ਭਾਰਤ ਸਰਕਾਰ ਨੂੰ ਗਰੀਬਾਂ ਨਾਲੋਂ ਅਮੀਰਾਂ ਦੀ ਵਧੇਰੇ ਚਿੰਤਾ

ਹਾਲ ਹੀ ਵਿੱਚ ਪਾਸ ਹੋਏ ਕੇਂਦਰੀ ਬਜਟ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਨੂੰ ਆਮ ਆਮਦਨੀ ਨਾਲੋਂ ਅਮੀਰ ਘਰਾਣਿਆਂ ਦੀ ਵਧੇਰੇ ਚਿੰਤਾ ਹੈ ਤੇ ਉਨ੍ਹਾਂ ਨੂੰ ਮਿਲਦੇ ਲਾਭਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, … More »

ਲੇਖ | 1 Comment
Sikka photo(2)

ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਦਵਾਨ ਡਾ. ਅਜੀਤ ਸਿੰਘ ਸਿੱਕਾ ਦਾ ਅਕਾਲ ਚਲਾਣਾ

ਦਾਰਸ਼ਨਿਕ, ਖ਼ੋਜ ਬਿਰਤੀ ਦੇ ਧਾਰਨੀ, ਸਦਾ ਬਹਾਰ, ਸਿਦਕਵਾਨ, 40 ਸਾਲ ਪਹਿਲਾਂ ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਵਿਸ਼ੇ ਤੇ ਪੰਜਾਬੀ ਵਿੱਚ ਪੀਐਚ.ਡੀ. ਕਰਨ ਵਾਲੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ 47 ਪੁਸਤਕਾਂ ਦੇ ਰਚੇਤਾ ਡਾ. ਅਜੀਤ ਸਿੰਘ ਸਿੱਕਾ … More »

ਸਰਗਰਮੀਆਂ | Leave a comment
 

ਅਮਰੀਕਾ ਵਿੱਚ ਨੌਕਰੀਆਂ ਦਾ ਭਵਿੱਖ

ਅਮਰੀਕਾ ਵਿੱਚ ਇਸ ਸਮੇਂ 3 ਕ੍ਰੋੜ ਭਾਵ ਕਿ 6 ਕਾਮਿਆਂ ਵਿਚੋਂ ਇਕ ਜਾਂ ਤਾਂ ਬੇ-ਰੁਜ਼ਗਾਰ ਹੈ ਜਾਂ  ਉਹ ਅੱਧ-ਪਚੱਧੀ ਨੌਕਰੀ ਵਿਚ ਹੈ ਭਾਵ ਕਿ ਉਸ ਨੂੰ ਪੂਰਾ ਸਮਾਂ ਕਰਨ ਲਈ ਕੰਮ ਨਹੀਂ ਮਿਲ ਰਿਹਾ। ਲੰਬੇ ਸਮੇਂ ਤੀਕ ਬੇ-ਰੁਜ਼ਗਾਰ ਰਹਿਣ ਵਾਲਿਆਂ … More »

ਲੇਖ | Leave a comment
 

ਸਿਟੀ ਸਾਈਕਲਿੰਗ ਕਲੱਬ ਵੱਲੋਂ ਸਾਈਕਲ ਰੈਲੀ ਦਾ ਆਯੋਜਨ

ਅੰਮ੍ਰਿਤਸਰ, – ਸਿਟੀ ਸਾਈਕਲਿੰਗ ਕਲੱਬ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਦੇ ਸਹਿਯੋਗ ਨਾਲ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਸੰਤ ਸਿੰਘ ਸੁੱਖਾ ਸਿੰਘ ਸੀਨੀ. ਸੈਕੰਡਰੀ ਸਕੂਲ ਅਤੇ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ … More »

ਪੰਜਾਬ | Leave a comment
 

ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਏ ਸੈਲਫਲੈਸ ਲਾਇਫ਼ ਦਾ ਰਿਲੀਜ਼ ਸਮਾਰੋਹ

ਅੰਮ੍ਰਿਤਸਰ :-ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਅਤੇ ਨਿਰਦੇਸ਼ਿਤ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ਏ ਸੈਲਫਲੈਸ ਲਾਇਫ਼ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਤਾਮਿਲਨਾਢੂ ਦੇ ਗਵਰਨਰ ਮਾਨਯੋਗ … More »

ਸਰਗਰਮੀਆਂ | Leave a comment
 

ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ 29 ਜਨਵਰੀ ਨੂੰ ਰੀਲਿਜ਼ ਕੀਤੀ ਜਾਵੇਗੀ

ਅੰਮ੍ਰਿਤਸਰ – ਕੈਨੇਡਾ ਵਾਸੀ ਸ੍ਰ: ਜੋਗਿੰਦਰ ਸਿੰਘ ਕਲਸੀ ਅਤੇ ਸ੍ਰ: ਜਸਬੀਰ ਸਿੰਘ ਹੰਸਪਾਲ ਦੁਆਰਾ ਤਿਆਰ ਕੀਤੀ ਗਈ ਭਗਤ ਪੂਰਨ ਸਿੰਘ ਜੀ ਦੀ ਜੀਵਨੀ ’ਤੇ ਆਧਾਰਿਤ ਇਕ ਦਸਤਾਵੇਜ਼ੀ ਫਿਲਮ “ਏ ਸੈਲਫਲੈਸ ਲਾਈਫ਼” (ਅ ਸ਼ੲਲਡਲੲਸਸ ਲ਼ਡਿੲ) 29 ਜਨਵਰੀ 2009 ਦਿਨ ਵੀਰਵਾਰ ਨੂੰ … More »

ਪੰਜਾਬ | Leave a comment
 

ਸਮਾਜਿਕ ਕ੍ਰਾਂਤੀਕਾਰੀ – ਸ. ਬਸੰਤ ਸਿੰਘ ਹੰਸਪਾਲ

ਸਰਦਾਰ ਬਸੰਤ ਸਿੰਘ ਹੰਸਪਾਲ, ਜਿਨ੍ਹਾਂ ਕਿਸਮਤ ਨੂੰ ਉਂਗਲੀ ਨਾਲ ਲਗਾ ਕੇ ਤੋਰਿਆ, ਨਾ ਕਿ ਆਮ ਲੋਕਾਂ ਵਾਂਗੂੰ ਮੱਥੇ ਹੱਥ ਧਰਕੇ ਕਿਸਮਤ ਨੂੰ ਕੋਸਿਆ ਦਾ ਜਨਮ ਅੱਜ ਦੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ, ਭਾਰਤ ਦੀ ਹੱਦ ਅੰਦਰ, ਪਿੰਡ ‘ਧਨੋਏ’ ਵਿਚ ਇਕ … More »

ਲੇਖ | Leave a comment