ਇਲਾਹੀ ਬਰਕਤ

ਮੈਂ ਹਰ ਰੋਜ਼ , ਦਿਲ ਦੀਆਂ…. ਗਹਿਰਾਈਆਂ ਨੂੰ ਨਾਲ ਲੈ, ਸੋਚਾਂ ਦੇ…. ਅਸੀਮ ਸਾਗਰਾਂ ਚ’ ਵੈਹਿ, ਕੁਝ ਹਰਫ ਭਾਲਦਾ ਰਹਿੰਦਾ ਹਾਂ । ਓਹ ਹਰਫ…. ਜੋ ਮਹਿਜ ਹਰਫ ਹੀ ਨਾ ਹੋਣ, ਫੁੱਲ ਹੋਣ…. ਮੇਰੇ ਮੋਹ ਦੇ । ਸਿਜੱਦੇ ਹੋਣ…. ਮੇਰੀ ਚਾਹਤ … More »

ਕਵਿਤਾਵਾਂ | Leave a comment
 

ਗੁੰਬਦ-ਗੁਮਾਨ

ਇਨਾਂ ਗੁੰਬਦ ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ । ਕੋਈ ਖੜਾ ਐ ਦੁਆ ਲਈ ਝੋਲੀ ਫੈਲਾ, ਥੋੜਾ ਨਜ਼ਰ ਆਪਣੀ ਨੂੰ ਫਿਰਾ ਕੇ ਤਾਂ ਵੇਖ । ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ । ਤੇਰੇ ਅੰਦਰ ਵੱਸੇ ਬਰਿਹਮੰਡ ਚਲਾਉਣ ਤੇਬਨਾਣ ਵਾਲਾ, … More »

ਕਵਿਤਾਵਾਂ | Leave a comment
 

ਮੇਰੀ ਜ਼ਿੰਦਗੀ

ਏਹ ਜ਼ਿੰਦਗੀ ਮੇਰੀ, ਇਕ ਡਗਰ ਲੰਮੇਰੀ । ਪਈ ਫਿਰੀ ਗਵਾਚੀ, ਸੋਚਾਂ ਦੀ ਘੇਰੀ। ਮੈਨੂੰ ਜੀਣ ਨਾ ਦੇਵੇ, ਇੱਕ ਯਾਦ ਜੋ ਤੇਰੀ । ਜੀਣਾ ਔਖਾ ਕਰਦੇ, ਜਦ ਪਾਵੇ ਫੇਰੀ । ਇੱਕ ਤੇਰੇ ਬਾਜੋਂ , ਮੈਂ ਖ਼ਾਕ ਦੀ ਢੇਰੀ, ਜੋ ਕੱਟੀ ਤੇਰੇ … More »

ਕਵਿਤਾਵਾਂ | Leave a comment
 

ਮੇਰਾ ਦੁੱਖ

ਮੇਰੇ ਦੁੱਖ ਨੇ ਮੇਰੇ ਨਾਲ ਹੀ ਜਾਣਾ, ਇੱਕ ਦਿਨ ਗ਼ਮ ਦੀ ਮੈਂ ਸੂਲੀ ਚੜ ਜਾਣਾ । ਮੈਥੋਂ ਖੁਸ਼ੀਆਂ ਸਭੇ ਐਸੀਆਂ ਰੁੱਠੀਆਂ, ਮੈਨੂੰ ਹਾਸਿਆਂ ਨੇ ਮੁੜ ਗਲ ਨਹੀਂ ਲਾਣਾ । ਇੱਕ ਦਾਵਤ ਹੰਝੂਆਂ ਨੇ ਹੈ ਸਜਾਈ, ਕੁਝ ਪੀੜਾਂ ਦਿਲ ਦਾ ਮਾਸ … More »

ਕਵਿਤਾਵਾਂ | Leave a comment
 

ਤਾਜ ਮਹਿਲ ਨੂੰ

ਤੇਰੀ ਖ਼ੂਬਸੂਰਤੀ ਨਾਲ, ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ । ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ ਨਿਰੀ, ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ । ਤੂੰ ਨਿਸ਼ਾਨੀ ਨਹੀਂ ਏ ਪਾਕ ਮੁਹੱਬਤਾਂ ਦੀ, ਤੂੰ ਤਾਂ ਤਸਵੀਰ ਹੈ ਕਿਸੇ ਕੁਲੈਹਣੀ ਗੋਰ ਦੀ। ਸੈਂਕੜੇ ਬਾਲਾਂ … More »

