ਯਾਦ

ਹਸਾਇਆ ਕਰੂਗੀ ਜਾਂ ਰੁਆਇਆ ਕਰੂਗੀ… ਤੈਨੂੰ ਯਾਦ ਮੇਰੀ, ਆਣ ਕੇ ਸਤਾਇਆ ਕਰੂਗੀ… ਯਾਦ ਮੇਰੀ ਆਊ, ਜਦੋਂ ‘ਕੱਲਾ ਬੈਠਾ ਹੋਵੇਂਗਾ, ਅੱਖਾਂ ਜੀਆਂ ਧੋਵੇਂਗਾ ਤੇ ਹੰਝੂ ਵੀ ਪਰੋਵੇਂਗਾ ਤੇਰੇ ਚਿੱਤ ਨੂੰ ਚਿਤਮਣੀ ਜੀ ਲਾਇਆ ਕਰੂਗੀ… ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ… … More »

ਕਵਿਤਾਵਾਂ | Leave a comment
 

ਪਹਿਲਾਂ ਅਤੇ ਅੱਜ

ਬੜਾ ਦੇਸ਼ ਮਹਾਨ ਪੰਜਾਬ ਸਾਡਾ ਧਰਤੀ ਪੰਜ ਦਰਿਆਵਾਂ ਦੀ ਅਖਵਾਂਵਦੀ ਏ… ਇੱਥੇ ਦਿਨ-ਤਿਉਹਾਰ ਨੇ ਬੜੇ ਆਉਂਦੇ ਹਰ ਸਾਲ ਦੀਵਾਲੀ ਫੇਰਾ ਪਾਂਵਦੀ ਏ… ਇਸ ਧਰਤੀ ਨੂੰ ਗੁਰੂਆਂ ਨੇ ਭਾਗ ਲਾਏ ਵੱਡੇ ਦਿਲਾਂ ਵਾਲੇ ਵਸਦੇ ਲੋਕ ਏਥੇ… ਭੋਲ਼ੇ ਮਨ ਅਤੇ ਮਾਸੂਮ ਸੂਰਤਾਂ … More »

ਕਵਿਤਾਵਾਂ | Leave a comment
 

ਕੁਝ ਸੁਆਲ ਅਤੇ ਮੈਂ

ਚਿੱਠੀ ਲਿਖਣ ਲੱਗੀ ਨੂੰ ਪੈੱਨ ਪੁੱਛਦਾ, ਚਿੱਠੀ ਕਿਹੜੇ ਸੱਜਣ ਨੂੰ ਪਾਉਣ ਲੱਗੀ ਕੀ ਉਹ ਵੀ ਹੈ ਤੈਨੂੰ ਯਾਦ ਕਰਦਾ? ਜਾਂ ਤੂੰ ਆਪਣਾ ਹੀ ਵਕਤ ਗੁਆਉਣ ਲੱਗੀ…? ਪੈੱਨ ਪੁੱਛ ਕੇ ਗੱਲ ਨੂੰ ਪਰ੍ਹੇ ਹੋਇਆ, ਫ਼ੇਰ ਵਰਕੇ ਆਣ ਸੁਆਲ ਕੀਤਾ ਕੀ ਤੇਰੇ … More »

ਕਵਿਤਾਵਾਂ | Leave a comment
 

ਰੱਬ ਨੂੰ ਉਲਾਂਭਾ

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ, ਸਾਡਾ ਪਾਇਆ ਕਿਉਂ ਵਿਯੋਗ? ਵੇ ਦੱਸ ਲਿਖੇ ਕਿਉਂ ਨਹੀਂ, ਸਾਡੇ ਸੱਜਣਾਂ ਨਾਲ ਸੰਯੋਗ? ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ, ਮੇਲੀ ਨਾ ਤਕਦੀਰ ਵੇ… ਵਿਚ ਵਿਛੋੜੇ ਪਾਗ਼ਲ ਕਰਤੇ, ਦਿੱਤਾ ਕਲੇਜਾ ਚੀਰ ਵੇ… ਜੇ ਸੀ ਰੱਬਾ … More »

ਕਵਿਤਾਵਾਂ | Leave a comment