Author Archives: ਹਰਬੀਰ ਸਿੰਘ ਭੰਵਰ
ਮੌਜੂਦਾ ਪੰਥਕ ਸੰਕਟ ਤੇ ਪੰਜਾਬ ਸਰਕਾਰ
ਪੰਜਾਬ ਇਸ ਸਮੇਂ ਇਕ ਬਹੁਤ ਨਾਜ਼ਕ ਦੌਰ ਚੋਂ ਲੰਘ ਰਿਹਾ ਹੈ।ਦਰਅਸਲ, ਸਿੱਖ ਪੰਥ ਇਸ ਸਮੇਂ ਬਹੁਤ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ।ਪੰਜਾਬ ਤੇ ਮੌਜੂਦਾ ਹਾਲਾਤ ਅਤੇ ਪੰਥਕ ਸੰਕਟ ਬਾਰੇ ਦੇਸ਼ … More
‘ਸਰਬਤ ਖਾਲਸਾ’ ਇਕੱਤਰਤਾ ਦਾ ਮਹੱਤਵ
ਆਪਣੇ ਕਿਸੇ ਬਿਖੜੇ ਸਮੇਂ ਦੌਰਾਨ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਇਕੱਤਰ ਹੋ ਕੇ ਡੂੰਘਾ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਬਾਰੇ ਮਤਾ ਪਾਸ ਕਰਦਾ ਰਿਹਾ ਹੈ, ਜਿਸ ਨੂੰ ‘ਗੁਰਮਤਾ’ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਅਠਾਰਵੀ ਸਦੀ ਵਿਚ … More
1984 ਦੇ ਦੁਖਾਂਤ ਬਾਰੇ ਸਾਹਿਤ ਦੀ ਘਾਟ
ਕਰਨਾਟਕ ਤੇ ਮਹਾਰਾਸ਼ਟਰ ਵਿਚ ਦੋ ਲੇਖਕਾਂ ਦੀ ਕੱਟਰਵਾਦੀਆਂ ਵਲੋਂ ਹੱਤਿਆ ਤੇ ਦਾਦਰੀ ਵਿਚ ਇਕ ਮੁਸਲਮਾਨ ਦੀ ਕੁੱਟ ਕੁੱਟ ਕੇ ਮਾਰਨ ਦੀ ਦੁੱਖਦਾਈ ਘਟਨਾ ਅਤੇ ਵੱਧ ਰਹੀ ਅਸਹਿਣਸ਼ੀਲਤਾ ਦੇ ਰੋਸ ਵਿਚ ਸਾਹਿਤਕਾਰਾਂ ਵਲੋਂ ਸਾਹਿਤ ਅਕਾਡਮੀ ਨੂੰ ਆਪਣੇ ਸਨਮਾਨ ਵਾਪਸ ਕਰਨ ਦਾ … More
ਆਪਣੇ ਸਨਮਾਨ ਵਾਪਸ ਕਰਨ ਵਾਲੇ ਸਾਹਿਤਕਾਰਾਂ ਨੂੰ ਸਲਾਮ
ਭਾਰਤ ਦਾ ਸੰਵਿਧਾਨ ਇਕ ਧਰਮ ਨਿਰਪੇਖ ਤੇ ਜਮਹੂਰੀ ਦੇਸ਼ ਦੀ ਗੱਲ ਕਰਦਾ ਹੈ।ਇਸ ਦੇ ਹਰ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ ਜਾਂ ਕਬੀਲੇ ਨਾਲ ਸਬੰਧ ਰੱਖਦਾ ਹੋਵੇ, ਦੇ ਅਧਿਕਾਰ ਬਰਾਬਰ ਹਨ, ਉਸ ਨੂੰ ਕਿਸੇ ਵੀ ਧਰਮ ਨੂੰ ਮੰਨਣ … More
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ
ਆਪਣੀ ਜ਼ਿੰਦਗੀ ਵਿਚ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ ਨੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਸਬੰਧੀ ਬਹੁਤੇ ਚਿਤਰ ਬਣਾਏ ਹਨ। ਉਨ੍ਹਾਂ ਨੂੰ ਇਸ ਬਾਰੇ ਪ੍ਰੇਰਨਾ ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਨੇ ਦਿਤੀ ਸੀ। ਇਕ … More
ਪੰਜਾਬ ਦੀ ਰਾਜਨੀਤੀ ਬਨਾਮ ਸਿੱਖ ਮੁੱਦੇ
