ਸੁਖਾਵੀਂ ਨੀਂਦ ਦਾ ਮੂਲ ਮੰਤਰ

ਸਿਹਤ ਮਾਹਿਰਾਂ ਅਨੁਸਾਰ ਮਨੁੱਖੀ ਸਰੀਰ ਲਈ ਅੱਠ ਘੰਟੇ ਨੀਂਦ ਜ਼ਰੂਰੀ ਹੈ ਪਰ ਬੱਚਿਆਂ ਨੂੰ ਛੱਡ ਕੇ ਵਿਰਲੇ ਭਾਗਾਂ ਵਾਲੇ ਹੀ ਹੋਣਗੇ ਜੋ ਰੱਜਵੀਂ ਜਾਂ ਪੂਰੀ ਨੀਂਦ ਲੈਂਦੇ ਹੋਣਗੇ।ਕਿਸੇ ਦੀ ਸਵੇਰ ਦੀ ਉਡੀਕ ਕਰਦੇ ਦੀ ਚਾਅ ਚ ਅੱਖ ਨਹੀਂ ਲੱਗਦੀ ਤੇ … More »

ਲੇਖ | Leave a comment
 

ਭੀਖ ਮੰਗਣਾ

ਇਹ ਕੋਈ ਅੱਤਕੱਥਨੀ ਨਹੀਂ ਕਿ ਸਾਡਾ ਦੇਸ਼ ਸਮੱਸਿਆਵਾਂ ਦੇ ਟਿੱਲੇ ਉਪੱਰ ਹੈ ਅਤੇ ਇਹਨਾਂ ਸਮੱਸਿਆਵਾਂ ਵਿੱਚੋਂ ਇੱਕ ਭੱਖਦੀ ਸਮੱਸਿਆ ਹੈ ਭਿਖਾਰੀ ਜਾਂ ਭੀਖ ਮੰਗਣਾ। ਪਿੰਡਾਂ ਸ਼ਹਿਰਾਂ ਦੇ ਗਲੀ-ਮੁਹੱਲਿਆਂ, ਧਾਰਮਿਕ ਸਥਾਨਾਂ, ਮੇਲਿਆਂ, ਬੱਸ ਅੱਡਿਆਂ, ਬੱਤੀਆਂ-ਚੌਂਕਾਂ, ਭੀੜ ਵਾਲੇ ਸਥਾਨਾਂ, ਰੇਲਵੇ ਸਟੇਸ਼ਨਾਂ, ਰੇਲ … More »

ਲੇਖ | Leave a comment
 

ਵਿਸ਼ਵ ਵਾਤਾਵਰਣ ਦਿਵਸ

ਦੁਨੀਆਂ ਭਰ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਅਤੇ ਇਸ ਦੀ ਸਾਂਭ ਸੰਭਾਲ ਪ੍ਰਤੀ ਜਨ-ਜਾਗਰੂਕਤਾ ਲਈ ਵਿਆਪਕ ਪੱਧਰ ਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਵਰ੍ਹੇ ਅੰਤਰ-ਰਾਸ਼ਟਰੀ ਪੱਧਰ … More »

ਲੇਖ | Leave a comment
 

ਵਿਸ਼ਵ ਏਡਜ਼ ਦਿਵਸ

ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ … More »

