Author Archives: ਹਰਬੀਰ ਸਿੰਘ ਭੰਵਰ
ਸਿੱਖ ਜਗਤ ਲਈ ਵਿਵਾਦਾਂ ਨਾਲ ਭਰਪੂਰ ਰਿਹਾ ਸਾਲ 2010
ਸਿੱਖ ਜਗਤ ਲਈ ਬੀਤ ਰਿਹਾ ਸਾਲ 2010 ਵਿਵਾਦਾਂ ਨਾਲ ਭਰਪੂਰ ਰਿਹਾ।ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਵਿਚ ਏਕਤਾ ਦੀ ਭਾਵਨਾ ਮਜ਼ਬੂਤ ਕਰਨ ਦੀ ਵਜਾਏ ਪ੍ਰਮੁਖ ਸਿੱਖ ਸਖਸੀਅਤਾਂ ਸਮੇਤ ਸਿੰਘ ਸਾਹਿਬਾਨ, ਕਈ ਸੰਸਥਾਵਾਂ, ਤੇ ਨੇਤਾਵਾਂ ਦੇ ਕੁਝ ਫੈਸਲਿਆਂ ਜਾਂ ਕਾਰਵਾਈਆਂ ਕਾਰਨ ਆਮ … More
ਸੰਸਾਰ ਸਿੱਖ ਸੰਗੱਠਨ ਦੇ ਵਾਰਸ਼ਿਕ ਸਮਾਗਮ ਵਲੋਂ ਅਹਿੰਮ ਫੈਸਲੇ
ਚੰਡੀਗੜ੍ਹ, (ਹਰਬੀਰ ਭੰਵਰ) – ਸੰਸਾਰ ਸਿੱਖ ਸੰਗੱਠਨ (ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ) ਨੇ ਸੰਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਗੋਲਕ ਦਾ ਪੰਜ ਫੀਸਦੀ ਹਿੱਸਾ ਗਰੀਬ ਤੇ ਹੋਣਹਾਰ ਸਿੱਖ ਵਿਦਿਆਰਥੀਆਂ ਦੀ ਕਿੱਤਾ-ਮੁਖੀ ਸਿਖਿਆ ਲਈ ਰਾਖਵਾਂ ਕਰਨ ਕਿਉ ਕਿ … More
ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ
ਪਿਛਲੇ ਕਈ ਸਾਲਾਂ ਤੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਬਾਰੇ ਵਾਦ ਵਿਵਾਦ ਚਲ ਰਿਹਾ ਹੈ।ਇਸ ਮੰਗ ਦੇ ਸੱਮਰੱਥਕ ਸ. ਜਗਦੀਸ਼ ਸਿੰਘ ਝੀਢਾ ਵਲੋਂ ਕੁਰੂਕੁਸ਼ੇਤਰ ਵਿਖੇ ਇਤਿਹਾਸਿਕ ਗੁਰਦੁਆਰੇ ਉਤੇ ਕਬਜ਼ਾ ਕਰਨ ਦੇ ਯਤਨਾਂ ਕਾਰਨ ਇਹ ਵਾਦ ਵਿਵਾਦ ਮੀਡੀਆ … More
ਚਿੱਤਰਕਾਰ ਸੋਭਾ ਸਿੰਘ :ਇਕ ਬਹੁ-ਪੱਖੀ ਸ਼ਖਸ਼ੀਅਤ
ਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਇਕ ਬਹੁ-ਪੱਖੀ ਸ਼ਖਸੀਅਤ ਸਨ। ਇਸ ਲੇਖਕ ਨੂੰ ਲਗਭਗ ਦੋ ਦਹਾਕੇ ਉਨ੍ਹਾਂ ਨੂੰ ਨੇੜਿਉਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਮ ਲੋਕ ਸ: ਸੋਭਾ ਸਿੰਘ ਨੂੰ ਇਕ ਮਹਾਨ ਚਿੱਤਰਕਾਰ ਵਜੋਂ ਹੀ ਜਾਣਦੇ ਹਨ। ਗੁਰੂ ਘਰ ਦੇ … More
ਸੋਭਾ ਸਿੰਘ ਦੇ ਗੁਰੂ ਨਾਨਕ
“ਨਾਨਕ ਨਾਮ ਜਹਾਜ਼ ਹੈ” ਜੋ ਵਿਅਕਤੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਾਪਦਾ ਹੈ, ਆਪਣੇ ਅੰਦਰ ਵਸਾਉਂਦਾ ਹੈ, ਉਹ ਮੁਕਤੀ ਪ੍ਰਾਪਤ ਕਰ ਜਾਂਦਾ ਹੈ। ਇਸ ਨਾਮ ਦੀ ਖੁਮਾਰੀ ਵਿਚ ਉਸ ਨੂੰ ਸੱਚੇ ਪਰਮਾਤਮਾ ਤੋਂ ਬਿਨਾਂ ਸਭ ਕੁਝ ਵਿਸਰ ਜਾਂਦਾ … More
