Asok_SS.sm.sm.sm

ਉੱਘੇ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੂੰ ਯਾਦ ਕਰਦਿਆਂ

10 ਫਰਵਰੀ ਜਨਮ ਦਿਨ ‘ਤੇ ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬਣਾਉਂਦੇ ਹਨ, ਪਰ ਆਪਣਾ ਇਤਿਹਾਸ ਸਾਂਭ ਨਹੀਂ ਸਕਦੇ।ਇਹ ਗਲ ਬਹੁਤ ਹੱਦ ਤਕ ਠੀਕ ਵੀ ਹੈ, ਗੁਰੂ ਸਾਹਿਬਾਨ ਦੇ ਜੀਵਨਕਾਲ ਤੇ ਪਿਛੋਂ ਅਠਾਰਵੀਂ ਤੇ ਉਨੀਵੀਂ ਸਦੀ ਬਾਰੇ ਤਾਂ ਬਹੁਤ ਠੀਕ … More »

ਲੇਖ | Leave a comment
 

ਪੰਜਾਬ ਚੋਣਾਂ ਤੇ ਪ੍ਰੈਸ ਦਾ ਰੋਲ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨਸ਼ਾਲਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਮਜ਼ਬੂਤ ਜਮਹੂਰੀਅਤ ਦਾ ਥੰਮ ਹੈ। ਪੱਤਰਕਾਰੀ ਇਕ ਬੜਾ ਹੀ ਪਵਿੱਤਰ ਪੇਸ਼ਾ ਹੈ, ਜਿਸ ਰਾਹੀਂ ਅਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਦੇਸ਼ ਤੇ … More »

ਲੇਖ | 1 Comment
 

ਜਦੋਂ ਮੈਂ ਜਾਅਲੀ ਵੋਟ ਪਾਈ

ਸਾਡੇ ਦੇਸ਼ ਵਿਚ ਲੋਕ ਸਭਾ ਤੇ ਵਿਧਾਨ ਦੀਆਂ  ਚੋਣਾਂ ਸਮੇਂ ਕਈ ਉਮੀਦਵਾਰਾਂ ਵਲੋਂ ਜਾਅਲੀ ਵੋਟਾਂ ਭੁਗਤਾਉਣ ਬਾਰੇ ਅਕਸਰ ਖ਼ਬਰਾਂ ਅਖ਼ਬਾਰਾਂ  ਦੀਆਂ ਸੁਰਖੀਆਂ ਬਣਦਆਂ ਰਹਿੰਦੀਆਂ ਹਨ। ਇਥੋਂ ਤਕ ਕਿ ਅਕਸਰ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੇਲੇ ਵੀ … More »

ਲੇਖ | Leave a comment
images.sm

ਪੰਜਾਬੀ ਰੰਗ-ਮੰਚ ਦੀ ਸ਼ਤਾਬਦੀ ਮਨਾਈ ਜਾਏ

ਪੰਜਾਬੀ ਰੰਗਮੰਚ ਦੀ ਮੋਢੀ ਮਿਸਿਜ਼ ਨੋਰ੍ਹਾ ਰਿਚ੍ਰਡਜ਼ ਸਾਲ 1911 ਵਿਚ ਅਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ … More »

ਸਰਗਰਮੀਆਂ | Leave a comment
 

ਕਾਂਗਰਸ ਬਨਾਮ ਭਾਜਪਾ:ਸਿੱਖ ਕਿਸ ਨੂੰ ਵੋਟ ਪਾਉਣ

“ਸਰਬਤ ਦਾ ਭਲਾ” ਚਾਹੁਣ ਵਾਲੇ ਸਿੱਖ ਭਾਰਤ ਵਿਚ ਇਕ ਬਹੁਤ ਹੀ ਛੋਟੀ ਘੱਟ-ਗਿਣਤੀ ਹਨ।ਉਹ ਅਪਣੀ ਵਿਲੱਖਣ ਪਛਾਣ ਤੇ ਵਿਰਸੇ ਦੀ ਹਿਫਾਜ਼ਤ ਲਈ ਤੇ ਕੁਝ ਹੱਕੀ ਮੰਗਾਂ ਦੀ ਪੂਰਤੀ ਲਈ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਹਨ। ਭਾਰਤ ਨੂੰ ਆਜ਼ਾਦ … More »

ਲੇਖ | Leave a comment
 

2011 ਦੀਆਂ ਮਹੱਤਵਪੂਰਨ ਧਾਰਮਿਕ ਘਟਨਾਵਾਂ

ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ 2011 ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ। ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ … More »

