਮੈਨੂੰ ਫੋਨ ਆਇਆ ਕਿ ਉਸਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜੇ ਦੀ ਤਹਿਸੀਲ ਦੇ ਇੱਕ ਪਿੰਡ ਬਸੰਤਪੁਰਾ ਵਿੱਚ ਇੱਕ ਅਜਿਹਾ ‘ਭੂਤ’ ਮਿਲਿਆ ਹੈ ਜੋ ਕਿ ਘਰ ਦੇ ਜੀਆਂ … More
ਇੰਟਰਨੈੱਟ ਦੀ ਹਨੇਰੀ ਵਿਚ ਲੁਪਤ ਹੋ ਗਈ ਹੈ ਮੈਗਜੀਨ- ਰਸਾਲਿਆਂ ਦੀ ਦੁਨੀਆਂ
ਪਰਮਜੀਤ ਸਿੰਘ ਬਾਗੜੀਆ, ਲੁਧਿਆਣਾ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਘੰਟਾ ਘਰ ਵੱਖ ਵੱਖ ਤਰ੍ਹਾਂ ਦੀ ਖਰੀਦਦਾਰੀ ਦਾ ਕੇਂਦਰ ਰਿਹਾ ਹੈ ਇਸਦੇ ਨਾਲ ਹੀ ਇਥੇ ਵੱਖਰੀ ਤਰ੍ਹਾਂ ਦੀ ਖਰੀਦਦਾਰੀ ਵੀ ਜੋਰਾਂ ‘ਤੇ ਰਹੀ ਹੈ ਉਹ ਹੈ ਸਾਹਿਤਕ ਅਤੇ ਨਿਊਜ਼ ਮੈਟੀਰੀਅਲ ਭਾਵ … More
ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਯਾਦ ‘ਚ ਮਹਾਨ ਗੁਰਮਤਿ ਸਮਾਗਮ, ਸਿੱਖ ਸੰਪਰਾਦਾਵਾਂ ਦੇ ਮੁਖੀਆਂ ਅਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਭਰੀ ਹਾਜ਼ਰੀ
ਖਡੂਰ ਸਾਹਿਬ – ਸੰਪਰਦਾਇ ਕਾਰ ਸੇਵਾ ਦੇ ਬਾਨੀ ਸੰਤ ਬਾਬਾ ਗੁਰਮੁਖ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਉੱਤਮ ਸਿੰਘ ਅਤੇ ਕਾਰ ਸੇਵਾ ਵਾਲੇ ਹੋਰ ਸਮੂਹ ਮਹਾਂਪੁਰਖਾਂ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਡੇਰਾ ਕਾਰ ਸੇਵਾ ਖਡੂਰ ਸਾਹਿਬ … More
ਭਗਤ ਸਿੰਘ ਅੱਜ ਵੀ ਜੰਮਦੇ ਨੇ…………
ਸ. ਖੇਮ ਸਿੰਘ ਦੇ ਪਰਿਵਾਰ ਦੀ ਅੱਲ ‘ਚੋˆ ਪੈਦਾ ਹੋਏ ਤਿੰਨ ਪੁੱਤਰ ਸੁਰਜਣ ਸਿੰਘ, ਅਰਜਣ ਸਿੰਘ ਤੇ ਮਿਹਰ ਸਿੰਘ। ਇਸ ਪਰਿਵਾਰ ਦਾ ਪਿੰਡ ‘ਨਾਰਲੀ’, ਜਿਲਾ ਲਾਹੌਰ ਸੀ। ਇਸ ਪਰਿਵਾਰ ਦਾ ਦੇਸ਼ ਦੀ ਆਜ਼ਾਦੀ ‘ਚ ਬਾਬਾ ਬੋਹੜ ਬਣਨ ‘ਚ ਅਰਜਣ ਸਿੰਘ … More
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਨੂੰ ਸਿੱਖ ਸਿਆਸਤਦਾਨਾਂ ਦੇ ਇਖਲਾਕ ਵਿਚ ਆਈਆ ਗਿਰਾਵਟਾਂ ਅਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਈਆ ਖਾਮੀਆ ਨੂੰ ਤੁਰੰਤ ਖ਼ਤਮ ਕਰਨ ਸੰਬੰਧੀ ਲਿਖਿਆ ਗਿਆ … More
