Author Archives: ਹਰਬੀਰ ਸਿੰਘ ਭੰਵਰ
ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਭੰਬਲਭੂਸਾ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਲਈ ਸਹਿਜਧਾਰੀ ਸਿੱਖਾਂ ਨੂੰ ਵੋਟ ਬਹਾਲ ਕਰਨ ਵਾਲਾਂ ਭੰਵਲ ਭੂਸਾ ਦੂਰ ਹੋ ਗਿਆ ਹੈ। ਪਰ ਹੁਣ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਬਾਰੇ ਇਕ ਨਵਾਂ ਵਾਦ ਵਿਵਾਦ ਸ਼ੁਰੂ … More
ਗੁਰਦੁਆਰਾ ਗੋਲਕ ਵਿਦਿਆ ਲਈ ਵੀ ਰਾਖਵੀਂ ਰਖੀ ਜਾਏ
ਅੰਗਰੇਜ਼ੀ ਦੀ ਇਕ ਕਹਾਵਤ ਹੈ “ਅਨਪੜ੍ਹ ਤੋਂ ਅਣਜੰਮਿਆ ਚੰਗਾ” ਜਿਸ ਤੋਂ ਪਤਾ ਲਗਦਾ ਹੈ ਕਿ ਪੜ੍ਹਾਈ ਦਾ ਕਿਤਨਾ ਕੁ ਮਹੱਤਵ ਹੈ।ਗੁਰਬਾਣੀ ਦਾ ਫੁਰਮਾਨ ਹੈ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ।” ਕਿਸੇ ਵਿਅਕਤੀ ਨੂੰ ਵਿਦਿਆ ਦੇਣ ਦਾ ਕਿਤਨਾ ਕੁ ਪਰਉਪਕਾਰ ਹੁੰਦਾ ਹੈ, ਇਸ … More
ਪੰਜਾਬੀ ਸਮਾਚਾਰ ਚੈਨਲਾਂ ਵਲੋ ਪੰਜਾਬੀ ਦਾ ਘਾਣ
ਅਜੋਕਾ ਸਮਾ ਸੂਚਨਾ ਤੇ ਤਕਨਾਲੋਜੀ ਦਾ ਯੁਗ ਹੈ।ਅਜ ਟੀ.ਵੀ. ਇਕ ਬਹੁਤ ਹੀ ਸ਼ਕਤੀਸ਼ਾਲੀ ਮੀਡੀਆ ਹੈ।ਆਮ ਘਰਾਂ ਵਿਚ ਘਟੋ ਘਟ ਇਕ ਟੀ.ਵੀ ਸੈਟ ਤਾਂ ਹੈ ਜਿਥੇ ਪਰਿਵਾਰ ਦੇ ਸਾਰੇ ਮੈਂਬਰ ਬੈਠ ਕੇ ਆਪਣੀ ਪਸੰਦ ਦੇ ਪ੍ਰੋਗਰਾਮ ਵਿਸ਼ੇਸ਼ ਕਰ ਟੀ.ਵੀ. ਗੀਤ ਸੰਗੀਤ … More
ਅਕਾਲੀ-ਭਾਜਪਾ ਗੱਠਜੋੜ, ਕੀ ਖੋਇਆ ਕੀ ਪਾਇਆ?
