ਉਹ ਰੋਈ ਜਾ ਰਿਹਾ ਹੈ

ਉਹ ਰੋਈ ਜਾ ਰਿਹਾ ਹੈ…. ਫੁੱਲ ਪਥਰਾਅ ਗਏ ਨੇ ਘਾਹ ਤੋਂ ਸੂਲਾਂ ਜਨਮੀਆਂ ਨੇ ਬੀਤ ਚੁੱਕੀ “ਕੱਲ੍ਹ” ਤੇ ਆਉਣ ਵਾਲੀ “ਕੱਲ੍ਹ” ਨੂੰ ਲੈ ਉਹ ਦੁਬਿਧਾ ਵਿੱਚ ਹੈ…. ਪਾਣੀ ਦੀਆਂ ਸੰਗੀਤਕ ਤਰੰਗਾਂ “ਕਲਕਲ” ਬਣੀਆਂ ਨੇ। ਉਹ ਤਾਰੇ ਗਿਣ-ਗਿਣ ਥੱਕਿਆ ਹੈ ਉਹ … More »

ਕਵਿਤਾਵਾਂ | Leave a comment
 

ਪੱਥਰ ਹੋਣ ਦਾ ਸਫ਼ਰ

ਅੱਜ ਕੱਲ੍ਹ ਉਹ ਬੜਾ ਚੁੱਪ-ਚਾਪ ਰਹਿੰਦਾ ਹੈ! ਦਰਿਆ ਵਾਂਗ ਖ਼ਾਮੋਸ਼ ਸ਼ਾਂਤ ਜੇਹਾ ਵਹਿੰਦਾ ਹੈ, ਜੀਹਦੀ ਬਲਦਾਂ ਨੂੰ ਮਾਰੀ ਟੁਚਕਰ ਨਾਲ ਬੱਦਲ਼ ਤੱਕ ਰੁਕ ਜਾਂਦੇ ਸੀ ਪਰ ਹੁਣ; ਜਿੱਥੇ ਵੀ ਬਹਿੰਦਾ ਗੁੰਮ-ਸੁੰਮ ਹੀ ਬਹਿੰਦਾ ਹੈ ਅੱਜ ਕੱਲ੍ਹ ਉਹ ਬੜਾ ਚੁੱਪ-ਚਾਪ ਰਹਿੰਦਾ … More »

ਕਵਿਤਾਵਾਂ | Leave a comment
 

ਦੌੜ ਜਾਰੀ ਹੈ

ਸਮੇਂ ਦੇ ਖ਼ਰਗੋਸ਼ ਜ਼ੁੰਮੇਵਾਰੀਆਂ ਦੇ ਕੱਛੂ ਨੂੰ ਚਿੜਾਉਦਿਆਂ ਲ਼ੰਘ ਗਏ! ਇਹ ਸਫ਼ਰ ਮੈਂ ਤੋਂ ਤੂੰ ਤੱਕ ਦਾ ਇੱਕ ਦੌੜ ਹੀ ਤਾਂ ਸੀ ਤੇ ਅਸੀਂ ਮੂਕ ਦਰਸ਼ਕ ਬਣੇ . . . ਦੇਖਦੇ ਰਹੇ! ਪਿਆਸ ਰਹੀ ਮੈਨੂੰ ਤੇਰੀ ਘੜੇ ਵਿਚਲੇ ਪਾਣੀ ਦੀ … More »