ਕਵਿਤਾਵਾਂ | Leave a comment
 

ਮਾਂ, ਮਾਂ ਹੁੰਦੀ ਹੈ

ਮਾਂ, ਮਾਂ ਹੁੰਦੀ ਹੈ , ਗੋਰੀ ਹੋਵੇ ਜਾਂ ਕਾਲੀ , ਠੰਢੜੀ ਛਾਂ ਹੁੰਦੀ ਹੈ । ਮਾਂ, ਮਾਂ ਹੁੰਦੀ ਹੈ । ਦੇ ਕੇ ਜਨਮ ਮਾਂ ਏਹ ਦੁਨੀਆਂ ਦਿਖਾਉਂਦੀ ਹੈ, ਮੋਹ ,ਮਮਤਾ ਦਾ ਪਹਿਲਾ ਪਾਠ ਪੜਾਉਂਦੀ ਹੈ, ਬੱਚਾ ਕਰੇ ਜੇ ਜਿੱਦ, ਨਾ … More »

ਕਵਿਤਾਵਾਂ | Leave a comment
 

ਧੀਆਂ ਜਿਹਾ ਸਾਕ ਨਾ ਕੋਈ !

ਦਫਤਰੋਂ ਜਦੋਂ ਘਰ ਪੈਰ ਧਰਦਾ ਹਾਂ, ਤਾਂ ਨਿੱਕੀ ਜਿਹੀ ਭਤੀਜੀ ਸੁਖਮਨ ਛੋਟੀਆਂ ਛੋਟੀਆਂ ਬਾਹਾਂ ਉਲਾਰ-ਉਲਾਰ ਕੇ ਜਦੋਂ ਕੁੱਛੜ ਚੜਨ ਤੇ ਗਲ ਨੂੰ ਚਿੰਬੜਣ ਲਈ ਤਰਲੋ-ਮੱਛੀ ਹੁੰਦੀ ਹੈ ਤਾਂ ਉਸਦੀ ਰੱਬੀ ਚੇਹਰੇ ਦੀ ਮੁਸਕਰਾਹਟ ਤੇ ਮੇਰੀ ਮਨ ਦੀ ਖੁਸ਼ੀ ਨੂੰ ਮਾਨੋਂ … More »

ਲੇਖ | Leave a comment
 

ਬਜੁਰਗ ਸਾਡਾ ਸਰਮਾਇਆ ਜਾਂ…?

ਪੁਰਾਣਿਆਂ ਸਮਿਆਂ ਵਿੱਚ ਅਸੀਂ ਜਦ ਵੀ ਕਿਸੇ ਪਿੰਡ ਵੜਦੇ ਸਾਂ ਤਾਂ ਸਾਨੂੰ ਦੂਰੋਂ ਹੀ ਬਜੁਰਗਾਂ ਦਾ ਟੋਲਾ ਪਿੰਡ ਦੇ ਮੁੱਖ ਮੋੜ, ਚੌਰਾਹੇ, ਬੰਬੀਆਂ, ਬੋਹੜ, ਫਿਰਨੀਆਂ ਤੇ ਵੱਡੇ ਵੱਡੇ ਮੰਜੇ-ਤਖਤਪੋਸ਼ਾਂ ਉੱਤੇ ਬੈਠਾ ਦਿਸਦਾ ਸੀ ਤਾਸ਼ਾਂ, ਬਾਰਾਂ-ਟਾਣੀਆਂ ਖੇਡਦੇ ਦੁਪਹਿਰਾਂ ਲੰਘਦੀਆਂ ਸਨ। ਤੇ … More »

ਲੇਖ | Leave a comment
 

ਧੀਆਂ ਦਾ ਘਰ ਕਿਹੜਾ ਵੇ…ਰੱਬਾ ?

ਦਫਤਰ ਤੋਂ ਵਾਪਿਸ ਆਉਦਿਆਂ ,,ਬੱਸ ਵਿਚ ਸਫਰ ਦੌਰਾਨ ਇਕ ਗੀਤ ਸੁਣਨ ਨੂੰ ਮਿਲਿਆ ਜਿਸ ਦੇ ਬੋਲ ਸਨ,,, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖਿਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ, ਹਾਏ! ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ,,,,ਇਸ ਗੀਤ ਨੇ … More »

ਲੇਖ | Leave a comment
 

ਫਰਕ

ਹਰਪਾਲ ਸਿੰਘ ਦੇ ਘਰ ਅੱਜ ਖੁਸ਼ੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰਾ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ … More »

ਕਹਾਣੀਆਂ | Leave a comment