ਪੰਜਾਬ ਵਿਚ ਇਸ ਸਮੇਂ ਪਿਛਲੇ ਚਾਰ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਦੀ ਸਾਂਝੀ ਸਰਕਾਰ ਹੈ। ਦੋਨਾਂ ਪਾਰਟੀਆਂ ਦਾ ਇਹ ਸਿਆਸੀ ਗਠਜੋੜ 1996 ਤੋਂ ਹੈ ਅਤੇ 1997 ਤੋ 2002 ਤਕ ਵੀ ਦੋਨਾਂ ਦੀ ਸਾਂਝੀ ਸਰਕਾਰ ਕੰਮ ਕਰਦੀ … More
ਬਾਦਲ ਸਰਕਾਰ ਦੇ ਚਾਰ ਸਾਲਾਂ ਦਾ ਲੇਖਾ ਜੋਖਾ
ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਪੰਜਵਾ ਤੇ ਆਖ਼ਰੀ ਸਾਲ ਸ਼ੁਰੂ ਹੋ ਗਿਆ ਹੈ। ਅਗਲੇ ਵਰ੍ਹੇ ਫਰਵਰੀ ਮਹੀਨੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਪਿਛਲੇ ਚਾਰ ਸਾਲਾਂ ਦੇ ਲੇਖਾ ਜੋਖਾ ਤੋਂ ਅਸੀਂ ਇਸ … More
ਨਿਊ ਯਾਰਕ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਦੀ ਨਿਲਾਮੀ 24 ਮਾਰਚ ਨੂੰ
ਨਾਮਵਰ ਚਿੱਤਰਕਾਰ ਸ. ਸੋਭਾ ਸਿੰਘ ਵਲੋਂ ਬਣਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਇਕ ਚਿੱਤਰ ਦੀ ਨਿਊ ਯਾਰਕ (ਅਮਰੀਕਾ) ਵਿਖੇ 24 ਮਾਰਚ ਨੂੰ ਨਿਲਾਮੀ ਕੀਤੀ ਜਾਏਗੀ।ਕਿਸੇ ਕਲਾ-ਪ੍ਰੇਮੀ ਵਲੋਂ ਨਿੱਜੀ ਤੌਰ ‘ਤੇ ਇਕੱਤਰ ਕੀਤੇ ਆਪਣੇ ਚਿੱਤਰਾਂ ਚੋਂ 29 ਇੰਚ ਚੌੜੇ ਤੇ 39 … More
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ। ਮਾਂ ਸਾਨੂੰ ਜਨਮ ਦਿੰਦੀ ਹੈ,ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ … More
ਬਗ਼ਦਾਦ ਦੇ ਇਤਿਹਾਸਿਕ ਗੁਰਦੁਆਰੇ ਦਾ ਉਜਾੜਾ
ਅੰਗਰੇਜ਼ੀ ਦੇ ਇਕ ਪ੍ਰਮੁਖ ਅਖ਼ਬਾਰ ਵਿਚ 28 ਜਨਵਰੀ ਨੂੰ ਕਿ ਖ਼ਬਰ ਛਪੀ ਹੈ, ਜਿਸ ਨੇ ਸਿੱਖ ਹਿਰਦਿਆਂ ਨੂੰ ਝੰਜੋੜ ਕੇ ਰਖ ਦਿਤਾ ਹੈ।ਇਸ ਖ਼ਬਰ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:- ਬਗਦਾਦ-27 ਜਨਵਰੀ, ਬਗਦਾਦ ਸ਼ਹਿਰ ਵਿਚ ਤੁਸੀਂ, ਇਕ ਕਬਰਾਂ ਨਾਲ ਘਿਰਿਆ, … More
ਸੰਤ ਸਿਪਾਹੀ ਦਾ ਸੰਤ ਕਲਾਕਾਰ
ਸਰਬੰਸ ਦਾਨੀ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ, ਕਲਗੀਆਂ ਵਾਲਾ, ਲੰਮੀ ਧੌਣ ਵਾਲਾ ਸੂਰਬੀਰ ਯੋਧਾ, ਇਕ ਸੰਤ, ਇਕ ਸਿਪਾਹੀ, ਜਿਸ ਅਗੇ ਆਮ ਲੋਕਾਈ ਦੇ ਸਿਰ ਆਪਣੇ ਆਪ ਝੁਕਦੇ-ਸ਼ਰਧਾ ਨਾਲ। ਗੁਰੂ, ਜਿਸ ਨੇ ਬਚਪਨ ਤੋਂ ਹੀ ਬੇਪਰਵਾਹ ਜੀਵਨ ਬਿਤਾਇਆ-ਮੋਹ ਮਾਇਆ ਦੇ … More
ਬਲਿਊ ਸਟਾਰ ਬਾਰੇ ਸ੍ਰੀ ਵਾਜਪਾਈ ਦੇ ਵਿਚਾਰ
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਜੂਨ 84 ਵਿਚ ਹੋਇਆ ਫੌਜੀ ਹਮਲਾ ਵਿਸ਼ਵ ਭਰ ਦੇ ਸਿੱਖਾਂ ਲਈ ਵੀਹਵੀਂ ਸਦੀ ਵਿਚ ਸਭ ਤੋਂ ਵੱਡਾ ਦੁਖਾਂਤ ਹੈ।ਇਹ ਹਮਲਾ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਵਲੋਂ ਜਾਰੀ ਕੀਤੇ ਗਏ “ਸਫੇਦ ਪੱਤਰ” (ਵ੍ਹਾਈਟ … More