ਤੇਰੀ ਹੋਂਦ..।

ਹੁਣ ਮੈਂ ਲਿਖਦਾ ਨਹੀਂ… ਸਾਇਦ ਕਦੇ ਲਿਖ ਹੀ ਨਾ ਪਾਵਾਂ। ਤੇਰੇ ਚੇਹਰੇ ਨੂੰ ਵੇਖ… ਮੈਨੂੰ ਸ਼ਬਦ ਮਿਲਦੇ ਸਨ। ਤੇਰੇ ਹਾਸਿਆਂ ਤੋਂ… ਮੇਰਿਆਂ ਗੀਤਾਂ ਨੂੰ ਰਵਾਨੀ ਮਿਲਦੀ ਸੀ। ਤੇਰੀ ਹੋਂਦ ਤੋਂ… ਮੇਰੀਆਂ ਕਵਿਤਾਵਾਂ ਨੂੰ ਮਿਠਾਸ ਮਿਲਦੀ ਸੀ। ਤੇਰੀ ਨੇੜਤਾ ਤੋਂ… ਮੈਨੂੰ … More »

ਕਵਿਤਾਵਾਂ | Leave a comment
 

ਆਪਣੀ ਮਾਂ

ਖੇਤਾਂ ਚੋਂ ਫੇਰਾ ਮਾਰ ਕੇ , ਲੱਕੜ ਦੇ ਵੱਡੇ ਗੇਟ ਆਲੀ ਬੁੱਰਜੀ ਦੀ ਨੁੱਕਰ ਨਾਲ ਜੁੱਤੀ ਨੂੰ ਰਗੜ੍ ਕੇ ਲੱਗੀ ਗਿੱਲੀ ਮਿੱਟੀ ਪੂੰਝਦਿਆਂ ਬਲਵੰਤ ਸਿੰਘ ਹਜੇ ਘਰ ਵੜਿਆ ਹੀ ਸੀ ਕਿ ਚੌਕੇਂ ਵਿਚ ਬੈਠੀ ਉਸਦੀ ਘਰਵਾਲੀ ਮਹਿੰਦਰ ਕੌਰ ਨੇ ਹਾਂਕ … More »

ਕਹਾਣੀਆਂ | Leave a comment
 

ਤੇਰੀ ਯਾਦ..।

ਇੱਕ ਵੀਰਾਨ ਮੁਹੱਬਤੀਂ ਖੰਡਰ, ਆ ਕਿਸੇ ਅਲਖ ਜਗਾਈ। ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ, ਕਿਸੇ ਧੂੜ ਹਟਾਈ। ਪੈੜ ਸੀ ਸੁੱਤੀ, ਹਵਾ ਵੀ ਰੁੱਠੀ, ਨੀਮ-ਬੇਹੋਸ਼ੀ ਰਾਤ ਸੀ ਛਾਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ ਆਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ … More »

ਕਵਿਤਾਵਾਂ | Leave a comment
 

ਸ਼ਬਦਾਂ ਨੂੰ..

ਮੈਂ ਨਤਮਸਤਕ ਹਾਂ… ਤੁਹਾਡੇ ਕੋਲ ਅਸੀਮ ਕੁਵਤ ਹੈ… ਪਵਿੱਤਰਤਾ ਦੀ ਗਹਿਰਾਈ ਰੱਖਣ ਦੀ… ਨਿਰਮਾਣਤਾ ਦੀ ਡੂੰਘਾਈ ਨਾਪਣ ਦੀ… ਨਾਨਕ ਦੀ ਬਾਣੀ ਬਨਣ ਦੀ… ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ… ਵਾਰਿਸ ਦੀ ਹੀਰ ਬਨਣ ਦੀ… ਸ਼ਿਵ ਦੀ ਪੀੜ ਹਰਨ ਦੀ… ਸ਼ੀਤ … More »

ਕਵਿਤਾਵਾਂ | Leave a comment
 

ਪੱਥਰ-ਲੀਕ

…ਦੋ ਸਾਲ ਹੋ ਗਏ, …ਖੌਰੇ ਕਿੱਥੇ ਖੋ ਗਏ, ਨਾ ਸੋਚ ਨੇ ਗੱਲ ਕੋਈ ਬੁੱਝੀ। …ਨੈਣਾਂ ਭਾਲਿਆ, …ਬੜਾ ਖੰਗਾਲਿਆ, ਨਾ ਦਿਲ ਨੂੰ ਰਾਹ ਕੋਈ ਸੁੱਝੀ। …ਕਹਾਂ ਕੀ ਏਨੂੰ, …ਕੁਝ ਸਮਝ ਨਾ ਆਵੇ ਮੈਨੂੰ, ਨਾ ਗੱਲ ਹੁਣ ਰਹੀ ਕੋਈ ਗੁੱਝੀ। …ਉਮਰਾਂ ਦੇ … More »

