ਬੱਚੇ ਦਾ ਪਹਿਲਾ ਸਾਹ

ਬੱਚੇ ਦੇ ਜੰਮਦੇ ਸਾਰ ਉਸਦੇ ਰੋਣ ਦੀ ਆਵਾਜ਼ ਸੁਣ ਕੇ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੇ ਇਹ ਰੋਣ ਦੀ ਆਵਾਜ਼ ਨਾ ਸੁਣੋ ਤਾਂ ਸਾਰਾ ਟੱਬਰ ਰੋਣਹਾਕਾ ਹੋ ਜਾਂਦਾ ਹੈ। ਇਕ ਇਹੀ ਰੋਣਾ ਹੈ ਜਿਸਦੀ ਆਵਾਜ਼ ਕੰਨੀਂ ਪੈਣ ਤੇ … More »

ਲੇਖ | 1 Comment
 

ਮੇਰਾ ਕਸੂਰ ਕੀ ਸੀ?

ਮੈਂ ਅੱਜ ਛਪ ਚੁੱਕੀਆਂ ਅਸਲ ਘਟਨਾਵਾਂ ਦੀਆਂ ਖ਼ਬਰਾਂ ਵਿਚਲੀਆਂ ਨਾਇਕਾਵਾਂ ਦਾ ਸਵਾਲ ਸਭ ਦੇ ਸਾਹਮਣੇ ਰੱਖ ਰਹੀ ਹਾਂ। 1. ਮੈਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਰਹਿੰਦੀ ਸੀ। ਮੇਰੀ ਉਮਰ 12 ਸਾਲ ਦੀ ਸੀ। ਮੇਰਾ ਪਿਓ ਮਜ਼ਦੂਰੀ ਕਰਦਾ ਸੀ ਤੇ ਬੜਾ … More »

ਲੇਖ | 1 Comment
 

ਮੈਂ ਪੰਜਾਬ ਬੋਲਦਾਂ……

‘‘ਮੈਂ ਆਪਣੀ ਜਾਣ-ਪਛਾਣ ਕਰਵਾ ਦਿਆਂ। ਮੈਂ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ ਹਾਂ, ਜਿਸ ਦੀ ਹਵਾ ਵਿਚ ਕੀਰਤਨ, ਆਰਤੀ ਤੇ ਅਯਾਨ ਦੀਆਂ ਆਵਾਜ਼ਾਂ ਦੀਆਂ ਧੁਨਾਂ ਰੁਮਕਦੀਆਂ ਨੇ। ਭਵਖੰਡਨਾ ਦੀ ਆਰਤੀ ਵਿਚ ਸੂਰਜ ਤੇ ਚੰਨ ਦੀਵੇ ਵਾਂਗ ਲਿਸ਼ਕਦੇ ਨੇ, ਕਿਸਾਨਾਂ ਦੀਆਂ ਫਸਲਾਂ … More »

ਲੇਖ | Leave a comment
 

ਧਾਰਮਿਕ ਕੱਟੜਤਾ ਅਤੇ ਮਨੁੱਖ

ਦੁਨੀਆਂ ਵਿਚ ਜਿੱਥੇ ਕਿਤੇ ਮਨੁੱਖ ਦਾ ਵਾਸ ਹੈ, ਉੱਥੇ ਉਸ ਨੇ ਧਰਮ ਅਤੇ ਰੱਬ ਦੀ ਸਿਰਜਣਾ ਕਰ ਲਈ ਹੈ ਕਿਉਂਕਿ ਮੌਤ ਦਾ ਡਰ ਅਤੇ ਭਵਿੱਖ ਦੀ ਚਿੰਤਾ ਉਸ ਨੂੰ ਅਜਿਹਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ। ਧਰਮ ਦਾ ਨਸ਼ਾ ਅਫੀਮ … More »

ਲੇਖ | 1 Comment
 

ਰਤ ਭਿੱਜੀਆਂ ਯਾਦਾਂ

ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੀ ਇੱਕ ਸਹੇਲੀ ਦੇ ਮੰਮੀ ਕਾਫ਼ੀ ਬਿਮਾਰ ਹੋ ਗਏ। ਅਸੀਂ ਤਿੰਨ ਸਹੇਲੀਆਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਈਆਂ। ਅਸੀਂ ਹਾਲ ਪੁੱਛ ਕੇ ਕੋਲ ਬਹਿ ਗਏ ਅਤੇ ਅੱਗੋਂ ਕੁੱਝ ਗੱਲ … More »

