ਅੰਨ੍ਹੀ ਸ਼ਰਧਾ ਸਾਨੂੰ ਲੈ ਡੁਬੇਗੀ..!

ਸਾਡੇ ਦੇਸ਼ ਵਿੱਚ ਬਾਬਿਆਂ ਦੇ ਡੇਰੇ ਖੁੰਬਾਂ ਦੀ ਤਰ੍ਹਾਂ ਵੱਧ ਗਏ ਹਨ। ਹਰੇਕ ਡੇਰੇ ਤੇ ਸੰਗਤ ਦਾ ਅਥਾਹ ਸਮੁੰਦਰ ਦੇਖਣ ਨੂੰ ਮਿਲਦਾ ਹੈ। ਕਹਿਣ ਨੂੰ ਤਾਂ ਇਹ ਬਾਬੇ ਆਪਣੇ ਆਪ ਨੂੰ ਅਧਿਆਤਮਿਕ ਆਗੂ ਕਹਿੰਦੇ ਹਨ, ਪਰ ਨਾਲ ਹੀ ਆਏ ਦਿਨ … More »

ਲੇਖ | Leave a comment
 

ਪਰਦੇਸਾਂ ਵਿੱਚ ਆਉਣ ਲਈ…(ਦੋਹੇ)

ਪਰਦੇਸਾਂ ਵਿੱਚ ਆਉਣ ਲਈ, ਵਰਤੇ ਲੱਖ ਹਥਿਆਰ। ਭੈਣ ਵਿਆਹੀ ਵੀਰ ਸੰਗ, ਰਿਸ਼ਤੇ ਤਾਰੋ ਤਾਰ। ਮੁੱਕਣੀ ਨਾ ਏਥੇ ਕਦੇ, ਡਾਲਰ ਦੀ ਇਹ ਦੌੜ, ਅੱਗਾ ਰਹਿਣ ਸੁਆਰਦੇ, ਪਿੱਛਾ ਹੋਇਆ ਚੌੜ। ਵੱਡੇ ਵੱਡੇ ਘਰ ਅਤੇ, ਵੱਡੀ ਲੈ ਲਈ ਕਾਰ, ਵੰਡੇ ਗਏ ਦਿਨ ਰਾਤ … More »

ਕਵਿਤਾਵਾਂ | Leave a comment
 

ਮੋਬਾਇਲ- ਜਰੂਰਤ ਕਿ ਸਿਰਦਰਦੀ…?

ਅਜੋਕੇ ਯੁੱਗ ਵਿੱਚ ਮੋਬਾਇਲ ਸਾਡੀ ਜਰੁਰਤ ਬਣ ਗਿਆ ਹੈ। ਬੰਦਾ ਕਿਤੇ ਵੀ ਹੋਵੇ, ਝੱਟ ਉਸ ਨੂੰ ਦੁੱਖ ਸੁੱਖ ਦਾ ਸੁਨੇਹਾ ਪਹੁੰਚ ਜਾਂਦਾ ਹੈ। ਆਪਾਂ ਸੱਤ ਸਮੁੰਦਰੋਂ ਪਾਰ ਬੈਠੇ ਵੀ, ਆਪਣੇ ਸੱਜਣਾਂ ਨਾਲ, ਹਰ ਰੋਜ਼ ਗੱਲਾਂ ਬਾਤਾਂ ਕਰ ਸਕਦੇ ਹਾਂ। ਵੱਟਸ … More »

ਲੇਖ | Leave a comment
 

ਬਾਬਾ ਨਾਨਕ ਤੇ ਅਸੀਂ…!

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਉਦੋਂ ਅਵਤਾਰ ਧਾਰਿਆ, ਜਦੋਂ ਇਸ ਧਰਤੀ ਤੇ ਚਾਰੇ ਪਾਸੇ ਕੂੜ੍ਹ ਦਾ ਪਸਾਰਾ ਸੀ। ਲੋਕਾਈ ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਸੀ। ਅਖੌਤੀ ਉੱਚ ਜਾਤੀ ਕਹਾਉਣ … More »

ਲੇਖ | Leave a comment
 

ਮੱਸਿਆ ਦੀ ਰਾਤ ਕਾਲੀ… (ਗਜ਼ਲ)

