Author Archives: ਗਗਨਦੀਪ ਸਿੰਘ ਸੰਧੂ
ਸਾਂਝ
ਸਾਂਝ ਸੱਤ ਜਨਮਾਂ ਦੀ ਕੋਈ ਟਾਈਮ ਪਾਸ ਨਹੀਂ… ਇਹ ਰੂਹਾਂ ਦੇ ਸੌਦੇ ਕੋਈ ਸ਼ੌਕ ਦੇ ਨਹੀਂ, ਮੈਂ ਤੈਨੂੰ ਬੇਪਨਾਹ ਮੁਹੱਬਤ ਕਰਦੀ ਹਾਂ ਤੇ ਜਨੂੰਨ ਤੇਰੇ ਲਈ ਜਿਵੇਂ ਜਿਉਂਦੇ ਰਹਿਣ ਲਈ ਸਾਹ ਇਹੀ ਤੇਰੀ ਮੇਰੀ ਜਿੰਦਗੀ ਵਿੱਚ ਹੋਂਦ ਮੇਰੇ ਲਈ।।
*”ਮਿੱਤਰੋ…। ”*
ਸੰਵਿਧਾਨ ਦਾ ਵਾਰ-ਵਾਰ ‘ਰਾਮ’ ਦੇ ‘ਨਾਮ’ ‘ਤੇ ਜਬਰ-ਜਿਨਾਹ ਹੁੰਦਾ ਹੈ ਗੰਗਾ ਨੂੰ ਪਵਿੱਤਰ ਆਖ ਰੋੜ ਦਿੱਤੀਆਂ ਜਾਂਦੀਆਂ ਨੇ ਰੋਟੀਆਂ ਤੇ ਰੋਟੀਆਂ ਪਿੱਛੇ ਭੁੱਖ…!!! ਨਫ਼ਰਤਾਂ ਵੰਡੀਆਂ ਜਾਂਦੀਆਂ ਨੇ ਸਰਹੱਦਾਂ ‘ਤੇ ਅੱਗਾਂ, ਤਲਵਾਰਾਂ, ਨੇਜੇ ਨੰਗੀਆਂ ਸੜਕਾਂ ‘ਤੇ ਨੰਗੇ-ਨਾਚ ਨੱਚਦੇ ਆਪੋ-ਆਪਣੀ ਪਿਆਸ ਬੁਝਾਉਂਦੇ … More
*ਚੁੱਪ*
ਚੁੱਪ ਦੀ ਵੀ ਇਕ ਜ਼ੁਬਾਨ ਹੁੰਦੀ ਹੈ ਅੱਖਾਂ ਵਿੱਚ ਗੁਆਚੀਆਂ ਅੱਖਾਂ …ਦਿਲ ਦਾ ਮਾਜਰਾ ਦੱਸ ਦਿੰਦੀਆਂ ਨੇ ਅੱਖਾਂ ਵਿੱਚ ਮਹਿਜ਼ ਸ਼ਿਕਵੇ ਹੋਣ ਤਾਂ ਅਗਲੀਆਂ ਅੱਖਾਂ ਦੀ ਜ਼ੁਬਾਨ ਠਾਕੀ ਜਾਂਦੀ ਹੈ। ਚੁੱਪ ਤੇ ਬੰਦ ਜ਼ੁਬਾਨ ਵਿੱਚ ਏਹੀ ਇਕ ਫ਼ਰਕ ਹੁੰਦਾ ਹੈ।
*ਕੱਚ ਦਾ ਦੇਸ਼; ਲੁਹਾਰਾਂ ਦੇ ਹੱਥ*
ਪਾਣੀ ਦੀ ਹਰ ਬੂੰਦ ਹਵਾ ਦਾ ਹਰ ਕਣ ਰੇਤ ਦਾ ਹਰ ਕਿਣਕਾ ਜ਼ਹਿਰੀਲੀ ਤਾਸੀਰ ਯੁਕਤ ਹੋ ਗਿਆ ਹੈ! ਅਸੀਂ ਜਿੱਥੇ ਜੰਮ-ਪਲੇ ਹੱਸੇ, ਖੇਡੇ ਤੇ ਵੱਡੇ ਹੋਏ ਹੁਣ ਉਹਨਾਂ ਗਲੀਆਂ-ਸੜਕਾਂ ‘ਤੇ ਛੋਟੇ ਜਿਹੇ ਹੋ ਸਹਿਮ ਕੇ ਤੁਰਦੇ ਹਾਂ! ਇਹ ਸੜਕਾਂ ਜਿੰਨੵਾਂ … More
ਫੁੱਲ ਉਦਾਸੀਨ ਨੇ…
