ਰਾਸ਼ਟਰਪਤੀ ਓਬਾਮਾ ਦੀ ਭਾਰਤ ਫੇਰੀ

ਇਸ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਏ।ਇਸ 3-ਰੋਜ਼ਾ ਫੇਰੀ ਦੌਰਾਨ ਭਾਰਤ ਨਾਲ ਆਰਥਿਕ,ਵਪਾਰਕ ਤੇ ਰੱਖਿਆ ਖੇਤਰ ਵਿਚ ਕੁਝ ਸਮਝੌਤੇ ਹੋਏ ਤੇ ਪਰਮਾਣੂ ਸਮਝੌਤੇ ਸਬੰਧੀ ਵੀ ਗਲਬਾਤ … More »

ਲੇਖ | Leave a comment
 

ਗੁਰੂ ਸਾਹਿਬਾਨ ਨੇ ਭਾਰਤ ਦਾ ਬਹੁ-ਧਰਮੀ ਚਰਿੱਤਰ ਬਚਾਇਆ

ਹਿੰਦੋਸਤਾਨ ਅੱਜ ਇਕ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਸਭਿਅਤਾਵਾਂ ਵਾਲਾ ਦੇਸ਼ ਹੈ।ਈਰਾਨ,ਅਫਗਾਨਿਸਤਾਨ ਤੇ ਖਾੜੀ ਦੇਸ਼ ਵਾਂਗ ਇਹ ਵੀ ਇਕ ਇਸਲਾਮਿਕ ਦੇਸ਼ ਬਣ ਜਾਣਾ ਸੀ।ਸਿੱਖ ਗੁਰੂਆਂ ਨੇ ਇਸ ਨੂੰ ਬਚਾ ਲਿਆ।ਕਦੀ ਇਹ ਦੇਸ਼ ਹਿੰਦੂਆਂ ਦਾ ਦੇਸ਼ ਹੁੰਦਾ ਸੀ,ਪਰ ਤਕਰੀਬਨ 800 ਸਾਲ ਪਹਿਲਾਂ ਪਿ੍ਥਵੀ … More »

ਲੇਖ | Leave a comment
 

ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਅੱਲ੍ਹਾ ਯਾਰ ਖਾਨ ਦੀ ਜ਼ਬਾਨੀ

ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਨਾਲ, ਸ਼ਹੀਦੀਆਂ ਨਾਲ ਭਰਿਆ ਪਿਆ ਹੈ।ਸਰਬੰਸਦਾਨੀ  ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ। ਦਸੰਬਰ 1704 ਦੀ ਕੜਕਦੀ ਸਰਦੀ ਵਿਚ ਸ੍ਰੀ … More »

ਲੇਖ | Leave a comment
 

“ ਕੀ ਮੋਦੀ ਸਰਕਾਰ ਇਕ ਹਿੰਦੂ ਸਰਕਾਰ ਹੈ?

ਅਾਰ.ਐਸ.ਐਸ.ਦੇ ਇਕ ਵਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਨੇਤਾ ਅਸ਼ੋਕ ਸਿੰਘਲ ਨੇ ਨਵੀਂ ਦਿੱਲੀ ਵਿਖੇ  ਹਿੰਦੂ ਕਾਂਗਰਸ ਦੇ ਉਦਘਾਟਨੀ ਸਮਾਗਮ ਵਿਚ ਕਿਹਾ ਹੈ ਕਿ ਦਿੱਲੀ ਵਿਚ 800 ਸਾਲਾਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਿੰਦੂ ਸਵੈਅਭਿਮਾਨ ਹੱਥ ਸੱਤਾ ਆਈ ਹੈ। … More »

ਲੇਖ | Leave a comment
 

ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ

*  -ਵਿਦਾਈ ਲੈ  ਰਿਹਾ ਸਾਲ 2014 ਸਿੱਖ ਧਰਮ ਸਬੰਧੀ ਅਨੇਕ ਮਹੱਤਵਪੂਰਨ ਸਰਗਰਮੀਆਂ ਨਾਲ ਭਰਪੂਰ ਰਿਹਾ, ਜਿਨ੍ਹਾ ਨੇ ਸਮੁੱਚੇ ਸਿੱਖ-ਪੰਥ ਨੂੰ ਪ੍ਰਭਾਵਿਤ ਕੀਤਾ। ਇਸ ਸਾਲ ਦੀ ਸੱਭ ਤੋਂ ਮਹੱਤਵਪੂਰਨ ਘਟਨਾ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜ ਕੇ ਹਰਿਆਣਾ ਲਈ ਵੱਖਰੀ ਗੁਰਦੁਆਰਾ … More »

