Author Archives: ਹਰਬੀਰ ਸਿੰਘ ਭੰਵਰ
ਪ੍ਰਧਾਨ ਮੰਤਰੀ ਦੇ ਅਹੁਦੇ ਦਾ ਅਦਬ ਸਤਿਕਾਰ
ਭਾਰਤ ਦੁਨੀਆਂ ਦੀ ਸਭ ਤੋਂ ਵਡੀ ਜਮਹੂਰੀਅਤ ਹੈ। ਇਸ ਦਾ ਆਪਣਾ ਇਕ ਸੰਵਿਧਾਨ ਹੈ, ਜਿਸ ਅਨੁਸਾਰ ਦੇਸ਼ ਦਾ ਹਰ ਨਾਗਰਿਕ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ,ਭਾਸ਼ਾ ਤੇ ਖੇਤਰ ਨਾਲ ਸਬੰਧ ਰੱਖਦਾ ਹੈ, ਦੇ ਇੱਕੋ ਜਿੇਹੇ ਬਰਾਬਰ ਅਧਿਕਾਰ ਹਨ। ਹਰ ਨਾਗਰਿਕ … More
ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤੀ ਰਾਸ਼ਟਰ ਨੂੰ ਦੇਣ
ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ, ਇੱਕ ਇਨਕਲਾਬੀ ਯੋਧਾ ਸਨ। ਉਨ੍ਹਾਂ ਪਹਿਲੇ ਨੌਂ ਗੁਰੂ ਸਾਹਿਬਾਨ ਵਾਂਗ ਜਿਥੇ ਸਾਂਝੀਵਾਲਤਾ, ਨਾਮ ਜੱਪਣ, ਇਕ ਸੱਚਾ ਸੁਚਾ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ, ਉਥੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ … More
ਸਾਲ 2016 ਦੌਰਾਨ ਮਹੱਤਵਪੂਰਨ ਰਹੀਆਂ ਸਿੱਖ ਸਰਗਰਮੀਆਂ
ਬੀਤ ਰਿਹਾ ਸਾਲ 2016 ਦੌਰਾਨ ਸਿਖ ਧਰਮ ਨਾਲ ਸਬੰਧਤ ਸਰਗਰਮੀਆਂ ਪਖੋਂ ਬੜਾ ਮਹੱਤਵਪੂਰਨ ਰਿਹਾ। ਇਸ ਵਰ੍ਹੇ ਦੀ ਸੱਭ ਤੋਂ ਪ੍ਰਮੁੱਖ ਖਬਰ ਤਾਂ ਦੇਸ਼ ਦੀ ਸੁਪਰੀਮ ਕੋਰਟ ਵਲੋਂ 15 ਸਤੰਬਰ ਨੂੰ ਪਿਛਲੇ ਪੰਜ ਸਾਲਾਂ ਤੋਂ ਨਿੱਸਲ ਪਈ ਸ਼੍ਰੋਮਣੀ ਗੁਰਦੁਰਆਰਾ ਪ੍ਰਬੰਧਕ ਕਮੇਟੀ … More
ਜਦ ਗੁਰੂ ਗੋਬਿੰਦ ਸਿੰਘ ਜੀ ਦਾ 300-ਸਾਲਾ ਪ੍ਰਕਾਸ਼ ਦਿਵਸ ਮਨਾਇਆ ਗਿਆ
ਸਿੱਖ ਪੰਥ ਵਲੋਂ ਵਿਸ਼ਵ ਭਰ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350-ਵਾਂ ਪ੍ਰਕਾਸ਼ ਪੁਰਬ ਜਨਵਰੀ 2017 ਦੇ ਪਹਿਲੇ ਹਫ਼ਤੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਨ ਕੀਤਾ ਹੈ … More
ਆਨੰਦ ਮੈਰਿਜ ਐਕਟ ਦਾ ਪਿਛੋਕੜ
ਸਿੱਖ ਇਕ ਵੱਖਰੀ, ਸੁਤੰਤਰ ਤੇ ਸੰਪੂਰਨ ਕੌਮਹੈ। ਸਿੱਖ ਫਿਲਾਸਫੀ,ਜੀਵਨ-ਢੰਗ,ਰਸਮੋ ਰਿਵਾਜ ਆਦਿ ਹਿੰਦੂ ਅਤੇ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਅਧਾਰਿਤ ਹਨ। ਗੁਰੂ ਸਾਹਿਬਾਨ ਨੇ ਅਪਣੇ ਸਿੱਖਾਂ ਅਤੇ ਸ਼ਰਧਾਲੂਆਂ … More
ਪੰਜਾਬ ਚੋਣਾਂ ਤੇ ਸਿੱਖ ਭਾਵਨਾਵਾਂ
ਪੰਜਾਬ ਇਕ ਸਰਹੱਦੀ ਸੂਬਾ ਹੈ। ਇਥੇ ਘੱਟ ਗਿਣਤੀ ਸਿੱਖ ਧਰਮ ਨਾਲ ਸਬੰਧਤ ਭਾਈਚਾਰੇ ਦੀ ਬਹੁ-ਵਸੋਂ ਹੈ ਤੇ ਇਹ ਸਿੱਖਾਂ ਦੀ ਕਰਮ ਭੂਮੀ ਹੈ। ਸਿੱਖ ਆਪਣੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਿਆਂ ਨਾਲ ਬੜੀ ਸ਼ਿਦਤ ਨਾਲ ਜੁੜੇ ਹੋਏ ਹਨ। … More
ਸਿੱਖ ਰਹਿਤ ਮਰਯਾਦਾ ਕੀ ਹੈ?