ਇੰਦਰਾ ਗਾਂਧੀ ਨਾਲ ਇਕ ਅਚਾਨਕ ਸੰਖੇਪ ਮੁਲਾਕਾਤ
ਇਹ ਨਵੰਬਰ 1976 ਦੇ ਆਖਰੀ ਹਫਤੇ ਦੀ ਗਲ ਹੈ ਕਿ ਤਤਕਾਲੀ ਕੇਂਦਰੀ ਮੰਤਰੀ ਡਾ. ਕਰਨ ਸਿਘ ਨੇ ਨਾਮਵਰ ਚਿੱਤਰਕਰ ਸ. ਸੋਭਾ ਸਿੰਘ ਦੇ ਚਿੱਤਰਾਂ ਦੀ ਇਕ ਪ੍ਰਦਰਸ਼ਨੀ ਦਾ ਰਫੀ ਮਾਰਗ, ਨਵੀਂ ਦਿੱਲੀ ਸਥਿਤ ਫਾਈਂਨ ਆਰਟ ਗੈਲਰੀ ਵਿਖੇ ਪ੍ਰਬੰਧ ਕਰਵਾਇਆ।ਡਾ. ਕਰਨ … More
ਕਿਉਂ ਧੱਕੇ ਮਾਰ ਕੇ ਘਰੀਂ ਤੋਰਦੇ ਹਨ ਸਿੱਖ ਆਪਣੇ ਲੀਡਰਾਂ ਨੂੰ?
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਚੋਂ ਮੁਅਤੱਲ ਕਰ ਦਿਤਾ ਗਿਆ ਅਤੇ ਅਗਲੇ ਹੀ ਦਿਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਦਿਤਾ ਗਿਆ।ਉਨ੍ਹਾਂ ਦਾ ਸਪਸ਼ਟੀਕਰਨ ਸੁਣੇ ਬਿਨਾ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ।ਜ਼ਿਲਾ ਮੁਕਤਸਰ ਵਿਚ ਉਨ੍ਹਾ ਦੇ ਸਮਰਥਕ … More
ਜਿਨਾਹ ਜਾਂ ਨਹਿਰੂ: ਦੇਸ਼-ਵੰਡ ਲਈ ਜ਼ਿਮੇਵਾਰ ਕੌਣ?
ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿਤਾ ਹੈ ਕਿ 1947 ਵਿਚ ਦੇਸ਼ ਦੀ ਵੰਡ ਲਈ ਕਾਂਗਰਸੀ ਆਗੂ ਪੰਡਤ ਜਵਾਹਰ ਲਾਲ ਨਹਿਰੂ ਤੇ ਸਰਦਾਰ … More
ਸ਼੍ਰੋਮਣੀ ਕਮੇਟੀ ਨੇ ਕੀਤਾ ਸੀ ਦੇਸ਼-ਵੰਡ ਦਾ ਵਿਰੋਧ
ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਫਿਰਕੂ ਆਧਾਰ ‘ਤੇ ਹੋਈ ਇਸ ਬੇਲੋੜੀ ਵੰਡ ਨੇ ਲਗਭਗ ਸਵਾ ਕਰੋੜ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਉਜੜ … More
ਚਿੱਤਰਕਾਰ ਸੋਭਾ ਸਿੰਘ ਨੂੰ ਯਾਦ ਕਰਦਿਆਂ
ਕਿਸੇ ਵੀ ਮਹਾਨ ਵਿਅਕਤੀ ਦਾ ਸਾਡੇ ਜੀਵਨ ਵਿਚ ਆਉਣਾ ਵੱਡੀ ਘਟਣਾ ਹੁੰਦਾ ਹੈ,ਕਿਓਂ ਜੋ ਉਸ ਮਹਾਨ ਸਖਸ਼ੀਅਤ ਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ।ਅਕਸਰ ਇਹ ਮਹਾਨ ਵਿਅਕਤੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਸਾਡੀ ਰਹਿਨੁਮਾਈ ਕਰ ਕੇ ਸਾਨੂੰ … More