ਕਵਿਤਾਵਾਂ | Leave a comment
 

ਤੇਰੀਆਂ ਯਾਦਾਂ

ਦਿਨ ਗੁਜ਼ਰ ਜਾਵੇ, ਜਦ ਸ਼ਾਮਾਂ ਢਲ ਜਾਂਦੀਆਂ ਨੇ। ਫੇਰ ਤੇਰੀਆ ਯਾਦਾਂ, ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ। ਕੁਝ ਨਾ ਬੋਲਦੀਆਂ ਨੇ, ਨਾ ਕੋਈ ਭੇਦ ਖੋਲਦੀਆਂ ਨੇ, ਇਕੋ ਤੱਕਣੀ ਦੇ ਨਾਲ ਬੜਾ ਕੁਝ ਕਹਿ ਜਾਂਦੀਆਂ ਨੇ । ਚੁੱਪ-ਚਾਪ ਆਣ ਮੇਰੇ … More »

Uncategorized | Leave a comment
 

ਕੀੜੀਆਂ ਦਾ ਭੌਣ

ਦਫਤਰੋਂ ਘਰ ਆਉਂਦਿਆਂ ਹੀ ਮਹਿੰਦਰ ਪਾਲ ਨੇ ਆਪਣੀ ਪਤਨੀ ਨੂੰ ਅਵਾਜ ਮਾਰੀ, ”ਮਧੂ, ਇੱਕ ਗਲਾਸ ਪਾਣੀ ਦੇਣਾ, ਪਿਆਸ ਲੱਗੀ ਹੈ।” ਮਧੂ ਪਾਣੀ ਲੈ ਕੇ ਆਉਂਦੀ ਹੈ। ਅੱਜ ਤਾਂ ਬਹੁਤ ਥੱਕੇ ਨਜਰ ਆਉਂਦੇ ਹੋ”, ਮਧੂ ਬੋਲੀ। ਮੋਢੇ ਤੋਂ ਬੈਗ ਉਤਾਰ ਕੇ … More »

ਕਹਾਣੀਆਂ | Leave a comment
 

ਆਦਤ

ਆਦਤ ਹੋ ਗਈ ਏ॥ ਤੇਰੇ ਨਕਸ਼ ਅੱਖਾਂ ਮੂਹਰੇ ਰੱਖਣ ਦੀ, ਆਦਤ ਹੋ ਗਈ ਏ॥ ਤੇਰੇ ਸਿਵਾ ਨਾ ਕਿਸੇ ਹੋਰ ਨੂੰ ਤੱਕਣ ਦੀ, ਆਦਤ ਹੋ ਗਈ ਏ॥ ਦੁੱਖਾਂ ਨੂੰ ਦਿਲ ਦੀਆਂ ਗਹਰਿਾਈਆਂ ਚ’ ਦੱਬਣ ਦੀ, ਆਦਤ ਹੋ ਗਈ ਏ॥ ਦੁਨੀਆਂ ਦੀ ਭੀੜ ਚ’ … More »

ਕਵਿਤਾਵਾਂ | Leave a comment
 

ਤੇਰੇ ਸ਼ਹਿਰ..

ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More »

ਕਵਿਤਾਵਾਂ | Leave a comment
 

ਨਾ-ਪੜ੍ਹੀਂ ਨਜ਼ਮਾਂ ਨੂੰ

ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ, ਤੂੰ ਮੇਰਾ ਹਾਲ ਜਾਣ ਜਾਏਂਗੀ । ਕਰਮਾਂ ਮਾਰੇ ਕੁਝ ਚਾਵਾਂ ਦਾ, ਤੂੰ ਦੁੱਖ ਪਛਾਣ ਜਾਏਂਗੀ । ਇੱਕ ਜ਼ਿੰਦਗੀ ਕਿਵੇਂ ਬਣੀ ਸੀ ਸਜ਼ਾ, ਤੂੰ ਉਮਰਾਂ ਦੀ ਕੈਦ ਜਾਣ ਜਾਏਂਗੀ । ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ, ਤੂੰ … More »

ਕਵਿਤਾਵਾਂ | Leave a comment