ਕਹਾਣੀਆਂ | Leave a comment
 

ਪੰਜਾਬ ਕਿਸੇ ਜਾਗੀਰਦਾਰ ਦੀ ਜਾਗੀਰ ਨਹੀਂ ਹੈ

ਰਤਾ ਧਿਆਨ ਕਰਿਓ ਜਾਗਦੇ ਜ਼ਮੀਰਾਂ ਵਾਲਿਓ! ਇਹ ਪੰਜਾਬ ਤੁਹਾਡਾ, ਮੇਰਾ, ਸਾਡਾ ਸੱਭ ਦਾ ਸਾਂਝਾ ਹੈ। ਇਸ ਵਿਚ ਹੁਣ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਬਹੁਗਿਣਤੀ ਗਭਰੂ ਨਸ਼ਿਆਂ ਵਿਚ ਡੁੱਬ ਚੁੱਕੇ ਹਨ! ਪੰਜਾਬ ਦੇ ਕਰਜ਼ਿਆਂ ਥੱਲੇ ਦੱਬੇ ਕਿਸਾਨ ਖ਼ੁਦਕੁਸ਼ੀਆਂ ਕਰਕੇ … More »

ਲੇਖ | Leave a comment
 

ਕੀ ਤੁਸੀਂ ਦੁੱਖੀ ਹੋ?

ਇੱਕ ਕਾਗਜ਼ ਚੁੱਕੋ ਤੇ ਉਸ ਉੱਤੇ ਅੱਗੇ ਪੁੱਛੇ ਸਵਾਲਾਂ ਦੇ ਜਵਾਬ ਲਿਖਣੇ ਸ਼ੁਰੂ ਕਰੋ! ਪਹਿਲਾਂ ਦੁੱਖੀ ਹੋਣ ਦਾ ਕਾਰਣ ਲੱਭਿਆ ਜਾਏ ਤਾਂ ਇਲਾਜ ਵਧੀਆ ਹੋ ਸਕਦਾ ਹੈ। 1.    ਕੀ ਹਾਦਸਾ ਸਿਰਫ਼ ਤੁਹਾਡੇ ਨਾਲ ਵਾਪਰਿਆ ਹੈ ਅਤੇ ਅਜਿਹਾ ਕਿਸੇ ਹੋਰ ਨਾਲ … More »

ਲੇਖ | Leave a comment
 

ਨਾਰਕੋਲੈਪਸੀ

ਜਦੋਂ ਇਹ ਪਤਾ ਲੱਗੇ ਕਿ ਢਾਈ ਲੱਖ ਅਮਰੀਕਨ ਨੀਂਦਰ ਦੀਆਂ ਝਪਕੀਆਂ ਦੇ ਅਟੈਕ (ਨਾਰਕੋਲੈਪਸੀ) ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਅਮਰੀਕਨ ਡਾਕਟਰਾਂ ਨੂੰ ਇਸ ਉੱਤੇ ਖੋਜ ਕਰਨੀ ਹੀ ਪੈਣੀ ਸੀ। ਭਾਰਤੀ ਸਰਕਾਰੀ ਕਰਮਚਾਰੀ ਡਿਊਟੀ ਦੌਰਾਨ ਨੀਂਦਰ ਦੀਆਂ ਝੁੱਟੀਆਂ ਲੈਣ ਦੇ … More »

ਲੇਖ | Leave a comment
 

ਧੀਆਂ

ਕਿਸੇ ਦੇ ਘਰ ਅਸੀਂ ਉਸਦੀ ਧੀ ਦੇ ਜਨਮਦਿਨ ਦੇ ਦਿਨ ਸੱਦੇ ਉੱਤੇ ਗਏ ਸੀ। ਉੱਥੇ ਕਿਸੇ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਉਸ ਸੱਜਣ ਨੇ ਆਪਣੇ ਪਹਿਲੇ ਦੋਨਾਂ ਪੁੱਤਰਾਂ ਦੇ ਜਨਮਦਿਨ ਏਨੀ ਧੂਮ ਧਾਮ ਨਾਲ ਨਹੀਂ ਮਨਾਏ ਸਨ ਤੇ ਧੀ ਦੇ … More »

ਕਹਾਣੀਆਂ | Leave a comment
 

ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ

ਅਮਰੀਕਾ ਦੀ ਨੈਸ਼ਨਲ ਹਾਈਵੇ ਟਰੈਫਿੱਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਮਰੀਕਾ ਵਿਚ ਹਰ 10 ਸਕਿੰਟਾਂ ਵਿਚ ਇਕ ਬੰਦਾ ਸੜਕ ਐਕਸੀਡੈਂਟ ਵਿਚ ਜ਼ਖ਼ਮੀ ਹੋ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਬਹੁਤ ਘਟ ਲੋਕ ਮੌਤ ਦੇ ਮੂੰਹ ਵਿਚ ਜਾਂਦੇ ਹਨ। … More »

ਲੇਖ | Leave a comment