Author Archives: ਗੁਰਬਾਜ ਸਿੰਘ
ਉਡੀਕ ਬਾਰੇ…।
ਉਡੀਕ ..? ਕੀ ਕਹਾਂ ਉਡੀਕ ਬਾਰੇ..? ਬੱਸ ਇੰਨਾ ਹੀ ਕਹਾਂਗਾ ਕਿ… ਉਡੀਦੇ ਦੋ ਰੂਪ ਹੁੰਦੇ ਨੇ… ਇਕ ਓਹ ਉਡੀਕ.. ਜੋ ਖਤਮ ਹੋ ਜਾਂਦੀ ਹੈ… ਤੇ ਖਤਮ ਹੋਣ ਤੇ… ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ.. ਤੇ ਦੂਜੀ ਉਹ… ਜੋ ਕਦੇ ਖਤਮ ਨਹੀਂ ਹੁੰਦੀ… … More
ਸ਼ਿਕਰੇ ਵਰਗਾ ਯਾਰ
ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More
ਮੁਲਾਜ਼ਮ, ਨੌਕਰੀ ਤੇ ਸਰਕਾਰ
ਕਾਹਤੋਂ ਇਹ ਆ ਜਾਂਦਾ ਸੋਗੀ ਸੋਮਵਾਰ ਜੀ, ਮੁਲਾਜ਼ਮਾਂ ਨੂੰ ਫੇਰ ਚੜ ਜਾਂਦਾ ਏ ਬੁਖ਼ਾਰ ਜੀ। ਸ਼ਨੀ- ਐਤਵਾਰ ਦੇ ਬੁੱਲੇ ਲੁੱਟ ਲੁੱਟ ਕੇ ਜੀ, ਦਫ਼ਤਰ ਜਾਣ ਲਈ ਨਾ ਮਨ ਹੋਵੇ ਤਿਆਰ ਜੀ। ਬੱਸਾਂ-ਗੱਡੀਆਂ ਚ ਜਾਈਏ ਸੁੱਤੇ-ਹੁੰਗਲਾਉਦੇ ਜੀ, ਜਿਵੇਂ ਹੋਵੇ ਕੋਈ ਮੁੱਦਤਾਂ … More
ਖੇਤਾਂ ਵਿਚਲੇ ਨਾੜ ਨੂੰ ਲਗਾਈ ਜਾਂਦੀ ਅੱਗ ਬਨਾਮ ਵਾਤਾਵਰਨ
ਮੁੱਢ ਤੋਂ ਹੀ ਕਿਸਾਨ ਜਿਸ ਨੂੰ ਅੰਨਦਾਤਾ ਤੇ ਜਗ ਦਾ ਪਾਲਣਹਾਰ ਕਿਹਾ ਜਾਂਦਾ ਹੈ। ਵਿਸਾਖੀ ਦੇ ਮੇਲੇ ਤੋਂ ਪਹਿਲਾਂ ਹੀ ਕਿਸਾਨ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਢਾਈ ਦੇ ਨਾਲ ਹੀ ਸੁਨਿਹਰੀ ਫਸਲ ਨਾਲ … More
ਹੱਕ ਤੇ ਫਰਜ਼
ਕਿਸੇ ਨੂੰ ਹੱਕ-ਹਕੂਕ ਸਭ ਦੇਵਣ ਲਈ, ਕੁਝ ਫਰਜ਼ ਤਾਂ ਭੁੱਲਣੇ ਪੈਣੇ ਨੇ। ਯਾਦਾਂ ਨੂੰ ਚੁੱਪ ਦੇ ਜ਼ਿੰਦਰੇ ਲਾ, ਕੁਝ ਸੁਪਨੇ ਤਾਂ ਡੁੱਲਣੇ ਪੈਣੇ ਨੇ। ਨਾ ਚਾਹੁੰਦਿਆਂ ਜ਼ਿੰਦਗੀ ਦੇ ਕੱਕੇ ਰੇਤੇ, ਕੁਝ ਕਦਮ ਤਾਂ ਤੁਰਨੇ ਪੈਣੇ ਨੇ। ਮਨ ਦੀ ਸਿੱਲੀ ਭੂਮੀ … More
ਤੇਰੇ ਸ਼ਹਿਰ..।
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More
ਮੁਲਾਜਮਾਂ ਵਲੋਂ ਸਰਕਾਰ ਕੋਲੋਂ ਹੱਕ ਪ੍ਰਾਪਤੀ ਲਈ ਤਿੱਖੇ ਸੰਘਰਸ਼ ਦਾ ਬਿਗੁਲ
ਮੁਲਾਜਮਾਂ ਤੇ ਸਰਕਾਰਾਂ ਦਾ ਮੁੱਢ ਕਦੀਮਾਂ ਤੋਂ ਇਕ ਮਾਂ-ਪੁੱਤ ਜਿਹਾ ਰਿਸ਼ਤਾ ਤੇ ਸਲੂਕ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਸਰਕਾਰ ਦੇ ਵੱਲੋਂ ਜਦੋਂ ਵੀ ਮੁਲਾਜਮਾਂ ਨੂੰ ਕੋਈ ਐਂਮਰਜੈਂਸੀ ਜਾਂ ਆਪਦਾ ਦੇ ਕੰਮ ਸੌਂਪਦੀ ਹੈ ਤਾਂ ਮੁਲਾਜਮ ਕਦੇ ਵੀ ਮੂੰਹ ਨਹੀ … More
ਰੱਬ ਤੈਨੂੰ ਲਵਾਂ ਮੈਂ ਬਣਾਅ
ਪੈਰ ਜਿਉਂ ਮਲੂਕ ਤੇਰੇ , ਚੰਬੇ ਦੀ ਡਾਲੀਏ, ਜਿੱਥੇ ਰੱਖੇ, ਹੱਥ ਲਵਾਂ ਮੈਂ ਵਿਛਾਅ। ਜ਼ੁਲਫ਼ਾਂ ਜਿਉਂ ਬੱਦਲ਼ੀ, ਕਾਲੀ ਘਟਾ ਕੋਈ ਛਾਈ, ਸਿਖਰ ਦੁਪਹਿਰਾ ਤਾਂ ਲਵਾਂ ਮੈਂ ਕਟਾਅ। ਨੈਣ ਜਿਉੰ ਤਾਲ ਕੋਈ, ਡੂੰਘਾ ਏ ਮੁਹੱਬਤਾਂ ਦਾ, ਕਿਵੇਂ ਆਪਾ ਡੁੱਬਣੋਂ ਲਵਾਂ ਮੈਂ … More