ਹਰ ਦੋ ਤਿੰਨ ਸਾਲ ਬਾਅਦ ਸਿੱਖ-ਪੰਥ ਵਿਚ “ਸਿੱਖ ਰਹਿਤ ਮਰਯਾਦਾ” ਬਾਰੇ ਕੋਈ ਨਾ ਕੋਈ ਵਾਦ ਵਿਵਾਦ ਛਿੜ ਜਾਂਦਾ ਹੈ,ਜਿਸ ਕਾਰਨ ਵੱਖ ਵੱਖ ਸਿੱਖ ਜੱਤੇਬੰਦੀਆਂ ਤੇ ਵਿਦਵਾਨਾਂ ਵਲੋਂ ਅਖ਼ਬਾਰਾਂ ਵਿਚ ਇਕ ਦੂਜੇ ਵਿਰੁਧ ਬਿਆਨ ਆਉਂਦੇ ਰਹਿੰਦੇ ਹਨ।ਅੱਜ ਕੱਲ ਸਿੱਖ ਰਹਿਤ ਮਰਯਾਦਾ … More
ਦੇਸ਼ ਭਗਤੀ ਦਾ ਪ੍ਰਮਾਣ : “ਭਾਰਤ ਮਾਤਾ ਕੀ ਜੈ “?
ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਤਿੰਨ ਥਾਵਾਂ ਨਾਲ ਬੜਾ ਮੋਹ ਹੁੰਦਾ ਹੈ। ਇਹ ਥਾਵਾਂ ਹਨ-ਜਿਸ ਥਾਂ ‘ਤੇ ਉਸਦਾ ਜਨਮ ਹੋਇਆ ਹੋਵੇ, ਜਿਸ ਥਾਂ ਉਸ ਦਾ ਪਹਿਲਾ ਪਿਆਰ (ਪ੍ਰੇਮ) ਹੋਇਆ ਹੋਵੇ ਅਤੇ ਜਿਥੇ ਉਸ ਦੇ ਪਿਓ ਦਾਦੇ ਦੀਆਂ ਹੱਡੀਆਂ … More
ਪੰਜਬ ਵਿਚ ਵੀ ਹੁੰਦੇ ਰਹੇ ਹਨ ਬਹੁਤੇ “ਝੂਠੇ” ਪੁਲਿਸ ਮੁਕਾਬਲੇ
ਉਤਰ ਪ੍ਰਦੇਸ਼ ਦੇ ਪੀਲੀ ਭੀਤ ਇਲਾਕੇ ਵਿਚ ਜੁਲਾਈ 1991 ਦੌਰਾਨ ਹੋਏ ਫਰਜ਼ੀ ਪੁਲਿਸ ਮੁਕਾਬਲੇ ਵਿਚ 11 ਸਿੱਖ ਨੌਜਵਾਨਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ ਅਦਾਲਤ ਨੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਅੰਗਰੇਜ਼ੀ ਦੀ ਇਕ ਕਹਾਵਤ ਹੈ ਕਿ ਦੇਰੀ … More
ਪੰਜਾਬ ਚੋਣਾਂ ਲਈ ਪੰਜਾਬੀ ਭਾਸ਼ਾ ਮੁੱਖ ਮੁੱਦਾ ਬਣੇ
ਪੰਜਾਬ ਵਿਧਾਨ ਸਭਾ ਚੋਣਾਂ ਲਈ ਹਾਲੇ ਲਗਭਗ ਇਕ ਸਾਲ ਬਾਕੀ ਹੈ, ਪਰ ਸਾਰੀਆਂ ਮੁੱਖ ਰਾਜਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਹਨ, ਕਾਨਫਰੰਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਵੱਖ ਵੱਖ ਪਾਰਟੀਆਂ ਦੇ ਮੁੱਖੀ ਤੇ ਸੀਨੀਆਰ ਲੀਡਰ ਸੂਬੇ ਦਾ ਦੌਰਾ … More