ਲੇਖ | Leave a comment
 

ਸਰਕਾਰੀ ਸਕੂਲ ਬੰਦ ਕਰਨ ਦੀ ਨੌਬਤ

ਮਨੁੱਖ ਕੋਲ ਸਿੱਖਿਆ ਅਜਿਹਾ ਤਾਕਤਵਰ ਹਥਿਆਰ ਹੈ ਜਿਸਦੇ ਸਦਕਾ ਚੰਗੀ ਜੀਵਨ ਜਾਂਚ ਸਿੱਖਣ ਦੇ ਨਾਲ ਨਾਲ ਭਵਿੱਖ ਦੀਆਂ ਅਨੇਕਾਂ ਉਪਲੱਬਧੀਆਂ ਮਨੁੱਖਤਾ ਦੀ ਝੋਲੀ ਪੈਂਦੀਆਂ ਹਨ। ਇੱਕ ਸਮਾਜ ਨੂੰ ਸਿੱਖਿਆ ਦੀ ਜੋਤ ਲਾਉਣ ਲਈ ਸਿੱਖਿਆ ਦੇ ਮੰਦਰ ਸਕੂਲ ਖੋਲੇ ਜਾਂਦੇ ਹਨ। … More »

ਲੇਖ | Leave a comment
 

ਪ੍ਰਿਥਵੀ ਦਿਵਸ ਦੇ ਵਿਸ਼ੇਸ਼

“ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ” ਗੁਰਬਾਣੀ ਦੇ ਇਹ ਸ਼ਬਦ ਮਨੁੱਖੀ ਜੀਵਨ ਵਿੱਚ ਪੌਣ ਪਾਣੀ ਦੇ ਨਾਲ ਨਾਲ ਧਰਤੀ ਦੀ ਮਹੱਤਤਾ ਨੂੰ ਪ੍ਰਭਾਸ਼ਿਤ ਕਰਦੇ ਹੋਏ ਧਰਤੀ ਨੂੰ ਮਾਂ ਸਮਾਨ ਦਰਜਾ ਦਿੰਦੇ ਹਨ। ਸਮੁੱਚੇ ਬ੍ਰਹਿਮੰਡ ਵਿੱਚੋਂ ਇੱਕ ਪ੍ਰਿਥਵੀ ਹੀ ਹੈ … More »

ਲੇਖ | Leave a comment
 

ਦੇਸ਼ਧ੍ਰੋਹ ਕਾਨੂੰਨ ਤੇ ਲੋਕਤੰਤਰੀ ਵਿਵਸਥਾ

ਜਿਸ ਦੇਸ਼ ਦੀ ਬੁੱਕਲ ਵਿੱਚ ਜਨਮ ਲਿਆ ਹੋਵੇ, ਜਿਸ ਦੀ ਮਿੱਟੀ ਵਿੱਚ ਬਚਪਨ ਬੀਤਿਆ ਹੋਵੇ, ਜਿਸਦੀ ਫਿਜ਼ਾ ਵਿੱਚ ਸੱਧਰਾਂ ਨੇ ਉਡਾਰੀਆਂ ਭਰੀਆਂ ਹੋਣ, ਉਸ ਦੇਸ ਵਿੱਚ ਹੀ ਵਤਨਪ੍ਰਸਤ ਇਨਸਾਨ ਤੇ ਦੇਸ ਧ੍ਰੋਹ ਦਾ ਇਲਜ਼ਾਮ ਲੱਗਣਾ ਹੀ ਰੂਹ ਨੂੰ ਝੰਜੋੜਨ ਵਾਲਾ … More »

ਲੇਖ | Leave a comment
 

ਕਿੱਧਰ ਜਾਣ ਗਰੀਬ?

ਕਿਸੇ ਵਿਦਵਾਨ ਦੇ ਸ਼ਬਦ ਹਨ ਕਿ “ਉਸ ਨੇ ਇੱਕ ਰੋਟੀ ਚੁਰਾਈ ਤਾਂ ਚੋਰ ਹੋ ਗਿਆ, ਲੋਕ ਦੇਸ਼ ਖਾ ਗਏ ਕਾਨੂੰਨ ਲਿਖਦੇ – ਲਿਖਦੇ” ਆਪਣੇ ਆਪ ਵਿੱਚ ਹੀ ਬਹੁਤ ਕੁਝ ਬਿਆਨ ਕਰ ਦਿੰਦੇ ਹਨ। ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ … More »

ਲੇਖ | Leave a comment