ਨਸ਼ਿਆਂ ਦੇ ਖਿਲਾਫ ਬਲਵਿੰਦਰ ਸਿੰਘ ਕਾਹਲੋਂ ਦੀ ਕੈਨੇਡਾ ‘ਚ ਮਹਾਂ ਯਾਤਰਾ

ਚੜ੍ਹਦੀ ਜਵਾਨੀ ਵੇਲੇ ਮਿਲਿਆ ਭੰਗੜੇ ਦਾ ਅਲਬੇਲਾ ਕਲਾਕਾਰ ਅਤੇ ਸਰੂ ਕੱਦ ਵਾਲਾ ਬਲਵਿੰਦਰ ਕਾਹਲੋਂ ਅੱਜ ਕੈਨੇਡਾ ਵਿੱਚ ਨਸ਼ਿਆਂ ਦੇ ਖਿਲਾਫ ਮਹਾਂ ਸੰਗਰਾਮ ਛੇੜੇਗਾ ਅਤੇ ਨਸ਼ਿਆਂ ਦੇ ਖਾਤਮੇ ਲਈ ਕੈਨੇਡਾ ਵਿੱਚ ਮਹਾਂ ਯਾਤਰਾ ਆਰੰਭੇਗਾ, ਇਸ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ … More »

ਲੇਖ | Leave a comment
 

ਰਾਵੀ ਪਾਰੋਂ ਆਏ ਸੱਜਣੋਂ : ਖੁਸ਼ਆਮਦੀਦ

ਅਸੀਂ ਅੱਜ 50 ਸਾਲ ਪੁਰਾਣੀ ਮਹਾਨ ਸੰਸਥਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਜ਼ਸ਼ਨਾਂ ਦੀ ਲੜੀ ਵਿੱਚ ਪੁਰਾਣੇ ਵਿਦਿਆਰਥੀਆਂ ਦਾ ਜੋੜ ਮੇਲਾ ਰਲ ਕੇ ਮਨਾਉਣ ਲੱਗੇ ਹਾਂ। ਸ਼ਗਨਾਂ ਦੀ ਘੜੀ ਹੈ। ਇਸ ਘੜੀ ਰਲ ਬੈਠਣਾ ਸਾਡਾ ਸੁਭਾਗ ਵੀ ਹੈ … More »

ਲੇਖ | Leave a comment
 

ਦੱਸ ਵੇ ਪੁੱਤਰਾ

ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ? ਜਿਥੇ ਬੈਠ ਆਰਾਮ ਕਰਾਂ ਉਹ ਦਰ ਕਿੱਥੇ ਹੈ। ਦੂਰ ਦੇਸ ਪਰਦੇਸ ਗੁਆਚੀ ਛਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਵੇ ਪੁੱਤਰਾ ਤੈਨੂੰ ਲਾਡ ਲਡਾਇਆ। ਚਾਈਂ ਪੜ੍ਹਨ ਸਕੂਲੇ ਪਾਇਆ। ਕਦਮ … More »

ਕਵਿਤਾਵਾਂ | 1 Comment
 

ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹਿਆ ਪੰਜਾਬ

ਨਸ਼ਿਆਂ ਦੇ ਹੜ੍ਹ ਵਿੱਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ … More »

ਲੇਖ | Leave a comment
Dr Surjit Patar.sm

ਲੁਧਿਆਣਾ ਵਿੱਚ ਡਾ: ਸੁਰਜੀਤ ਪਾਤਰ ਦਾ ਨਾਗਰਿਕ ਅਭਿਨੰਦਨ

ਲੁਧਿਆਣਾ ਸ਼ਹਿਰ ਵਿੱਚ ਰਹਿੰਦਿਆਂ ਮੈਨੂੰ ਲਗਪਗ 41 ਵਰ੍ਹੇ ਹੋ ਗਏ ਹਨ। ਏਦੋਂ ਕੁਝ ਮਹੀਨੇ ਘੱਟ ਡਾ: ਸੁਰਜੀਤ ਪਾਤਰ ਦੀ ਰਿਹਾਇਸ਼ ਵੀ ਇਸੇ ਸ਼ਹਿਰ ਵਿੱਚ ਹੀ ਹੈ। ਮੈਂ ਆਪਣੇ ਪਿੰਡ ਬਸੰਤਕੋਟ ਤੋਂ ਲੁਧਿਆਣੇ ਖਾਲਸਾ ਕਾਲਜ ਆਪਣੇ ਵੱਡੇ ਵੀਰ ਕੋਲ ਪੜ੍ਹਨ ਆਇਆਂ … More »

