Author Archives: ਗੁਰਦੀਸ਼ ਕੌਰ ਗਰੇਵਾਲ
ਛੇੜ ਮਰਦਾਨਿਆਂ ਰਬਾਬ..(ਗੀਤ)
ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਹੁਣ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ, ਭੋਲੇ ਭਾਲੇ … More
ਅਸਾਂ ਕਿਸ਼ਤ ਤਾਰੀ
ਅਸਾਂ ਕਿਸ਼ਤ ਤਾਰੀ ਜਾਂ ਏਥੇ ਘਰਾਂ ਦੀ। ਬੜੀ ਯਾਦ ਆਈ ਸੀ ਆਪਣੇ ਗਰਾਂ ਦੀ। ਨਾ ਤੱਕਿਆ ਕਿਸੇ ਦਾ ਕੋਈ ਆਸਰਾ ਮੈਂ, ਭਰੀ ਹੈ ਮੈਂ ਪਰਵਾਜ਼ ਅਪਣੇ ਪਰਾਂ ਦੀ। ਅਸਾਂ ਚੁੱਪ ਕਰਕੇ, ਹੀ ਬੈਠੇ ਜੇ ਰਹਿਣਾ, ਤਾਂ ਚੱਲਣੀ ਹੈ ਆਪੇ ਹੀ … More
ਖੁਸ਼ੀ ਤੇ ਆਨੰਦ..!
ਖੁਸ਼ ਹੋਣਾ ਭਲਾ ਕੋਣ ਨਹੀਂ ਚਾਹੁੰਦਾ? ਅੱਜ ਹਰ ਬੰਦਾ ਖੁਸ਼ੀ ਦੀ ਭਾਲ ਵਿੱਚ ਲੱਗਾ ਹੋਇਆ ਹੈ। ਇਸ ਨੂੰ ਲੱਭਦਾ ਬੰਦਾ- ਘਰ ਬਦਲਦਾ- ਪਿੰਡ ਬਦਲਦਾ- ਸ਼ਹਿਰ ਬਦਲਦਾ- ਮੁਲਕ ਬਦਲਦਾ- ਪਰ ਇਹ ਫਿਰ ਵੀ ਹੱਥ ਨਹੀਂ ਆਉਂਦੀ। ਕਈ ਵਾਰੀ ਅਸੀਂ ਸਾਧਨ ਬਦਲਦੇ … More
ਮਾਂ ਮੇਰੀ ਦਾ ਏਡਾ ਜੇਰਾ…(ਗੀਤ)
ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More
ਖਾਲਸਾ ਮੇਰੋ ਰੂਪ ਹੈ ਖਾਸ॥
‘ਖਾਲਸਾ’ ਤੋਂ ਭਾਵ ਹੈ- ‘ਖ਼ਾਲਸ’ ਜਾਂ ‘ਸ਼ੁਧ’। ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਇੱਕ ਖ਼ਾਲਸ ਤੇ ਨਿਆਰੀ ਕੌਮ ਤਿਆਰ ਕੀਤੀ ਸੀ, ਜਿਸ ਦੀ ਸ਼ਖ਼ਸੀਅਤ ਵਿੱਚ ਕੋਈ ਖੋਟ ਨਾ ਹੋਵੇ। ਜੋ ਲੋੜ … More
ਸ਼ਹੀਦੀ ਦਿਹਾੜੇ ਤੇ ਵਿਸ਼ੇਸ਼- ਭਗਤ ਸਿੰਘ ਦੇ ਵਾਰਿਸੋ..!
ਅੱਜ ਸਵੇਰੇ ਨਿੱਤ ਨੇਮ ਤੋਂ ਵਿਹਲੀ ਹੋ, ਮੈਂ ਰੋਜ਼ਾਨਾ ਦੀ ਤਰ੍ਹਾਂ ਵਟਸਐਪ ਦੇ ਆਏ ਸੁਨੇਹੇ ਦੇਖਣ ਲਗ ਪਈ। ਵੱਖ ਵੱਖ ਗਰੁੱਪਾਂ ‘ਚੋਂ ਆਏ ਢੇਰ ਸਾਰੇ ਮੈਸਜ ਦੇਖਣ ਬਾਅਦ, ਡਲੀਟ ਕਰਕੇ, ਹਰ ਰੋਜ਼ ਫੋਨ ਨੂੰ ਹੌਲ਼ਾ ਕਰਨਾ ਪੈਂਦਾ ਹੈ, ਤਾਂ ਕਿ … More
‘ਵੂਮੈਨ ਡੇ’ ਤੇ ਵਿਸ਼ੇਸ਼ – ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More
ਬੇਗਮ ਪੁਰਾ ਸਹਰ ਕੋ ਨਾਉ॥
ਮੱਧ ਕਾਲ ਦਾ ਸਮਾਂ ਭਾਰਤ ਵਰਸ਼ ਵਿੱਚ ਭਗਤੀ ਕਾਲ ਵਜੋਂ ਜਾਣਿਆਂ ਜਾਂਦਾ ਹੈ। ਇਸ ਕਾਲ ਵਿੱਚ ਪੈਦਾ ਹੋਏ ਸਿਰਮੌਰ ਭਗਤਾਂ ਵਿਚ, ਰਵਿਦਾਸ ਜੀ ਦਾ ਨਾਮ ਬੜੀ ਸ਼ਰਧਾ ਨਾਲ ਲਿਆ ਜਾਂਦਾ ਹੈ। ਇਹਨਾਂ ਦਾ ਜਨਮ, ਪਿਤਾ ਸ੍ਰੀ ਰਘੂ ਜੀ ਦੇ ਘਰ, … More
ਗੁਰਪੁਰਬ ਤੇ ਵਿਸ਼ੇਸ਼ – ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਅੱਜ ਨਵਾਂ ਕੋਈ ਗੀਤ ਬਣਾਈਏ
ਅੱਜ ਨਵਾਂ ਕੋਈ ਗੀਤ ਬਣਾਈਏ। ਰਲ਼ ਕੇ ਨੱਚੀਏ ਰਲ਼ ਕੇ ਗਾਈਏ। ਗੀਤ ਬਣਾਈਏ ਪਿਆਰਾਂ ਵਾਲਾ, ਸੁਹਣੇ ਜਿਹੇ ਇਕਰਾਰਾਂ ਵਾਲਾ, ਸੁੱਚੇ ਜਿਹੇ ਕਿਰਦਾਰਾਂ ਵਾਲਾ, ਨਫਰਤ ਦੀ ਦੀਵਾਰ ਨੂੰ ਢਾਹੀਏ। ਅੱਜ….. ਗੀਤ ਬਣਾਈਏ ਸੁੱਖਾਂ ਵਾਲਾ, ਹੱਸਦੇ ਵੱਸਦੇ ਮੁੱਖਾਂ ਵਾਲਾ, ਜਿਉਣ ਜੋਗੀਆਂ ਕੁੱਖਾਂ … More