ਮਨੁੱਖੀ ਹੋਂਦ ਤਾਂ ਸਿਰਫ ਇੱਕ ਬਿੰਦੂ ਹੈ ਕਿਸੇ ਅਗਨੀ ਦਾ ਛਿਣ ਕਿਸੇ ਰੇਤ ਦਾ ਕਿਣਕਾ ਪਾਣੀ ਦਾ ਕੋਈ ਬੁਲਬੁਲਾ ਹਵਾ ਦਾ ਕੋਈ ਬੁੱਲਾ … ਜੋ ਬੇਚੈਨ ਹੋ ਸਮੇਂ ਦੇ ਚੱਕਰਾਂ ‘ਚ ਘੁੰਮਦਾ ਹੈ! ਹਰ ਅੰਸ਼ ਥੋੜ੍ਹਾ ਬਹੁਤ ਸਕੂਨ ਚਾਹੁੰਦਾ ਹੈ … More
*ਸ਼ਹਿਰ ਚੁੱਪ ਹੈ*
“ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ… ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ ਹੈ ਟੁੱਟ ਹੋਏ ਖੰਭੇ … More
*ਸ਼ਹਿਰ ਚੁੱਪ ਹੈ*
“ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ… ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ ਹੈ ਟੁੱਟ ਹੋਏ ਖੰਭੇ … More
ਸਾਇਮਨ ਕਮਿਸ਼ਨ ਮਸਟ ਕਮ*
ਫਿਰਕੂ ਦੰਗਿਆਂ ਦਾ ਮਨਾਂ ਅੰਦਰ ਬਿਠਾਇਆ ਡਰ ਅੰਦਰੋਂ ਨਿਕਲਦਾ ਹੀ ਨਹੀਂ ਬਹੁਤੇ ਚੇਹਰੇ ਸਹਿਮੇ-ਸਹਿਮੇ ਜਿਹੇ ਨਜ਼ਰ ਆਉਂਦੇ ਨੇ ਤੇ ਬਹੁਤੇ ਤਾਂ ਆਲੋਪ ਹੀ ਹੋ ਗਏ ਨੇ ਨਾਅਰੇ ਜੋ ਹੱਕ ਦੀ ਆਵਾਜ਼ ਬੁਲੰਦ ਕਰਦੇ ਸੀ ਹੱਕਾਂ ਲਈ ਜੂਝਦੇ ਨਾਅਰੇ ਲਾਉਂਦੇ ਜੈਕਾਰਿਆਂ … More
ਦਿੱਲੀ ਵਿੱਚ ਕੁੱਝ ਦਿਨ…
ਉਹ ਗੰਦੇ ਨਾਲੇ ਦੀ ਪੁਲੀ ‘ਤੇ ਬੈਠਾ ਸੋਚਦਾ ਰਹਿੰਦਾ ਘੰਟਿਆਂ ਬੱਧੀ ਨਗਰ ਵੱਲ ਮੂੰਹ ਕਰਕੇ… … ਵੱਡਾ ਸਾਰਾ ਸ਼ਹਿਰ ਹੋਰ ਆਫਰੀ ਜਾਵੇ; ਨਿੱਤ ਰੋਜ਼ ਵੱਧਦਾ ਜਾਵੇ ਟੁੱਟੇ ਛਿੱਤਰ ਵਾਂਗ ਦਿਨ ਰਾਤ। ਫੂੰ – ਫੂੰ ਕਰਦੇ ਲੋਕ ਏਥੋਂ ਦੇ ਭਾਜੜਾਂ ਵਰਤੀਆਂ … More