ਕਵਿਤਾਵਾਂ | Leave a comment
 

ਨਾਨਕ : ਇੱਕ ਚੇਤਨਾ

ਗ੍ਰੰਥ ਅੱਗੇ ਲਾਲਸਾਵਾਂ ਦੀ ਲਿਸਟ ਲਈ ਖੜ੍ਹੇ ਲੋਕਾਂ ਨੂੰ ਤੱਕ ਜੇ ਮੈਂ ਮੇਜ਼ ‘ਤੇ ਜ਼ੋਰ ਦੀ ਮੁੱਕੀ ਮਾਰ ਆਖਾਂ… “ਨਾਨਕ ਮਰ ਗਿਆ।” ਤਾਂ ਹਜੂਮ ਉੱਠ ਖਲੋਣਗੇ; “ਨਾਨਕ ਮਰੇ ਨਹੀਂ… … ਜੋਤੀ-ਜੋਤ ਸਮਾਏ ਸੀ।” ਪਰ… … ਅਜਿਹਾ ਕੋਈ ਨਹੀ ਹੋਣਾ ਜੋ … More »

ਕਵਿਤਾਵਾਂ | Leave a comment
 

* ਮਾਸ *

ਔਰਤ ਕੋਲ ਸੁਹੱਪਣ ਹੈ ਤੇ ਆਸਰਾ ਗਾਵਾਂ ਨੂੰ ਵੱਧ ਮਿਲਦੈ ਇਸੇ ਆਸਰੇ ਬਦੌਲਤ ਹੀ ਗਾਵਾਂ ਭੁਲੇਖੇ ਵਿੱਚ ਨੇ ਕੇ ” ਖੇਤਾਂ ਵਿੱਚ ਬੇਖੌਫ਼ ਚਰਦੀਆਂ ਅਸੀ ਖੇਤਾਂ ਦੀਆਂ ਰਾਣੀਆਂ ਹਾਂ ।” ਪਰ ; ਨਹੀਂ – ਨਹੀਂ ਭੋਲੀਓ . . .! ਤੁਸੀ … More »

ਕਵਿਤਾਵਾਂ | Leave a comment
 

// ਤੇਰੇ ਨਾਂ //

ਕੰਨਾਂ ਦੇ ਲੋਟਣ ਜਿਉਂ ਫੁੱਲ ਝੁਮਕਾ ਵੇਲ ਦੇ, ਕਾਲੇ ਗੇਂਸੂ ਮਹਿਕਾਏ ਚਮੇਲੀਆ ਤੇਲ ਦੇ, ਗੋਰੇ ਮੁੱਖੜੇ ਨੂੰ ਸੰਗਾਂ ਨੇ ਸੰਧੂਰੀ ਰੰਗਿਆ ਗਛ ਖਾ ਹੋ ਗਏ ਪਿੱਠ ਪਰਨੇ ਨੈਣਾਂ ਜਦੋਂ ਸੱਪਾਂ ਨੂੰ ਡੰਗਿਆ…!! ਪਿੱਪਲੀ ਕਰੂਬਲਾਂ ਜੇਹੇ ਅੰਗਾਂ ਨੂੰ ਛੁਹਣਾ ਦਿਲ ਲੋਚਦਾ, … More »

ਕਵਿਤਾਵਾਂ | Leave a comment
 

ਸਾਂਝੀਵਾਲਤਾ ਦਾ ਪ੍ਰਤੀਕ ਤਿਉਹਾਰ : ਈਦ-ਉਲ-ਫਿਤਰ

ਸ਼ਾਲਾ ਸੁੱਖਾਂ ਵਾਲੀ ਈਦ ਹੋਵੇ… ਸ਼ਾਲਾ ਸੁੱਖਾਂ ਵਾਲੀ ਈਦ ਹੋਵੇ… ਵੇ ਅੱਲ੍ਹਾ ਤੇਰੇ ਤਰਲੇ ਕਰਾਂ, ਜੱਗ ਖੁਸ਼ੀਆਂ ਦਾ ਮੁਰੀਦ ਹੋਵੇ ਵੇ ਜੱਗ ਖੁਸ਼ੀਆਂ ਦਾ ਮੁਰੀਦ ਹੋਵੇ। ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਅਨੇਕਾਂ ਧਰਮ ਪ੍ਰਚੱਲਿਤ ਹਨ ਅਤੇ ਹਰ ਧਰਮ … More »

ਲੇਖ | Leave a comment