Author Archives: ਭਿੰਦਰ ਜਲਾਲਾਬਾਦੀ
ਬਗ਼ਾਵਤ ਵੰਗਾਰਦੀ ਹੈ!
ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ, ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ! ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!! ਉਥੋਂ ਸਿੱਖੇ ਮੈਂ ਸਬਕ, ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ! ਜਦ ਮੇਰੇ ਸਾਹਮਣੇ ਆ ਕੇ ਭੇਖੀ, ਬਗਲੇ ਭਗਤ ਦਾ, ਮਖ਼ੌਟਾ … More