ਲੇਖ | Leave a comment
 

ਦੁੱਖ ਸੁੱਖ ਦਾ ਸੁਮੇਲ ਹੈ ਸਾਡੀ ਇਹ ਜ਼ਿੰਦਗੀ

ਜ਼ਿੰਦਗੀ ਸੁੱਖ ਦੁੱਖ ਦਾ ਸੁਮੇਲ ਹੈ।ਕਦੀ ਧੁੱਪ ਹੈ ਕਦੀ ਛਾਂ ਹੈ, ਕਦੀ ਦਿਨ ਹੈ ਤਾਂ ਕਦੀ ਰਾਤ। ਦੁੱਖ ਸੁੱਖ ਜ਼ਿੰਦਗੀ ਦਾ ਅਨਿਖੜਵਾਂ ਅੰਗ ਹਨ, ਇਕ ਹੀ ਸਿੱਕੇ ਦੇ ਦੋ ਪਾਸੇ। ਅਸੀਂ ਕਦੀ ਸੁੱਖ ਆਰਾਮ ਭੋਗਦੇ ਹਾਂ ਤਾ ਕਦੀ ਦੁੱਖ ਆ … More »

ਲੇਖ | 1 Comment
ਚਿਤਰਕਾਰ ਸੋਭਾ ਸਿੰਘ ਨੋਰਾ ਦਾ ਚਿਤਰ ਪੇਂਟ ਕਰਦੇ ਹੋਏ॥

ਨੋਰਾ ਰਿੱਚ੍ਰਡਜ਼ ਦੀ ਪੰਜਾਬ ਆਮਦ ਦੇ 100 ਵਰ੍ਹੇ

ਦੂਸਰੀਆਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਭਾਵੇਂ ਪੰਜਾਬੀ ਰੰਗ-ਮੰਚ ਥੋੜਾ ਜਿਹਾ ਪਿਛੇ ਹੈ, ਪਰ ਇਸ ਨੇ ਆਪਣੀ ਇਕ ਪਛਾਣ ਬਣਾ ਲਈ ਹੈ। ਅਜ ਰੰਗ-ਮੰਚ ਨਾਲ ਜੁੜੇ ਅਨੇਕਾਂ ਪੰਜਾਬੀ ਕਿਸੇ ਜਾਣ ਪਭਾਣ ਦੇ ਮੁਥਾਜ ਨਹੀਂ, ਉਹ ਆਪਣਾ ਇਕ ਸਤਿਕਾਰਯੋਗ ਸਥਾਨ ਬਣਾ ਚੁਕੇ … More »

ਲੇਖ | Leave a comment
 

ਆਨੰਦ ਮੈਰਿਜ ਐਕਟ ਵਿਚ ਸੋਧ ਦੀ ਲੋੜ

ਭਾਰਤ ਵਿਚ ਰਾਜ ਅੰਗਰੇਜ਼ਾਂ ਦਾ ਹੋਵੇ, ਕਾਂਗਰਸ ਜਾਂ ਭਾਜਪਾ ਦਾ, ਸਿੱਖਾਂ ਨੂੰ ਆਪਣੀ ਨਿੱਕੀ ਤੋਂ ਨਿੱਕੀ ਧਾਰਮਿਕ ਮੰਗ ਦੀ ਪੂਰਤੀ ਲਈ ਬੜਾ ਸੰਘੱਰਸ ਕਰਨਾ ਪੈਂਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਕਰ ਰਹੇ ਹਨ ਕਿ ਸਿੱਖ ਬੱਚੇ ਬੱਚੀਆਂ … More »

ਲੇਖ | Leave a comment
 

ਗੁਰਦੁਆਰਾ ਐਕਟ 1925 ਵਿਚ ਸੋਧਾਂ ਦੀ ਲੋੜ

ਅਣਵੰਡੇ ਪੰਜਾਬ ਅੰਦਰ ਸਥਿਤ ਆਪਣੇ ਇਤਿਹਾਸਿਕ ਗੁਰਦੁਆਰਿਆਂ ਦਾ ਗੁਰਮਤਿ ਮਰਯਾਦਾ ਅਨੁਸਾਰ ਸੇਵਾ ਸੰਭਾਲ ਦੇ ਅਧਿਕਾਰ ਲਈ ਸਿੱਖ ਪੰਥ ਨੇ ਬੜਾ ਲੰਬਾ ਸੰਘੱਰਸ਼ ਕੀਤਾ, ਜਿਸ ਸਦਕਾ ਗੁਰਦੁਆਰਾ ਐਕਟ-1925 ਪਾਸ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਉਸ ਸਮੇਂ ਤੋਂ … More »

ਲੇਖ | Leave a comment