Author Archives: ਹਰਬੀਰ ਸਿੰਘ ਭੰਵਰ
ਆਮ ਲੋਕਾਂ ਦੇ ਮੁੱਦੇ ਗ਼ਾਇਬ ਹਨ ਲੋਕ ਸਭਾ ਚੋਣਾਂ ਦੌਰਾਨ
ਆਗਾਮੀ ਲੋਕ ਸਭਾ ਚੋਣਾਂ ਲਈ ਦੇਸ਼ ਦੇ ਕਈ ਸੂਬਿਆਂ ਵਿਚ ਪੰਜ ਪੜਾਵਾਂ ਚੋਂ ਤਿੰਨ ਗੇੜ ਦੀਆਂ ਵੋਟਾਂ ਪੈ ਚੁਕੀਆਂ ਹਨ। ਪੰਜਾਬ ਵਿਚ ਚੌਥੇ ਤੇ ਪੰਜਵੇ ਪੜਾਅ ਵਿਚ 7 ਅਤੇ 13 ਮਈ ਨੂੰ ਵੋਟਾਂ ਪਾਈਆਂ ਜਾਣ ਗੀਆਂ।ਦੇਸ਼ ਦੇ ਕਈ ਖੇਤਰਾਂ ਵਿਚ … More
ਸਾਵਧਾਨ! ਸਿੱਖ ਲੀਡਰਾਂ ਵਲ ਵੀ ਚਲਾਈ ਜਾ ਸਕਦੀ ਹੈ ਜੁੱਤੀ
ਕਾਂਗਰਸ ਪਾਰਟੀ ਦੇ ਦਿੱਲੀ ਮੁਖ ਦਫਤਰ ਵਿਖੇ 7 ਅਪਰੈਲ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਜਗਦੀਸ਼ ਟਾੲਟਲਰ ਨੂੰ “ ਕਲੀਨ ਚਿੱਟ” ਦਿਤੇ ਜਾਣ ਦੇ ਮੁੱਦੇ ‘ਤੇ ਦੈਨਿਕ ਜਾਗਰਣ ਦੇ ਇਕ ਸਿੱਖ ਪੱਤਰਕਾਰ ਜਰਨੈਲ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ … More
ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ ‘ਤੇ ਫਿਰ ਨਮਕ ਛਿੜਕਿਆ
ਆਗਾਮੀ ਲੋਕ ਸਭਾ ਚੋਣਾ ਲਈ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ , ਜੋ ਨਵੰਬਰ 84 ‘ਚ ਸਿੱਖਾਂ ਦੇ ਕਤਲੇਆਮ ਲਈ ਜ਼ਿਮੇਦਾਰ ਸਮਝੇ ਜਾਂਦੇ ਹਨ, ਨੂੰ ਦਿੱਲੀ ਦੇ ਦੋ ਹਲਕਿਆਂ ਲਈ ਟਿਕਟਾਂ ਦੇ ਕੇ ਇਕ ਵਾਰੀ ਫਿਰ ਸਿੱਖਾਂ ਦੇ ਜ਼ਖ਼ਮਾਂ ‘ਤੇ ਨਮਕ … More
ਪੰਜਾਬ ਵਿਚ ਮੀਡੀਆ ਨੂੰ “ਕਾਬੂ” ਕਰਨ ਦੇ ਯਤਨ
ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨਸ਼ਾਲਾ, ਕਾਰਜਸ਼ਾਲਾ, ਨਿਆਏਸ਼ਾਲਾ ਤੋਂ ਬਾਅਦ ਪ੍ਰੈਸ ਹੀ ਮਜ਼ਬੂਤ ਜਮਹੂਰੀਅਤ ਦਾ ਚੌਥਾ ਥੰਮ ਹੈ।ਅਜ ਜਦੋਂ ਭਾਰਤ ਵਿਚ ਸਿਆਸੀ ਪਾਰਟੀਆਂ ,ਜਿਨ੍ਹਾਂ ਨੇ ਕਾਨੂੰਨ ਘੜਣੇ ਹਨ ਅਤੇ ਅਫਸਰਸ਼ਾਹੀ,ਜਿਹਨਾਂ ਨੇ ਕਾਨੂੰਨ ਲਾਗੂ ਕਰਨੇ … More
ਗੁਰਤਾ ਗੱਦੀ ਦੇ 300-ਸਾਲਾ ਸਮਾਗਮਾਂ ਨੂੰ ਸਮਰਪਿਤ ਰਿਹਾ 2008 ਦਾ ਵਰ੍ਹਾ
ਵਿਸ਼ਵ ਭਰ ਦੇ ਸਿੱਖਾਂ ਲਈ ਬੀਤ ਰਿਹਾ 2008 ਦਾ ਵਰ੍ਹਾ ਬੜਾ ਹੀ ਮਹੱਤਵਪੂਰਨ ਸੀ। “300 ਸਾਲ,ਗੁਰੁ ਦੇ ਨਾਲ” ਦੀਆਂ ਸ਼ਰਧਾਮਈ ਪੰਥਕ ਗੂਜਾਂ ਦੇ ਨਾਲ ਇਹ ਵਰ੍ਹਾ ਮੁਖ ਤੌਰ ‘ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 300-ਸਾਲਾ ਗੇਰਤਾ ਗੱਦੀ ਨੂੰ ਸਮਰਪਿਤ … More