ਮੁਸਲਿਮ, ਅਰਬੀਆਂ ਅਤੇ ਸਿੱਖ ਕੌਮ ਦਾ ਯੂ.ਐਨ.ਓ. ਵਿਖੇ ਸਾਂਝੇ ਤੌਰ ਤੇ ਆਵਾਜ਼ ਬੁਲੰਦ ਕਰਨਾ ਸਲਾਘਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੇ ਆਪਣੇ ਖ਼ਾਲਸਾ ਪੰਥ ਦੇ ਮਹਾਨ ਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਣਾਂ ਲੈਦੇ ਹੋਏ, ਕਸ਼ਮੀਰ ਵਿਚ ਹਿੰਦੂਤਵ ਹਕੂਮਤ ਤੇ ਫ਼ੌਜ ਵੱਲੋਂ ਕਸ਼ਮੀਰ ਨਿਵਾਸੀਆਂ ਦੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਅਤੇ … More
‘ਬੀਜੇਪੀ ਭਿਆਨਕ ਜਾਲ੍ਹੀ ਪਾਰਟੀ’ : ਮਮਤਾ ਬੈਨਰਜੀ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਮੋਦੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਸੰਘ ਦੀ ਭਾਸ਼ਾ ਬੋਲ ਰਹੇ ਹਨ। ਮੋਦੀ ਨੇ ਆਸਨਸੋਲ ਵਿੱਚ ਰਾਜ ਦੀ ਮੁੱਖਮੰਤਰੀ ਮਮਤਾ ਤੇ ਤਿੱਖੇ ਵਾਰ ਕੀਤੇ ਸਨ। ਇਸ ਲਈ ਮਮਤਾ ਨੇ … More
ਜਰਖੜ ਖੇਡਾਂ ਨੇ ਪਾਈਆਂ ਨਵੀਆਂ ਪੈੜਾਂ, ਯਾਦਗਾਰੀ ਹੋ ਨਬੜਿਆ ਖੇਡਾਂ ਦਾ ਫਾਈਨਲ ਸਮਾਰੋਹ
ਪੰਜਾਬ ਦੇ ਵਿਚ ਭਾਵੇਂ ਪੇਂਡੂ ਖੇਡ ਮੇਲਿਆਂ ਦੀ ਸਰਦੀਆਂ ਦੀ ਰੁੱਤ ਵਿਚ ਭਰਮਾਰ ਹੁੰਦੀ ਹੈ ਪਰ ਜੋ ਪੈੜਾ ਮਾਲਵੇ ਦੀਆਂ ਪੇਂਡੂ ਮਿਨੀ ਮਾਡਰਨ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਜਰਖੜ ਖੇਡਾਂ ਪਾ ਰਹੀਆਂ ਹਨ, ਉਹ ਇਕ ਇਤਿਹਾਸ ਦਾ ਪੰਨਾ ਸਿਰਜ ਰਹੀਆਂ … More
ਅਮਰੀਕਾ ਦੇ ਪੂਰਬੀ ਤਟਾਂ ਤੇ ਬਰਫ਼ੀਲੇ ਤੂਫ਼ਾਨ ਨਾਲ ਜਨਜੀਵਨ ਪ੍ਰਭਾਵਿਤ
ਵਾਸ਼ਿੰਗਟਨ – ਅਮਰੀਕਾ ਦੇ ਪੂਰਬੀ ਤਟਾਂ ਤੇ ਸਥਿਤ ਰਾਜਾਂ ਵਿੱਚ ਭਿਆਨਕ ਬਰਫ਼ੀਲੇ ਤੂਫ਼ਾਨਾਂ ਨਾਲ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਤੇ ਬਹੁਤ ਪ੍ਰਭਾਵ ਪਿਆ ਹੈ।ਇਸ ਤੂਫ਼ਾਨ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। 10 ਸਟੇਟਸ ਵਿੱਚ ਐਮਰਜੈਂਸੀ … More