ਲੇਖ | Leave a comment
 

ਤਾਰੂ ਪੰਜ ਦਰਿਆ ਦੇ ਡੁੱਬ ਗਏ ਪਿਆਲੇ

ਨਸ਼ਿਆਂ ਦੇ ਹੜ੍ਹ ਵਿੱਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ … More »

ਲੇਖ | Leave a comment
awardees Kisan.sm

ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਪੰਜਾਬ ਦੇ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਦੌਰਾਨ ਦੋ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਨ੍ਹਾਂ ਵਿਚੋਂ ਇਕ ਕਿਸਾਨ ਬਾਗਬਾਨੀ ਅਤੇ ਦੂਸਰਾ ਖੇਤੀਬਾੜੀ ਨੂੰ ਵਿਕਸਤ ਲੀਹਾਂ ਤੇ ਤੋਰਨ … More »

ਸਰਗਰਮੀਆਂ | Leave a comment
 

ਡਾ: ਸੁਰਜੀਤ ਪਾਤਰ ਪਦਮਸ਼੍ਰੀ ਪੁਰਸਕਾਰ ਦਾ ਪਾਤਰ

ਡਾ: ਸੁਰਜੀਤ ਪਾਤਰ ਨੂੰ ਪਦਮਸ਼੍ਰੀ ਪੁਰਸਕਾਰ ਮਿਲਣਾ ਪੰਜਾਬੀ ਜ਼ੁਬਾਨ ਅਤੇ ਪੰਜਾਬੀਆਂ ਲਈ ਉਹ ਮਿੱਠੀ ਖ਼ਬਰ ਹੈ ਜਿਸ ਦੀ ਸਾਨੂੰ ਸਭ ਨੂੰ ਕਈ ਵਰ੍ਹਿਆਂ ਤੋਂ ਉਡੀਕ ਸੀ। ਪਾਤਰ ਦੀ ਸ਼ਾਇਰੀ ਨੇ ਸਮੁੱਚੇ ਗਲੋਬ ਤੇ  ਆਪਣੀਆਂ ਪੈੜਾਂ ਇੰਨੀਆਂ ਗੂੜ੍ਹੀਆਂ ਕੀਤੀਆਂ ਹਨ ਕਿ … More »

ਲੇਖ | Leave a comment
KULDEEP MANAK.sm

ਪੰਜਾਬੀ ਗਾਇਕੀ ਦੀ ਬੁਲੰਦ ਟੁਣਕਾਰ ਸੀ ਕੁਲਦੀਪ ਮਾਣਕ

ਮਾਂਵਾਂ ਰੋਜ਼ ਪੁੱਤਰ ਜੰਮਦੀਆਂ ਨੇ ਪਰ ਕੁਲਦੀਪ ਮਾਣਕ ਵਾਲੀ ਰਾਤ ਸ਼ਾਇਦ ਉਹ ਇਕੱਲਾ ਹੀ ਜੰਮਿਆ ਸੀ। ਬਠਿੰਡਾ ਜ਼ਿਲ੍ਹੇ ਦੇ ਟਿੱਬਿਆਂ ਵਾਲੇ ਪਿੰਡ ਜਲਾਲ ਵਿੱਚ। ਬਾਪ ਨੇ ਉਸ ਨੂੰ ਲਤੀਫ਼ ਮੁਹੰਮਦ ਦਿੱਤਾ ਅਤੇ ਹਾਣੀਆਂ ਨੇ ਮਣਕਾ ਕਿਹਾ। ਉਨ੍ਹਾਂ ਦੇ ਪਿੰਡ ਮੁੱਖ … More »

ਲੇਖ | 2 Comments
Amarjit Gurdaspuri

ਲੋਕ ਸੰਗੀਤ ਵਿਰਸੇ ਦੀ ਸੁਰੀਲੀ ਤੰਦ – ਅਮਰਜੀਤ ਗੁਰਦਾਸਪੁਰੀ

ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਹੈ ਜਿਸ ਦੀ ਟੁਣਕਾਰ ਉਮਰ ਦੇ 7ਵੇਂ ਦਹਾਕੇ ਵਿਚ ਦਾਖ਼ਲ ਹੋ ਕੇ ਵੀ ਅਜੇ ਟੱਲੀ ਵਾਂਗ ਟੁਣਕਦੀ ਹੈ । ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰਾਂ ਦਾ … More »

ਲੇਖ | Leave a comment