ਲੇਖ | Leave a comment
 

ਮੋਦੀ ਰੰਗ ਵਿਚ ਭਿਜਿਆ ਅਕਾਲੀ ਦਲ

ਪੰਦਰਾਂ ਵੀਹ ਦਿਨ ਪਹਿਲਾਂ  ਪੰਜਾਬੀ ਦੇ ਇਕ ਪ੍ਰਮੁੱਖ ਅਖ਼ਬਾਰ ਦੀ ਇਕ ਖ਼ਬਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਂਅ ੳੇੁਤੇ ਵੋਟਾਂ ਮੰਗੇਗਾ। ਇਸ ਲਈ  ਇਹ ਦਲੀਲ ਦਿਤੀ ਗਈ … More »

ਲੇਖ | Leave a comment
 

ਲੋਕ ਸਭਾ ਚੋਣਾਂ ਦੌਰਾਨ ਮੀਡੀਆ ਦਾ ਰੋਲ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨ-ਵਿਵੱਸਥਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਜਮਹੂਰੀਅਤ ਦਾ ਮਜ਼ਬੂਤ ਥੰਮ ਹੈ। ਪੂਰੀ ਇਮਾਨਦਾਰੀ, ਨਿਰਪੱਖਤਾ ਤੇ ਨਿਡੱਰਤਾ ਨਾਲ ਕੰਮ ਕੀਤਾ ਜਾਏ ਤਾਂ ਪੱਤਰਕਾਰੀ ਵੀ ਡਾਕਟਰੀ ਤੇ ਅਧਿਆਪਨ ਵਾਂਗ ਇਕ … More »

ਲੇਖ | Leave a comment
 

ਸਾਲ 2013 ਦੌਰਾਨ ਧਾਰਮਿਕ ਸਰਗਰਮੀਆਂ

ਇਕੱਤੀ ਦਸੰਬਰ ਨੂੰ ਅਲਵਿਦਾ ਆਖ ਰਿਹਾ ਸਾਲ 2013 ਅਪਣੇ ਪਿਛੇ ਸਿੱਖ ਧਰਮ ਨਾਲ ਸਬੰਧਤ ਸਰਗਰਮੀਆਂ ਬਾਰੇ ਅਨੇਕਾਂ ਯਾਦਾਂ ਛੱਡ ਰਿਹਾ ਹੈ, ਜਿਨ੍ਹਾਂ ਦਾ ਸਿੱਖ ਜਗਤ ਉਤੇ ਗਹਿਰਾ ਪਰਭਾਵ ਰਿਹਾ ਹੈ। ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਦਿੱਲੀ ਸਿੱਖ ਗੁਰਦੁਆਰਾ … More »

ਲੇਖ | Leave a comment
 

-ਰੰਗ ਮੰਚ ਨੂੰ ਸਮਰਪਿਤ ਇਕ ਪ੍ਰੇਮ-ਪੱਤਰ-

ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਰੰਗ-ਮੰਚ ਦੀ ਨੀਂਹ ਇਕ ਵਿਦੇਸ਼ੀ ਸੁਆਣੀ ਨੇ ਰਖੀ ਜੋ ਖੁਦ ਪੰਜਾਬੀ ਲਿਖ,ਪੜ੍ਹ ਜਾਂ ਬੋਲ ਵੀ ਨਹੀਂ ਸਕਦੀ ਸੀ।ਬੰਗਾਲੀ ਰੰਗ-ਮੰਚ ਦੀ ਨੀਂਹ ਵੀ ਇਕ ਵਿਦੇਸ਼ੀ, ਰੂਸ ਦੇ ਮਿਸਟਰ ਲੈਂਬਡਿਫ ਨੇ 1795 ਵਿਚ ਬੰਗਾਲੀ ਭਾਸ਼ਾ … More »

ਲੇਖ | Leave a comment
 

ਪੰਜਾਬ ਦੁਖਾਂਤ ਬਾਰੇ ਐਲ.ਕੇ. ਅਡਵਾਨੀ ਦੇ ਵਿਚਾਰ

ਸਾਬਕਾ ਉਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ 1980-ਵਿਆਂ ਵਿਚ ਪੰਜਾਬ ਦੇ ਹਾਲਾਤ ਵਿਗੜਣ ਤੇ ਸਾਕਾ ਨੀਲਾ ਤਾਰਾ ਲਈ ਮੁਖ ਤੌਰ ਤੇ ਕਾਂਗਰਸ ਪਾਰਟੀ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਨੂੰ ਜ਼ਿਮੇਵਾਰ … More »

Uncategorized | Leave a comment