ਪੰਜਾਬ ਇੱਕ ਸਰਹੱਦੀ ਸੂਬਾ ਹੈ,ਜਿਸ ਦੀ ਬਹੁ-ਵਸੋਂ ਸਿੱਖ ਹੈ।ਜਿਵੇਂ ਹਿੰਦੁਸਤਾਨ ਦੇ ਜਨ ਜੀਵਨ ਤੇ ਸਿਅਸਤ ਉਤੇ ਰਾਮਾਇਣ ਤੇ ਮਹਾਂਭਾਰਤ ਦੀ ਸੰਸਕ੍ਰਿਤੀ ਦਾ ਪ੍ਰਭਾਵ ਹੈ, ਉਸੇ ਤਰ੍ਹਾਂ ਪੰਜਾਬ ਦੇ ਜਨ ਜੀਵਨ ਉਤੇ ਸਿੱਖ ਫਿਲਾਸਫੀ ਦਾ ਬਹਤ ਪ੍ਰਭਾਵ ਹੈ।ਸਿੱਖ ਆਪਣੇ ਗੁਰੂ ਸਾਹਿਬਾਨ, … More
ਪੰਜਾਬ ਵਿਚ ‘ਸੱਚ ਅਤੇ ਸੁਲਾਹ ਕਮਿਸ਼ਨ’ ਬਣਾਏ ਜਾਣ ਦੀ ਲੋੜ
ਇਕ ਬੜੀ ਪੁਰਾਨੀ ਕਹਾਵਤ ਹੈ “ਪੰਜਾਬ ਦੇ ਜੰਮਦੇ ਨੂੰ ਨਿਤ ਮੁਹਿੰਮਾਂ”। ਪੱਛਮ ਵਲੋਂ ਹਮਲਾਵਰ ਤੇ ਧਾੜਵੀ ਉਠਦੇ, ਸੱਭ ਤੋਂ ਪਹਿਲਾਂ ਉਨਹਾਂ ਦਾ ਵਾਹ ਪੰਜਾਬੀਆਂ ਨਲ ਹੀ ਪੈਂਦਾ।ਉਹ ਸਾਡੇ ਨਾਲ ਲੜਦੇ, ਲੁੱਟਦੇ ਤੇ ਲਿਤਾੜਦੇ ਹੋਏ ਦਿੱਲੀ ਵਲ ਨੂੰ ਕੂਚ ਕਰਦੇ। ਸਦੀਆਂ … More
ਪੰਥ ’ਚੋਂ ਛੇਕੇ ਜਾਂਦੇ ਰਹੇ ਸਿੱਖ, ਮਿਲਦੀ ਰਹੀ ਮੁਆਫੀ
ਸਿੱਖ ਸਿਧਾਤਾਂ ਤੇ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਉਤੇ ਅਕਸਰ ਕਿਸੇ ਸਿੱਖ ਵਿਅਕਤੀ ਨੂੰ ਆਪਣਾ “ਸਪੱਸ਼ਟੀਕਰਨ” ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਜ਼ੂਰ ਹਾਜ਼ਿਰ ਹੋਣ ਲਈ ਤਲਬ ਕੀਤਾ ਜਾਂਦਾ ਹੈ। ਇਸ ਸਪਸ਼ਟੀਕਰਨ ਤੋਂ ਸਿੰਘ ਸਾਹਿਬਾਨ ਸਤੁੰਸ਼ਟ ਨਾ ਹੋਣ ਤਾਂ … More
ਜਦੋਂ ਮਾਰਚ 1966 ਨੁੰ ਪੰਜਾਬੀ ਸੂਬੇ ਦੀ ਮੰਗ ਪਰਵਾਨ ਹੋਈ?
ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਪੰਜਾਬੀਆਂ ਵਿਸ਼ੇਸ਼ ਕਰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਬਾ ਸੰਘੱਰਸ਼ ਕੀਤਾ, ਮੋਰਚੇ ਲਗਾਏ, ਜੇਲ੍ਹਾਂ ਭਰੀਆਂ ਤੇ ਸ਼ਹੀਦੀਆਂ ਪਾਈਆਂ। ਜਦੋਂ 9 ਮਾਰਚ 1966 ਨੂੰ ਇਹ ਮੰਗ ਅਚਾਨਕ ਪਰਵਾਨ ਹੋਈ, ਤਾਂ ਪੰਜਾਬੀਆਂ ਦੇ … More
ਪੰਜਾਬ ਵਿਚ ‘ਆਮ ਆਦਮੀ’ ਪਾਰਟੀ ਦਾ ਭਵਿੱਖ
ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾ ਦੌਰਾਨ ‘ਆਮ ਆਦਮੀ’ (ਆਪ) ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤ ਕੇ ਕਾਂਗਰਸ ਦਾ ਤਾਂ ਸਫਾਇਆ ਕਰ ਦਿੱਤਾ ਤੇ ਪਿੱਛਲੇ 9 ਮਹੀਨੇ ਤੋਂ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ ਹਾਸ਼ੀਏ ਉਤੇ ਕਰ ਦਿੱਤਾ … More