ਮੱਸਿਆ ਦੀ ਰਾਤ ਕਾਲੀ, ਉੱਜਲੀ ਹੋ ਜਾਏਗੀ । ਤੇਲ ਪਾਓ ਦੀਵਿਆਂ ਵਿੱਚ, ਰੌਸ਼ਨੀ ਹੋ ਜਾਏਗੀ । ਸੋਚ ਅਪਣੀ ਨੂੰ ਬਦਲ ਹਉਮੈ ‘ਚ ਹੋ ਗਲਤਾਨ ਨਾ, ਮੈਲ਼ ਮਨ ਦੀ ਧੋ ਲੈ, ਰੌਸ਼ਨ ਜ਼ਿੰਦਗੀ ਹੋ ਜਾਏਗੀ। ਰੱਬ ਦਾ ਨਾਂ ਲੈਣ ਦਾ ਚੱਲ … More »

ਕਵਿਤਾਵਾਂ | Leave a comment
 

ਥਾਂ ਥਾਂ ਤੇ ਬੈਠੇ ਨੇ ਰਾਵਣ….!

ਅੱਜ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਉਹ ਵਕੀਲ ਵੀ ਹੈ ਤੇ ਜੱਜ ਵੀ, ਪੁਲਿਸ ਅਫਸਰ ਵੀ ਹੈ ਤੇ ਪਾਇਲਟ ਵੀ, ਖਿਡਾਰੀ ਵੀ ਹੈ ਤੇ ਲਿਖਾਰੀ ਵੀ, ਪੱਤਰਕਾਰ ਵੀ ਹੈ ਤੇ ਸੰਪਾਦਕ ਵੀ, ਨਰਸ ਵੀ ਹੈ ਤੇ … More »

ਲੇਖ | Leave a comment
 

ਕੀ ਲੈਣਾਂ ਪੜ੍ਹਾਈਆਂ ਤੋਂ… (ਵਿਅੰਗ)

ਕੀ ਲੈਣਾ ਪੜ੍ਹਾਈਆਂ ਤੋਂ, ਕੋਈ ਸਾਧ ਸੰਤ ਹੀ ਹੋ ਜਾਂ। ਕੀ ਲੈਣਾ ਪੜ੍ਹਾਈਆਂ ਤੋਂ, ਬਣ ਕੇ ਸਾਧ ਉਡਾਈਏ ਮੌਜਾਂ.. ਇੱਕ ਚੋਲਾ ਸੁਆ ਲਈਏ, ਗਲ਼ ਮਾਲਾ ਪਾ ਲਈਏ। ਭਗਵਾਂ, ਚਿੱਟਾ, ਨੀਲਾ, ਕੋਈ ਰੰਗ ਚੜ੍ਹਾ ਲਈਏ। ਪਿੱਛੇ ਲੱਗ ਜਾਣਗੀਆਂ, ਆਪੇ ਸੰਗਤਾਂ ਦੀਆਂ … More »

ਕਵਿਤਾਵਾਂ | Leave a comment
 

ਹਾਂ ਪੱਖੀ ਸੋਚ ਰੱਖਣੀ- ਕਿੰਨੀ ਕੁ ਔਖੀ ਭਲਾ..!

ਪਰਮਾਤਮਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਸੋਚਣ ਲਈ। ਇਹ ਉਸ ਦੀ ਆਪਣੀ ਮਰਜ਼ੀ ਹੈ ਕਿ ਉਹ ਉਸ ਨਾਲ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ। ਸਾਡੀਆਂ ਸੋਚਾਂ ਦਾ ਸਾਡੇ ਕਾਰਜਾਂ ਤੇ ਅਹਿਮ ਪ੍ਰਭਾਵ ਪੈਂਦਾ ਹੈ। ਇਹ ਸੋਚਾਂ ਸਾਨੂੰ ਚੋਰ … More »

ਲੇਖ | Leave a comment
 

ਰੱਖੜੀ ਤੇ ਵਿਸ਼ੇਸ਼- ਵੀਰਾ ਅੱਜ ਦੇ ਸ਼ੁਭ ਦਿਹਾੜੇ…

ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More »

ਕਵਿਤਾਵਾਂ | Leave a comment
camp team honoured by guru ghar-july 2017.resized

“ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥”

ਕੈਲਗਰੀ : “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥” ਬਹੁਤੇ ਰੋਗ ਪ੍ਰਮਾਤਮਾ ਨੂੰ ਭੁੱਲਣ, ਅਤੇ ਮਨ ਦੇ ਵਿਸ਼ੇ ਵਿਕਾਰਾਂ ਕਾਰਨ ਪੈਦਾ ਹੁੰਦੇ ਹਨ ਜੋ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” ਦੇ ਮਹਾਂਵਾਕ ਅਨੁਸਾਰ ਇਹ ਰੋਗ ਨਾਮ- ਦਾਰੂ ਦੁਆਰਾ ਠੀਕ ਹੋ … More »

ਸਰਗਰਮੀਆਂ | Leave a comment