Author Archives: ਗੁਰਚਰਨ ਸਿੰਘ ਪੱਖੋਕਲਾਂ
ਪੰਜਾਬ ਪੰਜਾਬੀਆਂ ਦੀ ਇਮਾਨਦਾਰ ਤੀਜੀ ਧਿਰ ਭਾਲਦਾ ਹੈ
ਪੰਜਾਬ ਦੇ ਵਰਤਮਾਨ ਰਾਜਨੀਤਕ ਹਾਲਾਤ ਆਉਣ ਵਾਲੇ ਪੰਜ ਸਾਲਾਂ ਲਈ ਘੁੰਮਣ ਘੇਰੀਆਂ ਸਿਰਜਣ ਵਾਲੇ ਦਿਖਾਈ ਦੇ ਰਹੇ ਨੇ। ਅਕਾਲੀ ਦਲ ਤੋਂ ਨਰਾਜ ਜਨਤਾ ਕਾਂਗਰਸ਼ ਵੱਲੋਂ ਵੀ ਸੰਭਾਲੀ ਜਾਂਦੀ ਦਿਖਾਈ ਨਹੀਂ ਦੇ ਰਹੀ। 2014 ਵਿੱਚ ਇਹਨਾਂ ਦੋਨਾਂ ਪਾਰਟੀਆਂ ਨੂੰ ਬਰਾਬਰ ਦੀ … More
ਆਉ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ
ਮਨੁੱਖੀ ਜਿੰਦਗੀ ਨੂੰ ਗੁਰੂ ਗੋਬਿੰਦ ਸਿੰਘ ਦਾ ਇਹ ਮੁੱਖਵਾਕ ਸਪੱਸ਼ਟ ਕਰ ਦਿੰਦਾਂ ਹੈ, ‘ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ।’ ਦੁਨੀਆਂ ਦਾ ਹਰ ਮਨੁੱਖ ਜਗਤ ਜੋ ਮੇਲੇ ਵਰਗਾ ਹੈ ਇਸ ਵਿੱਚ ਇਸ ਸੰਸਾਰ ਦੇ ਮੇਲੇ ਨੂੰ ਦੇਖਦਾ … More
ਨਿਰਪੱਖ ਵਿਸਲੇਸ਼ਣ ਚੋਣ ਹਲਕਾ ਖਡੂਰ ਸਾਹਿਬ
ਪੰਜਾਬ ਦੇ ਭਵਿੱਖ ਵਿੱਚ ਹੋਣ ਵਾਲੀ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀ ਫਾਈਨਲ ਮੰਨੀ ਜਾਣੀ ਵਾਲੀ ਚੋਣ ਦਿਲਚਸਪ ਮੋੜ ਤੇ ਹੈ ਅਤੇ ਇਸ ਚੋਣ ਦਾ ਨਤੀਜਾ ਵੀ ਹੈਰਾਨੀ ਜਨਕ ਅਤੇ ਰਾਹ ਦਸੇਰਾ ਹੋਵੇਗਾ। ਪਿੱਛਲੇ ਮਹੀਨੇ ਚੋਣ ਸਰਗਰਮੀ ਵਿੱਚ … More
ਕਿਸਾਨ ਤੋਂ ਉਗਰਾਹੇ ਟੈਕਸ ਦੀ ਸਹੀ ਵੰਡ ਕਿਉਂ ਨਹੀਂ
ਜਦ ਪੰਜਾਬ ਦੇ ਰਾਜਨੀਤਕ ਸੈਂਟਰ ਸਰਕਾਰ ਤੋਂ ਪੰਜਾਬ ਦੁਆਰਾ ਸੈਂਟਰ ਨੂੰ ਦਿੱਤੇ ਗਏ ਟੈਕਸਾਂ ਦੇ ਵਿੱਚੋਂ 50% ਹਿੱਸੇ ਦੀ ਮੰਗ ਕਰਦੇ ਹਨ ਤਦ ਉਹ ਆਪ ਕਿਊਂ ਭੁੱਲ ਜਾਂਦੇ ਹਨ ਕਿ ਉਹ ਆਪ ਭੀ ਇਹੋ ਕੁੱਝ ਕਰਦੇ ਹਨ। ਪਿੰਡਾਂ ਵਿੱਚ ਖੇਤੀ … More
ਘਰ ਦੀ ਕੱਢੀ ਸ਼ਰਾਬ ਤੇ ਜੱਜ ਦਾ ਫੈਸਲਾ
ਵਰਤਮਾਨ ਕਾਨੂੰਨੀ ਇਨਸਾਫ ਪਰਬੰਧ ਦਾ ਖੋਖਲਾਪਣ ਅਤੇ ਮਨੁੱਖੀ ਜਮੀਰ ਵਿੱਚੋਂ ਹੋਏ ਫੈਸਲਿਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਵਰਤਮਾਨ ਭਿ੍ਸ਼ਟ ਸਿਸਟਮ ਨੇ ਕਾਨੂੰਨ ਦੇ ਜਾਲ ਨਾਲ ਇਨਸਾਨੀ ਸੋਚ ਮਨਫੀ ਕਰਕੇ ਕਾਨੂੰਨ ਦੇ ਨਾਂ ਤੇ ਗੈਰ ਕਾਨੂੰਨੀ ਇਨਸਾਫ ਪਰਬੰਧ ਖੜਾ ਕਰ … More
ਮਨੁੱਖ ਦੀਆਂ ਤਿੰਨ ਖਾਹਿਸ਼ਾਂ ਕੁਰਸੀ ਤਖਤਾ ਤੇ ਤਖਤ
ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ੍ਹ ਹੁੰਦਾ ਹੈ । ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨੇ ਹੀਰਿਆਂ ਤੱਕ ਆਪਣੇ ਆਪ … More